India Punjab

ਇਤਿਹਾਸਕ ਰੈਲੀ ‘ਚੋਂ ਰਾਜੇਵਾਲ ਨੇ ਦਿੱਤਾ ਮੋਦੀ ਨੂੰ ਚਿਤਾਵਨੀ ਭਰਿਆ ਸਿਗਨਲ, ਨਹੀਂ ਮੁੜਿਆ ਤਾਂ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿੱਚ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚੋਂ ਅੱਜ ਕਿਸਾਨ ਇਸ ਦੇਸ਼ ਪੱਧਰੀ ਅੰਦੋਲਨ ਵਿੱਚ ਵਹੀਰਾ ਘੱਤ ਕੇ ਪਹੁੰਚੇ ਹੋਏ ਹਨ। ਕਿਸਾਨਾਂ ਦੇ ਲਈ 500 ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 100 ਮੈਡੀਕਲ ਕੈਂਪ ਲਗਾਏ ਗਏ

Read More
India Punjab

ਮੁਜ਼ੱਫ਼ਰਨਗਰ ਦੀ ਕਿਸਾਨ ਮਹਾਂਪੰਚਾਇਤ : ਤਸਵੀਰਾਂ ‘ਚ ਵੇਖੋ ਕਿਸਾਨੀ ਅੰਦੋਲਨ ਦਾ ਜਲਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿੱਚ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚੋਂ ਅੱਜ ਕਿਸਾਨ ਇਸ ਦੇਸ਼ ਪੱਧਰੀ ਅੰਦੋਲਨ ਵਿੱਚ ਵਹੀਰਾ ਘੱਤ ਕੇ ਪਹੁੰਚੇ ਹੋਏ ਹਨ। ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਅੰਦੋਲਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚ

Read More
India Punjab

ਆਹ ਪੜ੍ਹ ਲਓ ਬੀਜੇਪੀ ਤੇ ਕਾਂਗਰਸੀ ਲੀਡਰ ਦੀ ਕਿਸਾਨ ਅੰਦੋਲਨ ਬਾਰੇ ਸੋਚ

ਇਹ ਕਿਸਾਨ ਅੰਦੋਲਨ ਦੀ ਆੜ ਵਿੱਚ ਕੁੱਝ ਹੋਰ ਹੈ : ਜਿਆਣੀ ‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁਜੱਫਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਬਾਰੇ ਬੋਲਦਿਆਂ ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਜਿਆਣੀ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਨਹੀਂ, ਅੰਦੋਲਨ ਦੀ ਆੜ ਵਿੱਚ ਕੁੱਝ ਹੋਰ ਹੈ। ਜਿਆਣੀ ਨੇ ਦਾਅਵਾ ਕੀਤਾ ਕਿ ਇਹ ਮੁੱਦਾ ਕਿਸਾਨਾਂ ਦਾ ਨਹੀਂ ਤੇ ਆਪਣੇ ਅਸਲ

Read More
India International Punjab

ਮੁਜ਼ੱਫਰਨਗਰ ’ਚ ਮਹਾਂਪੰਚਾਇਤ ‘ਚ ਜਾਣ ਤੋਂ ਰੋਕਣ ਲਈ ਰੇਲਵੇ ਵਿਭਾਗ ਨੇ ਰੇਲਾਂ ਰੋਕੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ਵਿੱਚ ਕੀਤੀ ਜਾ ਰਹੀ ਮਹਾਂਪੰਚਾਇਤ ਵਿੱਚ ਰੇਲ ਰਾਹੀਂ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਨੇ ਆਪਣੇ ਹੱਥ ਕੰਢੇ ਵਰਤਦੇ ਹੋਏ ਰੇਲ ਗੱਡੀ ਰੋਕ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੱਲੋਂ ਦੱਸਿਆ ਗਿਆ ਹੈ ਕਿ ਨਵੀਂ ਦਿੱਲੀ ਦੇਹਰਾਦੂਨ ਸ਼ਤਾਬਦੀ ਸਪੈਸ਼ਲ ‘ਤੇ ਰੋਕ ਦਿੱਤੀ ਹੈ। ਰੇਲ

Read More
India International Punjab

ਮੁਜੱਫਰਨਗਰ ਕਿਸਾਨ ਮਹਾਂਪੰਚਾਇਤ : ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰੇ ਮਕਸਦ ਨਹੀਂ….

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹੋ ਗਈ ਹੈ ਪੀਰ ਪਰਵਤ ਸੀ ਪਿਘਲਨੀ ਚਾਹੀਏ, ਇਸ ਹਿਮਲਿਆ ਸੇ ਕੋਈ ਗੰਗਾ ਨਿਕਲਨੀ ਚਾਹੀਏ, ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰੇ ਮਕਸਦ ਨਹੀਂ, ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਨੀ ਚਾਹੀਏ। ਸ਼ਾਇਰ ਦੁਸ਼ਯੰਤ ਦੀਆਂ ਇਨ੍ਹਾਂ ਪੰਕਤੀਆਂ ਵਰਗੀ ਸੋਚ ਨਾਲ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿੱਚ

Read More
Punjab

ਵਧ ਸਕਦੀਆਂ ਨੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜਮਾਨਤ ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ ਸੈਣੀ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਐੱਫਆਈਆਰ ਨੰਬਰ-13 ਵਿੱਚ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਸੈਣੀ ਨੂੰ ਇੱਕ ਹਫਤੇ ਦੇ ਅੰਦਰ ਜਾਂਚ

Read More
India International Punjab

ਮੁਜੱਫਰਨਗਰ ਮਹਾਂਪੰਚਾਇਤ…ਤਸਵੀਰਾਂ ਵਿੱਚ ਦੇਖੋ ਤਿਆਰੀਆਂ

ਕਿਸਾਨਾਂ ਦੇ ਬੈਠਣ ਲਈ ਪੱਧਰਾ ਕੀਤਾ ਜਾ ਰਿਹਾ ਮੈਦਾਨ।

Read More
Others Punjab

ਮੁਹਾਲੀ ਦੇ ਵਿਜੀਲੈਂਸ ਅਧਿਕਾਰੀ ਨਾਲ ਚੱਪੜਚਿੜੀ ਨੇੜੇ ਕੁੱਟਮਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਖਿਲਾਫ ਜਾਂਚ ਵਿੱਚ ਸ਼ਾਮਿਲ ਮੁਹਾਲੀ ਦੇ ਵਿਜੀਲੈਂਸ ਵਰੁਣ ਕਪੂਰ ਨਾਲ ਕੁੱਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਵਰੁਣ ਨਾਲ ਮੁਹਾਲੀ ਦੇ ਚੱਪੜਚਿੜੀ ਨੇੜੇ ਲੰਘੀ ਰਾਤ ਕਰੀਬ 8 ਹਮਲਾ ਕੀਤਾ ਗਿਆ। ਇਹ ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਰਾਹ ਪੁੱਛਣ ਲਈ ਵਰੁਣ

Read More
India

Breaking News-ਦੇਹਰਾਦੂਨ ਦੀ ਫੈਕਟਰੀ ਵਿੱਚ ਲੱਗੀ ਅੱਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਹਰਾਦੂਨ ਦੇ ਡੋਈਵਾਲਾ ਕੋਤਵਾਲੀ ਇਲਾਕੇ ਦੇ ਲਾਲ ਤੱਪੜ ਉਦਯੋਗਿਕ ਖੇਤਰ ਦੀ ਇਕ ਫੈਕਟਰੀ ਵਿੱਚ ਅੱਗ ਗਈ।ਅੱਗ ਲੱਗਣ ਵੇਲੇ ਫੈਕਟਰੀ ਵਿੱਚ ਕਈ ਮਜ਼ਦੂਰ ਕੰਮ ਕਰ ਰਹੇ ਸਨ।ਅੱਗ ਲੱਗਣ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ। ਮੌਕੇ ਉੱਤੇ ਪੁਲਿਸ ਮੌਜੂਦ ਹੈ ਤੇ ਅੱਗ ਬੁਝਾਊ ਅਮਲਾ ਵੀ ਰਾਹਤ ਤੇ ਬਚਾਅ ਕਾਰਜ ਜਾਰੀ

Read More
International

ਅਫਗਾਨਿਸਤਾਨ ਤੇ ਚੀਨ ਚੰਗੇ ਗੁਆਂਢੀ : ਚੀਨੀ ਰਾਜਦੂਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਚੀਨ, ਰੂਸ ਤੇ ਪਾਕਿਸਤਾਨ ਨੇ ਆਪਣੇ ਕਾਬੁਲ ਵਿੱਚ ਦੂਤਘਰ ਖੋਲ੍ਹੇ ਹੋਏ ਹਨ। ਅਫਗਾਨਿਸਤਾਨ ਵਿੱਚ ਚੀਨੀ ਰਾਜਦੂਤ ਵਾਂਗ ਯੂ ਨੇ ਤਾਲਿਬਾਨ ਦੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਸੀ। ਚੀਨ ਨੇ ਇਹ ਜਨਤਕ ਤੌਰ ਉੱਤੇ ਕਿਹਾ ਸੀ ਕਿ ਉਹ ਤਾਲਿਬਾਨ ਨਾਲ ਦੋਸਤਾਨਾਂ ਸੰਬੰਧ ਬਣਾਉਣਾ ਚਾਹੁੰਦਾ

Read More