Punjab

ਬਾਜਵਾ ਦੀ CM ਮਾਨ ਨੂੰ ਚੁਣੌਤੀ, ਜੇ ਗੋਡਿਆਂ ‘ਚ ਦਮ ਹੈ ਤਾਂ ਕੈਪਟਨ ਅਮਰਿੰਦਰ ਦੇ ਖ਼ਿਲਾਫ਼ ਕਰੇ ਕਾਰਵਾਈ…

ਬਾਜਵਾ ਕਿਹਾ ਹੈ ਕਿ ਜੇਕਰ ਉਹ ਸਹੀ ਮਾਅਨਿਆਂ ਵਿੱਚ ਇਮਾਨਦਾਰ ਹਨ ਤਾਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਹੋਏ 3400 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੀ ਜਾਂਚ ਕਰਵਾਉਣ।

Read More
India

ਦਿੱਲੀ ‘ਚ ‘AAP’ ਨਹੀਂ ‘ਪਾਪ’ ਦੀ ਸਰਕਾਰ, ਹਰ ਵਿਭਾਗ ‘ਚ ਫੈਲਿਆ ਭ੍ਰਿਸ਼ਟਾਚਾਰ : BJP

ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਅਤੇ ਕੇਜਰੀਵਾਲ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ।

Read More
Punjab

ਸੁਖਪਾਲ ਖਹਿਰਾ ਨੂੰ ਜਾਰੀ ਹੋਇਆ ਕਾਰਨ ਦੱਸੋ ਨੋਟਿਸ, ਪਾਰਟੀ ਅੰਦਰ ਕਲੇਸ਼ ਹੋਰ ਵਧਿਆ

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਵਧ ਗਿਆ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

Read More
Punjab

ਮੁਹਾਲੀ ਹਵਾਈ ਅੱਡੇ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ‘ਤੇ ਰੱਖਿਆ ਜਾਵੇ : ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੁਹਾਲੀ ਹਵਾਈ ਅੱਡੇ ਦਾ ਨਾਮ  ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ‘ਤੇ ਰੱਖਣ ਦੀ ਮੰਗ ਕੀਤੀ ਹੈ।

Read More
Punjab

ਕਰੋੜਾਂ ਦੇ ਘੁਟਾਲੇ ਕੇਸ ’ਚ ਵਿਜੀਲੈਂਸ ਦਾ ਹੈਰਾਨਕੁਨ ਖੁਲਾਸਾ, ਸਵਾਲਾਂ ਦੇ ਘੇਰੇ ’ਚ AAP ਦੇ ਸਾਬਕਾ ਵਿਧਾਇਕ

ਜੰਗਲਾਤ ਵਿਭਾਗ ‘ਚ ਕਰੋੜਾ ਦੇ ਘੁਟਾਲੇ ਦਾ ਸੇਕ ਆਪ ਦੇ ਸਾਬਕਾ MLA ਤੱਕ ਪਹੁੰਚਿਆ, ਖਹਿਰਾ ਬੋਲੇ-‘ਹੁਣ ਦੇਖਦੇ ਹਾਂ ਕਾਰਵਈ ਕਰਨਗੇ CM ਭਗਵੰਤ ਮਾਨ...

Read More
India

ਸੌਂ ਰਹੀ 18 ਸਾਲਾ ਲੜਕੀ ਦੀ ਸੱਪ ਨੇ ਡਸਣ ਨਾਲ ਗਈ ਜਾਨ ; ਪਿਤਾ ਨੇ ਡੰਡੇ ਨਾਲ ਮਾਰ ਦਿੱਤਾ

ਘਰ ਵਿੱਚ ਸੌਂ ਰਹੀ ਇੱਕ ਲੜਕੀ ਨੂੰ ਸੱਪ ਨੇ ਡੰਗ ਮਾਰਿਆ ਤਾਂ ਉਹ ਰੋ ਪਈ। ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਉਸਨੇ ਦੇਖਿਆ ਕਿ ਉਸਦੀ ਬਾਂਹ ਦੁਆਲੇ ਸੱਪ ਲਪੇਟਿਆ ਹੋਇਆ ਸੀ।

Read More
India

ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ, ਇਹ ਬਣੀ ਵਜ੍ਹਾ

ਡਾ ਗੁਰਵਿੰਦਰ ਸਿੰਘ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਮੁੱਖ ਰੱਖਦਿਆਂ ਹੋਏ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਤਖ਼ਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਜੀ ਦੀਆਂ ਸਾਰੀਆ ਸੇਵਾਵਾਂ, ਪੱਦਵੀਆਂ ਤੋਂ ਹਟਾਇਆ ਗਿਆ ਹੈ।

Read More
Punjab

ਸਿੱਖ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ,8 ਦੀ ਮੌ ਤ, 37 ਬੁਰੀ ਤਰ੍ਹਾਂ ਜ਼ਖ਼ ਮੀ

ਬਿਊਰੋ ਰਿਪੋਰਟ : ਟਰਾਲੀ ‘ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲ਼ਈ ਆ ਰਹੇ ਵੱਡੀ ਗਿਣਤੀ ਸ਼ਰਧਾਲੂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਸ਼ਾਸਨ ਮੁਤਾਬਿਕ ਹੁਣ ਤੱਕ 8 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਜਦਕਿ 37 ਜ਼ਖਮੀ ਹੋਏ ਹਨ, ਜਿਨ੍ਹਾੰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਸੜਕੀ ਹਾਦਸਾ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਵਾਪਰਿਆ

Read More
Punjab

ਕੀ ਹੁਣ ਗਾਂਧੀ ਪਰਿਵਾਰ ਦਾ ਕਾਂਗਰਸ ਤੋਂ ਕਬਜ਼ਾ ਹੋਵੇਗਾ ਖ਼ਤਮ ? ਨਵੇਂ ਕੌਮੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਤਰੀਕਾਂ ਦਾ ਐਲਾਨ

ਬਿਊਰੋ ਰਿਪੋਰਟ : ਕਾਂਗਰਸ ਵਿੱਚ ਲਗਾਤਾਰ ਉੱਠ ਰਹੀਆਂ ਬਾਗੀ ਅਵਾਜ਼ਾਂ ਨੂੰ ਸ਼ਾਂਤ ਕਰਨ ਦੇ ਲਈ ਪਾਰਟੀ ਨੂੰ ਕੌਮੀ ਪ੍ਰਧਾਨ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰਨਾ ਪਿਆ ਹੈ। ਵਾਰ-ਵਾਰ ਸੋਨੀਆ ਗਾਂਧੀ ਦੇ ਕਾਰਜਕਾਰੀ ਪ੍ਰਧਾਨ ਨੂੰ ਲੈ ਕੇ ਆਵਾਜ਼ਾਂ ਉੱਠ ਰਹੀਆਂ ਸਨ। ਗੁਲਾਮ ਨਬੀ ਆਜ਼ਾਦ ਨੇ ਵੀ ਇਸੇ ਵਜ੍ਹਾ ਕਰਕੇ 50 ਸਾਲ ਬਾਅਦ ਕਾਂਗਰਸ ਤੋਂ ਅਸਤੀਫ਼ਾ

Read More
Punjab

ਪੰਜਾਬ ‘ਚ ਝੋਨੇ ‘ਤੇ ਚੀਨੀ ਵਾਇਰਸ ਦਾ ਹਮਲਾ ! ਜੂਨ ਦੀ ਇਸ ਤਰੀਕ ਨੂੰ ਬੀਜੀ ਗਈ ਫਸਲ ਸਭ ਤੋਂ ਵੱਧ ਪ੍ਰਭਾਵਿਤ

ਬਿਊਰੋ ਰਿਪੋਰਟ : ਪੰਜਾਬ ਵਿੱਚ ਝੋਨਾ ਬੀਜਣ ਵਾਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਚੀਨੀ ਵਾਇਰਸ ਦਾ ਹਮਲਾ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਲੰਬਾਈ ਰੁਕਣ ਪਿੱਛੇ ਸਾਉਦਨ ਰਾਇਸ ਬਲੈਕ ਸਟ੍ਰੀਕਡ ਡਵਾਫ ਵਾਇਰਸ (SRBSDV) ਨੂੰ ਜ਼ਿੰਮੇਵਾਰ ਦੱਸਿਆ ਹੈ। ਵਿਗਿਆਨਿਕਾਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ (SRBSDV)

Read More