ਗੌਰਵ ਯਾਦਵ ਦੇ ਹੱਥ ਰਹੇਗੀ ਪੰਜਾਬ ਦੇ ਡੀਜੀਪੀ ਦੀ ਕਮਾਨ
ਗੌਰਵ ਯਾਦਵ ਨੂੰ ਇਹ ਚਾਰਜ ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਸਮੇਂ ਦਿੱਤਾ ਗਿਆ ਸੀ। ਹਾਲਾਂਕਿ, 4 ਸਤੰਬਰ ਨੂੰ ਵੀ.ਕੇ. ਭਾਵਰਾ ਦੀ ਛੁੱਟੀ ਖਤਮ ਹੋ ਰਹੀ ਹੈ।
ਗੌਰਵ ਯਾਦਵ ਨੂੰ ਇਹ ਚਾਰਜ ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਸਮੇਂ ਦਿੱਤਾ ਗਿਆ ਸੀ। ਹਾਲਾਂਕਿ, 4 ਸਤੰਬਰ ਨੂੰ ਵੀ.ਕੇ. ਭਾਵਰਾ ਦੀ ਛੁੱਟੀ ਖਤਮ ਹੋ ਰਹੀ ਹੈ।
ਕੇਜਰੀਵਾਲ ਨੇ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਗੁਜਰਾਤ ਦੇ ਕਿਸਾਨਾਂ ਲਈ ‘ਕਰਜ਼ਾ ਮੁਆਫ਼ੀ’ ਸਣੇ ਛੇ ਗਾਰੰਟੀਆਂ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਇਹ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ।
ਇਨਫੋਰਸਮੈਂਟ ਡਾਇਰੈਕਟੋਰੇਟ( ED) ਨੇ ਚੀਨੀ ਵਿਅਕਤੀਆਂ ਦੁਆਰਾ ਨਿਯੰਤਰਿਤ ਗੈਰ-ਕਾਨੂੰਨੀ ਸਮਾਰਟਫੋਨ-ਅਧਾਰਿਤ ਤਤਕਾਲ ਕਰਜ਼ਿਆਂ (Chinese loan apps case) ਦੇ ਵਿਰੁੱਧ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ, ਆਨਲਾਈਨ ਭੁਗਤਾਨ ਗੇਟਵੇਜ਼, ਰੇਜ਼ਰਪੇ(Razorpay), ਪੇਟੀਐਮ(Paytm) ਅਤੇ ਕੈਸ਼ਫ੍ਰੀ(Cashfree) ਵਰਗੀਆਂ ਕੰਪਨੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।
ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਨੇ ਚਾਰ-ਪੰਜ ਮਹੀਨਿਆਂ ਦੇ ਅੰਦਰ-ਅੰਦਰ ਪਸ਼ੂਆਂ ਨੂੰ ਸੰਕਰਮਿਤ ਕਰਨ ਵਾਲੇ ਲੰਪੀ ਸਕਿਨ ਡਿਜ਼ੀਜ਼ ਵਾਇਰਸ ਦੇ ਵਿਰੁੱਧ ਸਵਦੇਸ਼ੀ ਲੰਪੀ-ਪ੍ਰੋਵੇਕਿੰਡ ਵੈਕਸੀਨ ਬਾਜ਼ਾਰ ਵਿੱਚ ਵਿਕਰੀ ਲਈ ਉਪਲੱਬਧ ਕਰਵਾਉਣ ਦਾ ਦਾਅਵਾ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਖਜ਼ਾਨੇ ਤੋਂ ਅਦਾਇਗੀਆਂ ’ਤੇ ਰੋਕ ਲਗਾਉਣ ਕਰਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਨਹੀਂ ਮਿਲੀ।
ਕੱਲ੍ਹ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ। ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਛੱਤੀਸਗੜ੍ਹ ਵਿੱਚ 6 ਸਤੰਬਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਅਮਰੀਕਾ ਤੋਂ ਬਾਅਦ ਹੁਣ ਪੋਲੈਂਡ(Poland) ਵਿੱਚ ਭਾਰਤੀਆਂ ਨੂੰ ਨਸਲੀ ਆਧਾਰ ਦੇ ਵਿਤਰਕਰੇ(Racially Abuses Indian Man) ਦਾ ਸਾਹਮਣਾ ਕਰਨ ਪਿਆ ਹੈ। ਤਾਜ਼ਾ ਮਾਮਲੇ ਵਿੱਚ ਵਾਇਰਲ ਵੀਡੀਓ ਵਿੱਚ ਇੱਕ ਸ਼ਖ਼ਸ ਭਾਰਤੀ ਨੂੰ ਨਸਲੀ ਟਿੱਪਣੀ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਉਹ ਵਿਅਕਤੀ ਭਾਰਤੀ ਨੂੰ ‘ਪੈਰਾਸਾਈਟ’ ਕਹਿ ਕੇ ਭਾਰਤ ਵਾਪਸ ਜਾਣ ਲਈ ਕਹਿ ਰਿਹਾ ਹੈ। ਯੂਰਪੀਅਨ ਦੇਸ਼
ਗਾਇਕਾ ਵੈਸ਼ਾਲੀ ਬਲਸਾਰਾ ਕੇਸ 'ਚ ਦੋਸਤ ਹੀ ਨਿਕਲੀ ਦੋਸ਼ੀ, ਵਾਰਦਾਤ ਦੀ ਹੈਰਾਨਕੁਨ ਸਟੋਰੀ ਆਈ ਸਾਹਮਣੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ 2020 ਵਿੱਚ ਸੋਧੀ ਹੋਈ ਕੇਸੀਸੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਸਹਾਇਤਾ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਬਾਅਦ ਵਿੱਚ ਚੈਨਲ ਨੇ ਮਨਪ੍ਰੀਤ ਬਾਦਲ ਤੋਂ ਮੁਆਫ਼ੀ ਮੰਗਦਿਆਂ ਮਨਪ੍ਰੀਤ ਬਾਦਲ ਉੱਤੇ ਕੋਈ ਕੇਸ ਦਰਜ ਨਾ ਹੋਣ ਦਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਨੂੰ ਗਲਤ ਖ਼ਬਰ ਚਲਾਉਣ ਦਾ ਖੇਦ ਹੈ।