ਨਸ਼ੇ ਦਾ ਅੱਡਾ ਬਣ ਰਹੀਆਂ ਨੇ ਪੰਜਾਬ ਦੀਆਂ ਜੇਲ੍ਹਾਂ ! ਕੁਝ ਜੇਲ੍ਹਾਂ ‘ਚ 40 % ਕੈਦੀ ਡਰੱਗ ਦੇ ਆਦੀ
ਪੰਜਾਬ ਦੀਆਂ 11 ਜੇਲ੍ਹਾਂ ਵਿੱਚ 6 ਹਜ਼ਾਰ ਕੈ ਦੀਆਂ ਦੀ ਅਚਨਚੇਤ ਜਾਂਚ ‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਜੇਲ੍ਹਾਂ ਵਿੱਚ ਨ ਸ਼ਾ ਅਸਾਨੀ ਨਾਲ ਮਿਲ ਜਾਂਦਾ ਹੈ। ਇਸ ਦਾ ਖੁਲਾਸਾ ਇੱਕ ਰਿਪੋਰਟ ਦੇ ਨਾਲ ਹੋਇਆ ਹੈ, 11 ਜੇਲ੍ਹਾਂ ਵਿੱਚ 6,000 ਕੈਦੀਆਂ ਦੀ ਅਚਨਚੇਤ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਕੈਦੀ ਕਿਸੇ ਨਾ ਕਿਸੇ
