ਅਮਰੀਕਾ ਅਤੇ ਕੈਨੇਡਾ ਦੀਆਂ ਸਰਹੱਦਾਂ 21 ਜਨਵਰੀ, 2021 ਤੱਕ ਰਹਿਣਗੀਆਂ ਬੰਦ
‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਦੀ ਗੈਰ-ਜ਼ਰੂਰੀ ਯਾਤਰਾ ਲਈ ਪਾਬੰਦੀ ਨੂੰ 2021 ਤੱਕ ਵਧਾ ਦਿੱਤਾ ਗਿਆ ਹੈ, ਜਿਸਦੇ ਅਨੁਸਾਰ ਇਹ ਮਿਆਦ ਹੁਣ 21 ਜਨਵਰੀ, 2021 ਨੂੰ ਪੂਰੀ ਹੋਵੇਗੀ। ਜਦਕਿ ਸਾਰੀਆਂ ਜ਼ਰੂਰੀ ਯਾਤਰਾਵਾਂ ਜਿਵੇਂ ਕਿ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਆਦਿ ਆਮ ਵਾਂਗ