ਪੰਜਾਬ ਪੁਲਿਸ ਨੇ ਬੇਕਸੂਰਾਂ ਦੇ ਫੇਰਿਆ ਪਟਾ, ਡੀਐਸਪੀ ਨੇ ਤਿੰਨ ਛੋਟੇ ਥਾਣੇਦਾਰ ਕਰ ਦਿੱਤੇ ਮੁਅੱਤਲ
ਇਨਸਾਫ ਲਈ ਮਾਪਿਆਂ ਨੂੰ ਥਾਣੇ ਮੂਹਰੇ ਦੇਣਾ ਪਿਆ ਧਰਨਾ ‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਆਪਣੇ ਜ਼ਿਆਦਤੀਆਂ ਕਰਕੇ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੀ ਹੈ। ਇਸ ਵਾਰ ਗੁਰਦਾਸਪੁਰ ਪੁਲਿਸ ਦੇ ਤਿੰਨ ਕਰਮਚਾਰੀਆਂ ਉੱਪਰ 2 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਤੋ ਬਾਅਦ ਉਹਨਾਂ ਨਾਲ ਬੁਰੀ ਤਰਾਂ ਨਾਲ ਕੁੱ ਟ ਮਾ ਰ ਕਰਨ ਦਾ ਦੋ ਸ਼
