Punjab

ਮੂਸੇਵਾਲਾ ਕ ਤ ਲ ਕਾਂ ਡ ਨਾਲ ਜੁੜਿਆ ਹੁਣ ਹਰ ਰਾਜ਼ ਹੋਵੇਗਾ ਬੇਪਰਦਾ ! ਪੁ ਲਿਸ ਦਾ ਮਾਸਟਰ ਪਲਾਨ ਤਿਆਰ

ਮਾਨਸਾ ਕੋਰਟ ਨੇ ਗੈਂ ਗਸਟਰ ਜੱਗੂ ਭਗਵਾਨਪੁਰੀਆ ਦਾ 7 ਦਿਨਾਂ ਦਾ ਰਿ ਮਾਂਡ ਹਾਸਲ ਕਰ ਲਿਆ ਹੈ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕ ਤ ਲ ਕਾਂ ਡ ਵਿੱਚ ਸ਼ਾਮਲ ਇਕ ਹੋਰ ਗੈਂ ਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਕੋਰਟ ਨੇ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ, ਪੰਜਾਬ ਪੁ ਲਿਸ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਜੱਗੂ ਭਗਵਾਨਪੁਰੀਆ ਨੂੰ ਟਰਾਂਸਜ਼ਿਟ’ ਰਿਮਾਂਡ ‘ਤੇ ਲੈ ਕੇ ਆਈ ਹੈ, ਮੂਸੇਵਾਲਾ ਕ ਤ ਲ ਕਾਂ ਡ ਵਿੱਚ ਪੁ ਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਵੱਡਾ ਹੱਥ ਨਜ਼ਰ ਆ ਰਿਹਾ ਹੈ ਇਸ ਲਈ ਪੁਲਿਸ ਨੇ ਦੋਵਾਂ ਤੋਂ ਇਕ-ਇਕ ਰਾਜ਼ ਉਗਲਵਾਉਣ ਦੇ ਲਈ ਪਲਾਨ ਤਿਆਰ ਕੀਤਾ ਹੈ ।

ਜੱਗੂ ਤੇ ਲਾਰੈਂਸ ਖੋਲ੍ਹੇਗਾ ਹੁਣ ਹਰ ਰਾਜ਼

ਪੰਜਾਬ ਪੁਲਿਸ ਹੁਣ ਸਿੱਧੂ ਮੂਸੇਵਾਲਾ ਕ ਤ ਲ ਕਾਂ ਡ ਵਿੱਚ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਆਹਮੋ- ਸਾਹਮਣੇ ਬਿਠਾ ਕੇ ਜਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜੱਗੂ ਲਾਰੈਂਸ ਗਰੁੱਪ ਲਈ ਕੰਮ ਕਰਦਾ ਸੀ ਅਤੇ ਸਿੱਧੂ ਦੇ ਕ ਤਲ ਲਈ ਸ਼ਾਰ ਪ ਸ਼ੂ ਟਰ ਅਤੇ ਹਥਿ ਆਰ ਜੱਗੂ ਨੇ ਦਿੱਤੇ ਸਨ। ਹਾਲਾਂਕਿ ਮੂਸੇਵਾਲਾ ਨਾਲ ਜੱਗੂ ਭਗਵਾਨਪੁਰੀਆ ਦੀ ਆਪਣੀ ਕੋਈ ਦੁਸ਼ਮ ਣੀ ਨਹੀਂ ਸੀ। ਪੁਲਿ ਸ ਨੇ ਸਿੱਧੂ ‘ਤੇ ਗੋ ਲੀਆਂ ਚਲਾਉਣ ਵਾਲੇ 6 ਸ਼ੂ ਟਰਾਂ ਵਿੱਚੋਂ 2 ਨੂੰ ਗ੍ਰਿਫ ਤਾਰ ਕੀਤਾ ਹੈ, ਜਦਕਿ 4 ਹੁਣ ਵੀ ਪੁ ਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਹੁਣ ਜੱਗੂ ਅਤੇ ਲਾਰੈਂਸ ਨੂੰ ਆਹਮੋ ਸਾਹਮਣੇ ਬਿਠਾ ਕੇ ਪੁਲਿ ਸ ਬਾਕੀ ਸ਼ੂਟ ਰਾਂ ਬਾਰੇ ਜਾਣਕਾਰੀ ਹਾਸਲ ਕਰੇਗੀ ਅਤੇ ਸਿੱਧੂ ਮੂ੍ਸੇਵਾਲਾ ਦੇ ਕਤ ਲ ਨਾਲ ਜੁੜੇ ਇਕ-ਇਕ ਗੈਂ ਗਸਟਰ ਨੂੰ ਗ੍ਰਿਫ ਤਾਰ ਕੀਤਾ ਜਾਵੇਗਾ

ਜੇਲ੍ਹ ਵਿੱਚ ਜੱਗੂ ਗੋਲਡੀ ਨਾਲ ਗੱਲ ਕਰਦਾ ਸੀ

ਜੱਗੂ ਭਗਵਾਨਪੁਰੀਆ ਨੂੰ ਕੁਝ ਸਮੇਂ ਪਹਿਲਾਂ ਹੀ ਦਿੱਲੀ ਪੁ ਲਿਸ ਨੇ ਰਿ ਮਾਂਡ ‘ਤੇ ਲਿਆ ਸੀ, ਜੱਗੂ ਨੇ ਪੁੱਛ -ਗਿੱਛ ਦੌਰਾਨ ਦੱਸਿਆ ਸੀ ਕਿ ਉਹ ਤਿਹਾੜ ਜੇ ਲ੍ਹ ਵਿੱਚ ਲਾਰੈਂਸ ਦੇ ਨਾਲ ਇਕ ਹੀ ਬੈਰਕ ਵਿੱਚ ਸੀ ਉਸੇ ਵੇਲੇ ਜੱਗੂ ਨੇ ਕੈਨੇਡਾ ਵਿੱਚ ਬੈਠੇ ਗੈਂ ਗਸਟਰ ਗੋਲਡੀ ਬਰਾੜ ਨਾਲ ਗੱਲ ਕੀਤੀ ਸੀ, ਹਾਲਾਂਕਿ ਇਸ ਤੋਂ ਬਾਅਦ ਜੱਗੂ ਦੀ ਬੈਰਕ ਬਦਲ ਦਿੱਤੀ ਸੀ।