ਵਿਦੇਸ਼ ਦੀ ਧਰਤੀ ‘ਤੇ ਪੰਜਾਬ ਦੀ ਅਵਨੀਤ ਕੌਰ ਨੇ ਰਚਿਆ ਇਤਿਹਾਸ, ਪੰਜਾਬੀਆਂ ਦਾ ਵਧਿਆ ਮਾਣ
‘ਦ ਖ਼ਾਲਸ ਬਿਊਰੋ:- ਇੱਕ ਵਾਰ ਫਿਰ ਵਿਦੇਸ਼ ਦੀ ਧਰਤੀ ‘ਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ। ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਦੇ ਨਿਊਕਲੀਅਰ ਐਨਰਜੀ ਕਮਿਸ਼ਨ (ਦਿ ਫਰੈਂਚ ਆਲਟਰਨੇਟਿਵ ਐਨਰਜੀ ਐਂਡ ਆਟੋਮਿਕ ਐਨਰਜੀ ਕਮਿਸ਼ਨ) ਵਿੱਚ ਬਿਜਲੀ ਪੈਦਾ ਕਰਨ ਵਾਲੇ ਨਿਊਕਲੀਅਰ ਰਿਐਕਟਰਾਂ ’ਚ ਵਰਤੇ ਜਾਂਦੇ ਰੇਡੀਓ ਨਿਊਕਲਾਈਡ ਸਮੇਤ ਸਾਰੇ ਉਪਕਰਨਾਂ ਨੂੰ ਨਸ਼ਟ ਕਰਨ ਦੀ ਖੋਜ