India International Punjab

ਅਮਰੀਕਾ ਵਸਦੇ ਇਸ ਨੇਵੀ ਕਮਾਂਡਰ ਦੀ ਇਮਾਨਦਾਰੀ ਨਹੀਂ ਦੇਖੀ ਤਾਂ ਕੀ ਦੇਖਿਆ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਹਿਸਾਰ ਤੋਂ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੇ ਬੇਟੇ ਕੋਲ ਜਾਣ ਤੋਂ ਬਾਅਦ ਅਮਰੀਕਾ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਭਾਰਤ ਦੇ ਇੱਕ ਮਿਠਾਈ ਵਾਲੇ ਦੇ 28 ਰੁਪਏ ਦੇਣੇ ਨਹੀਂ ਭੁੱਲਿਆ। 68 ਸਾਲ ਬਾਅਦ ਜਦੋਂ ਉਹ ਵਿਅਕਤੀ 85 ਸਾਲ ਦੀ ਉਮਰ ਵਿੱਚ ਅਮਰੀਕਾ ਤੋਂ ਭਾਰਤ ਆਇਆ ਤਾਂ

Read More
India

Breaking News: ਆਂਧਰਾ ਪ੍ਰਦੇਸ਼ ਦੇ ਸਾਬਕਾ CM ਤੇ ਕਾਂਗਰਸੀ ਲੀਡਰ ਕੋਨੀਜੇਤੀ ਰੋਸਈਆ ਦਾ ਅਕਾਲ ਚਲਾਣਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਣਵੰਡੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਕੋਨੀਜੇਤੀ ਰੋਸਈਆ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰੋਸਈਆ 88 ਸਾਲਾਂ ਦੇ ਸਨ। ਸੂਤਰਾਂ ਨੇ ਦੱਸਿਆ ਕਿ ਰੋਸਈਆ ਅੱਜ ਸਵੇਰੇ ਬੀਮਾਰ ਹੋ ਗਏ ਸੀ ਅਤੇ ਇੱਕ ਨਿੱਜੀ ਹਸਪਤਾਲ ਲਿਜਾਂਦੇ ਸਮੇਂ

Read More
International

ਆਬੂਧਾਬੀ 2021 ਦਾ ਆਖਰੀ ਜੇਤੂ ਬਣਿਆ ਭਾਰਤੀ ਨਾਗਰਿਕ, ਲੱਗੀ 20 ਕਰੋੜ ਦੀ ਲਾਟਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਓਮਾਨ ਦੇ ਰਹਿਣ ਵਾਲੇ ਪਰਵਾਸੀ ਭਾਰਤੀ ਰਣਜੀਤ ਵੇਣੁਗੋਪਾਲ ਉਨੀਥਨ ਸ਼ੁੱਕਰਵਾਰ ਰਾਤ ਦੇ ਰੈਫਲ ਡਰਾਅ ਵਿਚ ਕਰੀਬ 20 ਕਰੋੜ ਰੁਪਏ ਜਿੱਤਣ ਤੋਂ ਬਾਅਦ ਇਸ ਸਾਲ ਦੇ ਆਖਰੀ ਬਿਗ ਟਿਕਟ ਆਬੂ ਧਾਬੀ ਕਰੋੜਪਤੀ ਬਣ ਗਏ ਹਨ। ਇਹ ਉਨ੍ਹਾਂ ਦੀ ਦੂਜੀ ਕੋਸ਼ਿਸ਼ ਸੀ ਜਿਸ ਵਿਚ ਉਨ੍ਹਾਂ ਨੇ ਟਿਕਟ ਨੰਬਰ 052706 ਜੈਕਪੌਟ ਹਾਸਲ ਕੀਤਾ।

Read More
Punjab

ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਨੌਜਵਾਨ ਆਗੂ ਅਤੇ ਪੀ.ਆਰ.ਟੀ.ਸੀ ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਪਾਰਟੀ ਦੇ ਉਮੀਦਵਾਰ ਹੋਣਗੇ। ਵਿਨਰਜੀਤ ਸਿੰਘ ਗੋਲਡੀ

Read More
International

ਅਮਰੀਕਾ ਤੋਂ ਡਿਪੋਰਟ 3 ਭਾਰਤੀ ਇੰਮੀਗ੍ਰੇਸ਼ਨ ਵਾਲਿਆਂ ਨੇ ਮੁੜ ਕੀਤੇ ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਵਿਚ ਡਾਲਰ ਸ਼ਾਇਦ ਦਰੱਖਤਾਂ ਨੂੰ ਲਗਦੇ ਹਨ ਜਿਨ੍ਹਾਂ ਨੂੰ ਤੋੜਨ ਲਈ ਭਾਰਤੀ ਨੌਜਵਾਨ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ। ਅਮਰੀਕਾ ਸਰਕਾਰ ਭਾਵੇਂ ਉਨ੍ਹਾਂ ਨੂੰ ਡਿਪੋਰਟ ਵੀ ਕਰ ਦੇਵੇ ਪਰ ਉਹ ਮੁੜ ਉਥੇ ਪਹੁੰਚ ਜਾਂਦੇ ਹਨ। ਬਿਲਕੁਲ ਇਸੇ ਕਿਸਮ ਦਾ ਮਾਮਲਾ ਯੂ.ਐਸ.ਵਰਜਨ ਆਇਲੈਂਡ ’ਤੇ ਸਾਹਮਣੇ ਆਇਆ ਜਿਥੇ ਤਿੰਨ ਭਾਰਤੀ ਨਾਗਰਿਕਾਂ ਨੂੰ

Read More
International

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਰੀ ਕੀਤੇ ਹੜ੍ਹਾਂ ’ਚ ਹੋਏ ਨੁਕਸਾਨ ਦੇ ਅੰਕੜੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬੀਤੇ ਨਵੰਬਰ ਮਹੀਨੇ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਫਿਲਹਾਲ ਹਾਲਾਤ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਹੜ੍ਹਾ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਇਸ ਦੌਰਾਨ ਸੂਬੇ ਵਿੱਚ ਹੋਏ ਨੁਕਸਾਨ ਦਾ ਬਿਊਰਾ ਅੱਜ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਰੀ ਕਰਦਿਆਂ ਦੱਸਿਆ

Read More
India

ਕੈਨੇਡਾ ’ਚ 30 ਡਾਲਰ ਪ੍ਰਤੀ ਘੰਟਾ ਕਮਾਈ ਕਰਨ ਵਾਲਿਆਂ ਦੀ ਗਿਣਤੀ ਵਧੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੈਨੇਡਾ ਵਿਚ ਨਵੰਬਰ ਮਹੀਨੇ ਦੌਰਾਨ 1 ਲੱਖ 54 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਘਟ ਕੇ 6 ਫ਼ੀ ਸਦੀ ’ਤੇ ਆ ਗਈ। ਪਿਛਲੇ ਮਹੀਨੇ ਕੈਨੇਡਾ ਦੇ 1 ਕਰੋੜ 93 ਲੱਖ ਲੋਕਾਂ ਕੋਲ ਰੁਜ਼ਗਾਰ ਉਪਲਬਧ ਸੀ ਅਤੇ ਇਹ ਅੰਕੜਾ ਮਹਾਂਮਾਰੀ ਤੋਂ ਪਹਿਲਾਂ ਵਾਲੀ ਗਿਣਤੀ ਦੇ ਮੁਕਾਬਲੇ 1 ਲੱਖ 83

Read More
International

ਭਗੌੜੇ ਬਖਸ਼ਿੰਦਰਪਾਲ ਸਿੰਘ ਨੇ ਕੈਨੇਡਾ ਪੁਲਿਸ ’ਤੇ ਲਾਏ ਗੰਭੀਰ ਦੋਸ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਨਵਜੰਮੇ ਬੱਚੇ ਦੀ ਹੱਤਿਆ ਦੇ ਮਾਮਲੇ ਵਿਚ ਅਮਰੀਕਾ ਤੋਂ ਭਗੌੜਾ ਬਖਸ਼ਿੰਦਰਪਾਲ ਸਿੰਘ ਮਾਨ ਕੈਨੇਡਾ ਪੁਲਿਸ ’ਤੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਾ ਰਿਹਾ ਹੈ।ਬਖਸ਼ਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੇਪਲਹਰਸਟ ਡਿਟੈਨਸ਼ਨ ਸੈਂਟਰ ਵਿਚ ਉਸ ਦੇ ਸਾਥੀ ਹਿਰਾਸਤੀਆਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿਉਂਕਿ ਹਿਰਾਸਤੀ

Read More
India

ਜੇਜੇਪੀ ਲੀਡਰ ਉੱਤੇ ਲੱਗੇ ਮਹਿਲਾ ASI ਨਾਲ ਬਲਾਤਕਾਰ ਦੇ ਦੋਸ਼, ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਹਰਿਆਣਾ ਦੇ ਕੈਥਲ ਜ਼ਿਲੇ ‘ਚ ਮਹਿਲਾ ਏਐੱਸਆਈ ਨੇ ਜੇਜੇਪੀ ਲੀਡਰ ਰੇਪ ਕਰਨ ਦੇ ਦੋਸ਼ ਲਗਾਏ ਹਨ।ਜੇਜੇਪੀ ਨੇਤਾ ਸੰਦੀਪ ਗੜ੍ਹੀ ਖਿਲਾਫ ਸਿਟੀ ਥਾਣੇ ਵਿੱਚ ਗਹਿਣੇ ਚੋਰੀ ਕਰਨ, ਜ਼ਬਰਦਸਤੀ ਗੋਲੀਆਂ ਖੁਆ ਕੇ ਗਰਭਪਾਤ ਕਰਵਾਉਣ ਅਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।ਥਾਣਾ ਸਿਟੀ

Read More
India Punjab

ਮੈਂ ਦਲਦਲ ਵਿੱਚ ਉੱਤਰ ਗਿਆ ਹਾਂ – ਸਿੱਧੂ ਮੂਸੇਵਾਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿੱਚ ਸ਼ਾਮਿਲ ਹੋਏ ਸਿੱਧੂ ਮੂਸੇਵਾਲੇ ਨੂੰ ਲੋਕ ਗੱਦਾਰ ਕਹਿ ਕੇ ਭੰਡ ਰਹੇ ਹਨ। ਮੂਸੇਵਾਲੇ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੱਲ੍ਹ ਤੋਂ ਮੈਨੂੰ ਕਾਫੀ ਤਾਰੀਫ ਅਤੇ ਸਰਟੀਫਿਕੇਟ ਮਿਲ ਰਹੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਦੇਸ਼ ਧ੍ਰੋਹੀ ਹਾਂ ਤਾਂ 1984 ਦੇ ਸਿੱਖ ਕ ਤਲੇਆਮ ਤੋਂ

Read More