International

ਇੰਗਲੈਂਡ ‘ਚ ਕੋਰੋਨਾ ਦੇ ਦੂਜੇ ਪੜਾਅ ਦਾ ਛਾਇਆ ਖ਼ਤਰਾ, ਸਰਕਾਰ ਕਰ ਰਹੀ ਹੈ ਲਾਕਡਾਊਨ ਦੀ ਤਿਆਰੀ

‘ਦ ਖ਼ਾਲਸ ਬਿਊਰੋ :- ਬ੍ਰਿਟੇਨ ਸਰਕਾਰ ਵੱਲੋਂ ਫਿਰ ਤੋਂ ਲਾਕਡਾਊਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਅਤੇ ਇਸ ‘ਤੇ 2 ਨਵੰਬਰ ਤੱਕ ਫੈਸਲਾ ਸੁਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਵਿੱਚ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਛੂਟ ਦਿੱਤੀ ਗਈ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਕੋਵਿਡ ਮਹਾਂਮਾਰੀ ਸੰਬੰਧਤ ਲਗਾਈ ਗਈ ਰੋਕ ਨੂੰ ਜੇਕਰ ਫਿਰ ਤੋਂ ਦੁਬਾਰਾ

Read More
Punjab

ਕਾਮਰੇਡ ਬਲਵਿੰਦਰ ਸਿੰਘ ਦਾ ਪਰਿਵਾਰ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਤੋਂ ਨਾਖੁਸ਼

‘ਦ ਖ਼ਾਲਸ ਬਿਊਰੋ :- ਤਰਨਤਾਰਨ ਦੇ ਪਿੰਡ ਭਿੱਖੀਵਿੰਡ ‘ਚ ਦੋ ਹਫ਼ਤੇ ਪਹਿਲਾਂ ਯਾਨਿ16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ‘ਚ ਪੀੜਤ ਪਰਿਵਾਰ ਪੁਲਿਸ ਜਾਂਚ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ। ਉਧਰ ਕਤਲ ਮਾਮਲੇ ‘ਚ ਪੁਲਿਸ ਨੂੰ CCTV ਫੁਟੇਜ ਤੋਂ ਠੋਸ ਸੁਰਾਗ ਤਾਂ ਮਿਲੇ ਹਨ, ਪਰ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ। ਪੁਲਿਸ

Read More
Punjab

ਪਰਾਲੀ ਦਾ ਧੂੰਆਂ ਨਹੀਂ ਪਹੁੰਚਦਾ ਦਿੱਲੀ: ਖੇਤੀਬਾੜੀ ਯੂਨੀਵਰਸਿਟੀ

‘ਦ ਖ਼ਾਲਸ ਬਿਊਰੋ ( ਲੁਧਿਆਣਾ ) :- ਹਰ ਸਾਲ ਦਿੱਲੀ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਸੜਨ ਵਾਲੀ ਪਰਾਲੀ ਦੀ ਵਜ੍ਹਾਂ ਕਰਕੇ ਪ੍ਰਦੂਸ਼ਨ ਦਾ ਪੱਧਰ ਵੱਧ ਜਾਂਦਾ ਹੈ। ਇਹ ਦਾਅਵਾ ਦਿੱਲੀ ਸਰਕਾਰ ਵੱਲੋਂ ਕੀਤਾ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਲੀ ਦੇ ਇਸ ਦਾਅਵੇ ਨੂੰ ਰਿਸਰਚ ਦੇ ਪੈਮਾਨੇ ‘ਤੇ ਖ਼ਾਰਜ ਕੀਤਾ ਗਿਆ ਹੈ। ਇਹ

Read More
Punjab

ਸੰਗਰੂਰ ‘ਚ ਪਟੜੀ ‘ਤੇ ਦੌੜੀ ਮਾਲ ਗੱਡੀ, ਕੇਂਦਰ ਸਰਕਾਰ ‘ਤੇ ਉੱਠ ਰਹੇ ਹਨ ਕਈ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਪਟੜੀ ‘ਤੇ ਮਾਲ ਗੱਡੀ ਦੌੜਦੀ ਹੋਈ ਨਜ਼ਰ ਆਈ। ਦੇਰ ਰਾਤ ਇਹ ਮਾਲ ਗੱਡੀ ਪਟਿਆਲਾ ਵੱਲ ਜਾਂਦੀ ਦਿਖਾਈ ਦਿੱਤੀ ਸੀ ਅਤੇ ਦਿਨ ਵੇਲੇ ਖਾਲੀ ਮਾਲ ਗੱਡੀ ਵਾਪਿਸ ਆਉਂਦੀ ਨਜ਼ਰ ਆਈ। ਜਾਣਕਾਰੀ ਮੁਤਾਬਕ ਇਸ ਮਾਲ ਗੱਡੀ ਵਿੱਚ ਪੱਥਰ ਭਰਿਆ ਹੋਇਆ ਸੀ ਅਤੇ ਇਹ ਰਾਜਪੁਰਾ ਤੋਂ ਧੁਰੀ

Read More
Punjab

ਮਾਨਸਾ ‘ਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਦਿੱਤੀ ਚਿਤਾਵਨੀ, ਅਣਮਿੱਥੇ ਸਮੇਂ ਤੱਕ ਰੇਲ ਮਾਰਗ ‘ਤੇ ਧਰਨਾ ਰਹੇਗਾ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਨਸਾ ਵਿੱਚ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਰੇਲਵੇ ਸਟੇਸ਼ਨ ‘ਤੇ ਅਣਮਿੱਥੇ ਸਮੇਂ ਦੇ ਲਈ ਲਗਾਤਾਰ ਧਰਨਿਆਂ ‘ਤੇ ਬੈਠੇ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਵਿੱਚ ਮਾਲ ਗੱਡੀਆਂ ਬਹਾਲ ਨਹੀਂ ਹੁੰਦੀਆਂ, ਉਦੋਂ ਤੱਕ ਉਹ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਪੰਜਾਬ ਕਿਸਾਨ ਯੂਨੀਅਨ ਦੇ ਮੁਖੀ ਰੁਲਦੂ

Read More
India

ਗੰਢਿਆਂ ਦੀ ਕੀਮਤ ਨੂੰ ਅਸਮਾਨੋਂ ਲਾਹੁਣ ਲਈ ਕੇਂਦਰ ਸਰਕਾਰ ਨੇ ਅਪਣਾਈ ਨਵੀਂ ਨੀਤੀ

‘ਦ ਖ਼ਾਲਸ ਬਿਊਰੋ :- ਆਲੂ ਦੀਆਂ ਕੀਮਤਾਂ ‘ਚ 40 ਤੋਂ 50 ਰੁਪਏ ਪ੍ਰਤੀ ਕਿੱਲੋ ਤੱਕ ਅਤੇ ਪਿਆਜ਼ ਦੇ ਭਾਅ  65 ਤੋਂ 70 ਰੁਪਏ ਤੱਕ ਦਾ ਵਾਧਾ ਹੋਣ ਕਾਰਨ ਸਰਕਾਰ ਨੇ ਹੁਣ ਭੂਟਾਨ ਤੋਂ 30 ਹਜ਼ਾਰ ਟਨ ਆਲੂ ਮੰਗਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ 25 ਹਜ਼ਾਰ ਟਨ ਪਿਆਜ਼ ਮੰਗਵਾਇਆ ਜਾਵੇਗਾ। ਹਾਲਾਂਕਿ, ਸਰਕਾਰ ਨੇ ਇਹ ਨਹੀਂ ਦੱਸਿਆ ਕਿ ਪਿਆਜ਼ ਕਿੱਥੋਂ ਮੰਗਵਾਇਆ ਜਾਵੇਗਾ। ਖਪਤਕਾਰ ਮਾਮਲੇ

Read More
Punjab

ਟਾਂਡਾ ਜਬਰ ਜਨਾਹ ਮਾਮਲੇ ‘ਚ ਪੰਜਾਬ ਪੁਲਿਸ ਨੇ 10 ਦਿਨਾਂ ਦੇ ਅੰਦਰ ਜਾਂਚ ਪੂਰੀ ਕਰਕੇ ਪੇਸ਼ ਕੀਤਾ ਚਲਾਨ

‘ਦ ਖ਼ਾਲਸ ਬਿਊਰੋ :-  ਹੁਸ਼ਿਆਰਪੁਰ ਵਿਖੇ 6 ਵਰਿਆਂ ਦੀ ਦਲਿਤ ਬੱਚੀ ਦੇ ਜਬਰ-ਜਨਾਹ ਤੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ 10 ਦਿਨਾਂ ਤੋਂ ਵੀ ਘੱਟ ਸਮੇਂ ‘ਚ ਪੜਤਾਲ ਪੂਰੀ ਕਰਦੇ ਹੋਏ ਚਲਾਨ ਪੇਸ਼ ਕਰ ਦਿੱਤਾ ਹੈ। ਇਸ ਮਾਮਲੇ ਦੀ ਕਾਰਵਾਈ ਤੇਜੀ ਨਾਲ ਚਲਾਉਣ ਲਈ ਇੱਕ ਵਿਸ਼ੇਸ਼ ਵਕੀਲ ਦੀ ਨਿਯੁਕਤੀ ਵੀ ਕੀਤੀ ਗਈ ਹੈ। ਸੂਬਾ ਸਰਕਾਰ

Read More
International

ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਦੀ ਲੰਡਨ ‘ਚ ਹੋਈ ਨਿਲਾਮੀ

‘ਦ ਖ਼ਾਲਸ ਬਿਊਰੋ :- ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਦੀ ਲੰਦਨ ਵਿੱਚ ਨਿਲਾਮੀ ਹੋਈ ਹੈ। ਇਹ ਗਹਿਣੇ ਵਿਰਾਸਤ ਦੇ ਤੌਰ ‘ਤੇ ਉਨ੍ਹਾਂ ਦੀ ਪੋਤਰੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਮਿਲੇ ਸੀ। ਬੋਨੈਹਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵਿੱਚ ਇਸ ਹਫ਼ਤੇ ਰਤਨਾਂ ਨਾਲ ਬਣਿਆ ਮੱਥੇ ਦਾ ਟਿੱਕਾ 62,500 ਪਾਉਂਡ ਮਤਲਬ 60,34,436

Read More
India

ਕਾਂਗਰਸ ਨੇ ਰਾਜਸਥਾਨ ‘ਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਨਕਾਰ ਕੇ ਪੇਸ਼ ਕੀਤੇ ਤਿੰਨ ਬਿੱਲ

‘ਦ ਖ਼ਾਲਸ ਬਿਊਰੋ :- ਰਾਜਸਥਾਨ ਵਿੱਚ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠ ਰਾਜ ਦੇ ਕਿਸਾਨਾਂ ’ਤੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਪ੍ਰਭਾਵ ਨੂੰ’ ਬੇਅਸਰ ਕਰਨ ‘ਲਈ ਰਾਜ ਵਿਧਾਨ ਸਭਾ ਵਿੱਚ ਅੱਜ 31 ਅਕਤੂੂਬਰ ਨੂੰ ਤਿੰਨ ਬਿੱਲ ਪੇਸ਼ ਕੀਤੇ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਖੇਤੀਬਾੜੀ ਪੈਦਾਵਾਰ ਵਪਾਰ ਤੇ ਵਣਜ (ਤਰੱਕੀ

Read More
Others

ਤੁਰਕੀ ‘ਚ ਆਏ ਭੁਚਾਲ ਕਾਰਨ ਚਾਰ ਲੋਕਾਂ ਦੀ ਮੌਤ, 120 ਫੱਟੜ

‘ਦ ਖ਼ਾਲਸ ਬਿਊਰੋ ( ਇਸਤਾਂਬੁਲ ) :- ਅੱਜ 30 ਅਕਤੂਬਰ ਨੂੰ ਤੁਰਕੀ ‘ਚ ਆਏ ਜ਼ੋਰਦਾਰ ਭੁਚਾਲ ਕਾਰਨ ਨੂੰ ਚਾਰ ਲੋਕਾਂ ਦੀ ਮੌਤ ਹੋ ਗਈ, ਅਤੇ 120 ਲੋਕ ਜ਼ਖਮੀ ਹੋ ਗਏ। ਦੇਸ਼ ਦੇ ਪੱਛਮੀ ਤੱਟ ਤੇ ਗਰੀਸ ਦੇ ਕੁੱਝ ਹਿੱਸਿਆਂ ਵਿੱਚ ਸ਼ਕਤੀਸ਼ਾਲੀ ਭੁਚਾਲ ਆਉਣ ਨਾਲ 20 ਤੋਂ ਵੱਧ ਇਮਾਰਤਾਂ ਢਹਿ ਗਈਆਂ। 6.6 ਤੀਬਰਤਾ ਦੇ ਭੁਚਾਲ ਨੇ

Read More