ਕਰਨਾਲ ਬਾਰਡਰ ‘ਤੇ ਕਿਸਾਨਾਂ ਨੇ ਟਰੱਕਾਂ ਨੂੰ ਹੱਥਾਂ ਨਾਲ ਧੱਕ ਕੇ ਅੱਗੇ ਵਧਣ ਦਾ ਬਣਾਇਆ ਰਾਹ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਲ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਸਥਿਤੀ ਤਣਾਅਪੂਰਨ ਹੈ। ਕਿਸਾਨਾਂ ਨੇ ਅੜਿੱਕਾ ਡਾਹ ਰਹੇ ਟਰੱਕਾਂ ਨੂੰ ਹਟਾ ਕੇ ਕਰਨਾਲ ਬਾਰਡਰ ਪਾਰ ਕਰ ਲਿਆ ਹੈ। ਕਿਸਾਨਾਂ ਵੱਲੋਂ ਟਰੱਕਾਂ ਨੂੰ ਧੱਕਾ ਲਾ ਕੇ ਪਿੱਛੇ ਕੀਤਾ ਗਿਆ ਹੈ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਲਈ ਟਰੱਕ ਖੜ੍ਹੇ ਕੀਤੇ ਗਏ ਸੀ। ਕਿਸਾਨਾਂ