ਭਾਰਤ ਬੰਦ ਨੇ ਪੀਆਰਟੀਸੀ ਨੂੰ ਪਾਇਆ ਵੱਡੇ ਆਰਥਿਕ ਸੰਕਟ ਵਿੱਚ, ਪੜ੍ਹੋ ਕਿੰਨਾ ਹੋਇਆ ਨੁਕਸਾਨ
‘ਦ ਖ਼ਾਲਸ ਬਿਊਰੋ :- ਕਿਸਾਨਾਂ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਪੀਆਰਟੀਸੀ ਨੂੰ 85 ਲੱਖ ਦਾ ਘਾਟਾ ਹੋਇਆ ਹੈ। ਭਾਰਤ ਬੰਦ ਦੌਰਾਨ ਪੀਆਰਟੀਸੀ ਦੀਆਂ 1100 ਤੋਂ ਵੱਧ ਬੱਸਾਂ ਬੱਸ ਅੱਡਿਆਂ ਅਤੇ ਹੋਰਨਾਂ ਥਾਂਵਾਂ ‘ਤੇ ਹੀ ਖੜ੍ਹੀਆਂ ਰਹੀਆਂ। ਪੀਆਰਟੀਸੀ ਦੇ ਹੈੱਡਕੁਆਰਟਰ ਪਟਿਆਲਾ ਵਿਚਲੇ ਮੁੱਖ ਬੱਸ ਅੱਡੇ ਦੇ ਮੁੱਖ ਗੇਟ ਨੂੰ ਤਾਲਾ ਜੜਿਆ ਰਿਹਾ। ਇਸ