Alert : Internet ਨੇ ਲੁੱ ਟੇ ਫਰੀਦਕੋਟ ਦੀ ਮਹਿਲਾ ਦੇ 15 ਲੱਖ, 20 ਤੋਲੋ ਸੋਨਾ,ਜਖ਼ ਮੀ ਵੀ ਕੀਤਾ !
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਲੁੱ ਟ ਖੋ ਹਾਂ ਦੀਆਂ ਵਾਰ ਦਾਤਾਂ ਲਗਾਤਾਰ ਵੱਧ ਰਹੀਆਂ ਹਨ। ਲੁਟੇ ਰੇ ਬੇਖੌਫ ਹੋ ਕੇ ਵਾਰ ਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਲੁਟੇ ਰੇ ਦਿਨ-ਦਿਹਾੜੇ, ਅੱਧੀ ਰਾਤੀ ਸਰਗਰਮ ਰਹਿੰਦੇ ਹਨ। ਇਸੇ ਦੌਰਾਨ ਫਰੀਦਕੋਟ ਵਿੱਚ ਇੱਕ ਔਰਤ ਨੂੰ ਘਰ ਵਿੱਚ ਹੀ ਬੰਧ ਕ ਬਣਾ ਕੇ ਲੁੱਟ ਦੀ ਵੱਡੀ

ਪੰਜਾਬ ਤੇ ਦਿੱਲੀ ‘ਚ ਫ੍ਰੀ ਦੀ ਰੇਵੜੀ ਵੰਡਣ ‘ਤੇ PM ਮੋਦੀ ਨੇ ਚੁੱਕੇ ਸਵਾਲ ਤਾਂ ਕੇਜਰੀਵਾਲ ਨੇ ਕੀਤਾ ਪਲਟਵਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਵੱਲੋਂ ਫ੍ਰੀ ਵਿੱਚ ਜਨਤਾ ਨੂੰ ਚੀਜ਼ਾ ਦੇਣ ਉੱਤੇ ਤੰਜ ਕੱਸਿਆ ਸੀ ‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਸਿਆਸੀ ਬਿਆਨਾਂ ਨੂੰ ਲੈ ਕੇ ਲੰਮੇ ਵਕਤ ਬਾਅਦ ਆਹਮੋ-ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ