International

ਅਫਗਾ ਨਿਸਤਾਨ ‘ਚ 10 ਲੱਖ ਬੱਚੇ ਹੋਏ ਕੁਪੋ ਸ਼ਣ ਦਾ ਸ਼ਿਕਾ ਰ

‘ਦ ਖ਼ਾਲਸ ਬਿਊਰੋ : ਇੱਕ ਪਾਸੇ ਰੂਸ ਅਤੇ ਯੂਕਰੇਨ ਦੇ ਵਿਚਾਲੇ ਜੰ ਗ ਜਾਰੀ ਹੈ ਤਾਂ ਦੂਜੇ ਪਾਸੇ ਅਫਗਾਨਿਸਤਾਨ ਵਿੱਚ ਆਮ  ਲੋਕਾਂ ਨੂੰ ਜਾ ਨਲੇ ਵਾ ਬਿਮਾ ਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਗਾਨਿਸਤਾਨ ਵਿੱਚ ਲਗਪਗ 10 ਲੱਖ ਤੋਂ ਵੱਧ ਬੱਚੇ ਕੁਪੋ ਸ਼ਣ ਦਾ ਸ਼ਿਕਾਰ ਹੋ ਰਹੇ ਹਨ । ਅਫਗਾਨਿਸਤਾਨ ਦੀ ਜਨਤਾ ਨੂੰ ਖਸਰਾ ਅਤੇ ਟੀਬੀ ਵਰਗੀਆਂ ਜਾ ਨ ਲੇਵਾ ਬਿਮਾਰੀਆਂ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਸਾਲ ਅਗਸਤ ਵਿੱਚ ਤਾਲਿ ਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਫ ਗਾ ਨਿਸਤਾਨ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ ਕਾਰਨ ਦੇਸ਼ ਦੀ ਸਿਹਤ ਪ੍ਰਣਾਲੀ ਕੰਮ ਕਰ ਰਹੀ ਸੀ। ਪਰ ਜਦੋਂ ਇਹ ਮਦਦ ਬੰਦ ਹੋ ਗਈ ਤਾਂ ਸਰਕਾਰੀ ਹਸਪਤਾਲ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ।

ਅਫਗਾਨਿਸਤਾਨ ਵਿੱਚ ਆਬਾਦੀ ਦੇ ਇੱਕ ਵੱਡੇ ਹਿੱਸੇ ਖਾਣ ਪੀਣ ਦੀਆਂ ਵਸਤਾਂ ਦੀ ਘਾਟ ਪੈਦਾ ਹੋ ਗਈ ਹੈ ਜਿਸ ਕਾਰਨ ਉੱਥੇ ਦੇ ਭੁੱਖਮਰੀ ਵਰਗੇ ਹਲਾਤ ਬਣ ਗਏ ਹਨ। ਅਫਗਾਨਿਸਤਾਨ ਵਿੱਚ ਫੈਲੀ ਭੁੱਖਮਰੀ ਕਾਰਨ ਆਮ ਲੋਕਾਂ ਨੂੰ ਦੋ ਵਕਤ ਦਾ ਖਾਣਾ ਵੀ ਨਹੀਂ ਨਸੀਬ ਹੁੰਦਾ। ਭੁੱਖਮਰੀ ਦਾ ਜਾਅਦਾ ਅਸਰ ਬੱਚਿਆ ‘ਤੇ ਪਿਆ ਹੈ, ਜਿਸ ਨਾਲ ਲਗਪਗ 10 ਲੱਖ ਦੇ ਕਰੀਬ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।