ਮਾੜੇ ਹਾਲਾਤਾਂ ਦੇ ਚੱਲਦਿਆਂ ਗਾਇਕ ਇੰਦਰਜੀਤ ਨਿੱਕੂ ਨੂੰ ਮਿਲਿਆ ਦਿਲਜੀਤ ਦੋਸਾਂਝ ਦਾ ਸਾਥ
ਆਪਣੀ ਅਗਲੀ ਫਿਲਮ ਵਿੱਚ ਨਿੱਕੂ ਦਾ ਗਾਣਾ ਲੈਣ ਦਾ ਕੀਤਾ ਵਾਅਦਾ ਖਾਲਸ ਬਿਊਰੋ:ਪ੍ਰਸਿਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨਾਲ ਸਬੰਧਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸੰਗੀਤ ਇੰਡਸਟਰੀ ਵਿੱਚੋਂ ਉਸ ਲਈ ਹਮਾਇਤ ਦੀ ਆਵਾਜ਼ ਉਠਣ ਲੱਗੀ ਹੈ।ਡਾਂਸਿੰਗ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨਿੱਕੂ ਦਾ ਬਚਾਅ ਕਰਦੇ ਹੋਏ ਉਸ ਦੇ ਹੱਕ
