‘84 ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਨ ਵਾਲੇ ਕਾਂਗਰਸੀ ਖਿਲਾਫ਼ ਮੁਕੱਦਮਾ ਦਰਜ
‘ਦ ਖ਼ਾਲਸ ਬਿਊਰੋ : ਸਿੱਖ ਕੌਮ ਦੇ 1984 ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਨ ਵਾਲੇ ਕਾਂਗਰਸੀ ਵਰਕਰ ਖਿਲਾਫ਼ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਬੀਤੇ ਕੱਲ੍ਹ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ ਟੀ-ਸ਼ਰਟ ਪਾ ਕੇ ਇੱਕ ਕਾਂਗਰਸੀ ਵਰਕਰ ਕਰਮਜੀਤ ਗਿੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਸੀ ਅਤੇ ਪਰਿਕਰਮਾ ਉੱਤੇ
