India Punjab

ਸੂਬੇ ‘ਚ ਦੂਜੇ ਦਿਨ 36077 ਟਨ ਹੋਈ ਕਣਕ ਦੀ ਖਰੀਦ

ਚੰਡੀਗੜ ( ਹਿਨਾ ) ਪੰਜਾਬ ਸੂਬੇ ਵਿੱਚ 15 ਅਪ੍ਰੈਲ ਤੋਂ ਸ਼ੁਰੂ ਕਣਕ ਦੀ ਖ਼ਰੀਦ ਦੇ ਦੂਸਰੇ ਦਿਨ 36077 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋਈ। ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖ਼ਰੀਦ ਦੇ ਦੂਸਰੇ ਦਿਨ ਸਰਕਾਰੀ ਏਜੰਸੀਆਂ ਵੱਲੋਂ 35437 ਮੀਟ੍ਰਿਕ ਟਨ ਅਤੇ ਆੜ੍ਹਤੀਆਂ ਵਲੋਂ 640 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ

Read More
India Punjab

ਮੰਡੀਆਂ ‘ਚ ਕਣਕ ਲਿਜਾਉਣ ਵਾਲੇ ਕਿਸਾਨਾਂ ਲਈ ਜ਼ਰੂਰੀ ਜਾਣਕਾਰੀ

ਚੰਡੀਗੜ੍ਹ ( ਹਿਨਾ ) ਕੋਵਿਡ-19 ਵਿਚਾਲੇ ਵਾਢੀ ਤੇ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ ਤੋਂ ਕਿਸਾਨਾਂ, ਆੜ੍ਹਤੀਆਂ ਅਤੇ ਅਮਲੇ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਲਈ 8620 ਪੁਲਿਸ ਕਰਮੀ ਅਤੇ 6483 ਵਲੰਟੀਅਰ 24 ਘੰਟੇ ਤਿੱਖੀ ਨਜ਼ਰ ਨਾਲ ਪਿੰਡਾਂ ਤੇ ਮੰਡੀਆਂ ਵਿੱਚ ਦੋ ਦਿਸ਼ਾਵੀ ਰਣਨੀਤੀ ‘ਚ ਰੱਖ ਰਹੇ ਹਨ। ਇਸ ਮੰਤਵ ਦੀ ਪੂਰਤੀ ਦੌਰਾਨ ਇਹ ਕਰਮਚਾਰੀ

Read More
India Punjab

ਪੁਲਿਸ ਨੇ ਨਿਰਦੋਸ਼ਾਂ ਨੂੰ ਰਿਹਾਅ ਕਰਕੇ ਚੰਗਾ ਕੀਤਾ, ਗ੍ਰਿਫ਼ਤਾਰ ਢਾਡੀ ਨੂੰ ਰਿਹਾਅ ਕਰੋਂ – ਦਮਦਮੀ ਟਕਸਾਲ ਮੁੱਖੀ

ਚੰਡੀਗੜ੍ਹ ( ਹਿਨਾ ) ਪਟਿਆਲਾ ‘ਚ ਹੋਈ ਘਟਨਾ ਨਾਲ ਸੰਬੰਧਿਤ ਨਿਹੰਗ ਸਿੰਘਾਂ ਵਿਚੋਂ ਸਿੱਖ ਬੀਬੀ ਸਮੇਤ 4 ਨੂੰ ਰਿਹਾਅ ਕਰਨ ‘ਤੇ ਦਮਦਮੀ ਟਕਸਾਲ ਮੁਖੀ ਨੇ ਕੀਤਾ ਸਵਾਗਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕੋਵਿਡ-19 ਦੌਰਾਨ ਜੀਵਨ-ਮੌਤ ਦੀ ਚਲ ਰਹੀ ਲੜਾਈ ਵਿੱਚ ਪੰਜਾਬ ਸਰਕਾਰ ਅਤੇ

Read More
India Punjab

ਬਠਿੰਡੇ ਦੀਆਂ ਨਰਸਾਂ ਨੂੰ 6 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਵਾਹ ਸਰਕਾਰੇ !

ਚੰਡੀਗੜ੍ਹ ( ਹਿਨਾ ) ਕੋਵਿਡ-19 ਦੇ ਚਲਦਿਆ ਪੰਜਾਬ ਸਰਕਾਰ ਸਿਹਤ ਪ੍ਰਬੰਧਾਂ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਨਿੱਤ ਨਵੀਂ ਕਹਾਣੀ ਇਨ੍ਹਾਂ ਦੀ ਪੋਲ ਖੋਲ੍ਹ ਰਹੀ ਹੈ। ਇੱਕ ਪਾਸੇ ਸਰਕਾਰ ਮੈਡੀਕਲ ਸਟਾਫ ਨੂੰ ਯੋਧਿਆਂ ਦਾ ਰੁਤਬਾ ਦੇ ਕੇ ਸਲਾਮੀਆਂ ਦੇ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਨੂੰ ਛੇ-ਛੇ ਮਹੀਨੇ ਤੋਂ ਰੂਕੀ ਤਨਖ਼ਾਹ ਨਹੀਂ ਦੇ ਰਹੀ।

Read More
India Punjab

ਪੰਜਾਬ ਲਾਕਡਾਊਨ ‘ਚ ਕਣਕ ਦੀ ਪਹਿਲੀ ਖ਼ਰੀਦ ਹੋਈ 3119 ਮੀਟ੍ਰਿਕ ਟਨ

‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਵਿੱਚ ਅੱਜ 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਦੇ ਪਹਿਲੇ ਦਿਨ ਸਰਕਾਰੀ ਏਜੰਸੀਆਂ ਵੱਲੋਂ 3119 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਸੂਬੇ ਵਿੱਚ 3119 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ ਤੇ

Read More
India Punjab

ਨਿਹੰਗਾਂ ਨੂੰ ਸਹੀ ਦੱਸਣ ਵਾਲਾ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ ( ਹਿਨਾ ) ਇੱਥੇ ਪੁਲਿਸ ਨੇ ਪਿਛਲੇ ਦਿਨੀਂ ਪਟਿਆਲਾ ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਈ ਤਕਰਾਰ ਸਬੰਧੀ ਨਿਹੰਗ ਸਿੰਘਾਂ ਦੇ ਪੱਖ ਵਿੱਚ ਟਿੱਪਣੀ ਕਰਨ ਵਾਲੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੀ ਸਥਾਨਕ ਇਕਾਈ ਦੇ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ ਤੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

Read More
India Punjab

ਹਜ਼ਾਰਾਂ ਲੋਕ ਢਿੱਡੋਂ ਭੁੱਖੇ ਪਰ WHO ਨੇ ਭਾਰਤ ਦੀ ਕੀਤੀ ਤਾਰੀਫ

ਚੰਡੀਗੜ੍ਹ ( ਹਿਨਾ ) ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਕੋਰੋਨਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਵੱਲੋਂ ਲਾਕਡਾਊਨ 19 ਦਿਨ ਹੋਰ ਵਧਾਉਣ ਦੇ ਫੈਸਲੇ ਨੂੰ ਸਹੀ ਠਹਿਰਾਂਉਦਿਆਂ ਇਸ ਨੂੰ ਭਾਰਤ ਦੀ ਸਖ਼ਤ ਅਤੇ ਸਮੇਂ ਸਿਰ ਕੀਤੀ ਕਾਰਵਾਈ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਭਰ ਵਿੱਚ ਜਾਰੀ ਤਾਲਾਬੰਦੀ ਨੂੰ ਤਿੰਨ ਮਈ ਤੱਕ ਵਧਾਉਣ ਦਾ ਐਲਾਨ

Read More
India Punjab

ਮੀਡੀਆ ਅਦਾਰਿਆਂ ਨੇ ਕੱਢੇ ਕਰਮਚਾਰੀ, ਕਈਆਂ ਦੀਆਂ ਤਨਖਾਹਾਂ ‘ਤੇ ਲਾਏ ਕੱਟ

ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਦੇ ਮੱਦੇਨਜ਼ਰ ਮੀਡੀਆ ਨਾਲ ਸਬੰਧਤ ਕੁੱਝ ਅਦਾਰਿਆ ਵੱਲੋਂ ਆਪਣੇ ਪ੍ਰਕਾਸ਼ਨ ਰੱਦ ਕਰਨ, ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਕੱਟਣ ਤੇ ਪੱਤਰਕਾਰਾਂ ਤੇ ਡੈਸਕ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ‘ਤੇ ਨੈਸ਼ਨਲ ਜਰਨਲਿਸਟਸ ਯੂਨੀਅਨ ਨੇ ਚਿੰਤਾ ਦੇ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਐਸੋਸੀਏਸ਼ਨ, ਇੰਡੀਅਨ ਜਰਨਲਿਸਟ ਯੂਨੀਅਨ, ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਤੇ

Read More
India Punjab

ਜੰਮੂ-ਕਸ਼ਮੀਰ ਵਿੱਚ 204 ਕੈਦੀ ਰਿਹਾਅ

ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਕਾਰਨ ਜੰਮੂ ਤੇ ਕਸ਼ਮੀਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 204 ਕੈਦੀਆਂ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਉਹ 45 ਕੈਦੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਖ਼ਤ ਲੋਕ ਸੁਰੱਖਿਆ ਐਕਟ ( ਪੀਐੱਸਏ ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ

Read More
India Punjab

ਪੰਜਾਬ ਦੀਆਂ ਕੰਬਾਈਨਾਂ ਰਾਜਸਥਾਨ ਰੋਕੀਆਂ, 3 ਹਜ਼ਾਰ ਤੋਂ ਵੱਧ ਲੋਕ ਫ਼ਾਕੇ ਕੱਟਣ ਨੂੰ ਮਜ਼ਬੂਰ

ਚੰਡੀਗੜ੍ਹ ( ਹਿਨਾ ) ਹਰ ਸਾਲ ਦੀ ਤਰ੍ਹਾਂ ਕਣਕ ਦੀ ਵਾਢੀ ਲਈ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਗਈਆਂ ਪੰਜਾਬ ਦੀਆਂ ਕੰਬਾਈਨਾਂ ਜਾਂਦੀਆਂ ਹਨ, ਪਰ ਇਸ ਵਾਰ ਸਾਰੀਆਂ ਕੰਬਾਈਨਾਂ ਲਈ ਪਰਤਣਾ ਬੇਹੱਦ ਔਖਾ ਸਾਬਿਤ ਹੋ ਰਿਹਾ ਹੈ। ਡੀਸੀ ਦੇ ਹੁਕਮਾਂ ਤਹਿਤ ਮੱਧ ਪ੍ਰਦੇਸ਼ ਤੋਂ ਚੱਲੀਆਂ ਕੰਬਾਈਨਾਂ ਰਾਜਥਾਨ ਦੇ ਕਈ ਜ਼ਿਲ੍ਹਿਆਂ ‘ਚ ਰੋਕ ਲਈਆਂ ਗਈਆਂ ਹਨ। ਉਨ੍ਹਾਂ

Read More