ਲਖਨਊ ਵਿੱਚ OMR ਸ਼ੀਟ ਨਾਲ ਛੇੜਛਾੜ ਕਰਨ ਵਾਲੇ 136 ਉਮੀਦਵਾਰਾਂ ਖਿਲਾਫ ਐੱਫਆਈਆਰ
‘ਦ ਖ਼ਾਲਸ ਬਿਊਰੋ :- ਸਾਲ 2018 ਵਿੱਚ ਚੋਣ ਕਮਿਸ਼ਨ ਦੀ ਪ੍ਰੀਖਿਆ ਵਿੱਚ ਗੜਬੜੀ ਕਰਨ ਵਾਲੇ 136 ਉਮੀਦਵਾਰਾਂ ਦੇ ਖਿਲਾਫ ਲਖਨਊ ਦੀ ਐੱਸਆਈਟੀ ਨੇ ਐੱਫਆਈਆਰ ਦਰਜ ਕੀਤੀ ਹੈ। ਗ੍ਰਾਮ ਪੰਚਾਇਤ ਅਫਸਰ, ਗ੍ਰਾਮ ਵਿਕਾਸ ਅਫਸਰ ਅਤੇ ਸਮਾਜ ਭਲਾਈ ਵਿਭਾਗ ਦੀਆਂ ਵੱਖ-ਵੱਖ ਅਸਾਮੀਆਂ ਲਈ 22 ਅਤੇ 23 ਦਸੰਬਰ ਨੂੰ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਵਿੱਚ 136 ਉਮੀਦਵਾਰਾਂ