Punjab

ਸਿੱਧੂ ਲਈ ਪਿਤਾ ਬਲਕੌਰ ਸਿੰਘ ਨੇ ਕੀਤਾ ਨਵੀਂ ਮੁਹਿੰਮ ਚਲਾਉਣ ਦਾ ਐਲਾਨ

ਜਿਸ ਦੇ ਤਹਿਤ ਹਰ ਆਉਣ ਵਾਲੇ ਵਿਅਕਤੀ ਕੋਲੋਂ ਰਜਿਸਟਰ ਤੇ ਉਸ ਦੇ ਵਿਚਾਰ ਲਏ ਜਾਣਗੇ,ਉਹਨਾਂ ਨੂੰ ਸਿੱਧੂ ਪ੍ਰਤੀ ਆਪਣੀਆਂ ਭਾਵਨਾਵਾਂ ਇਸ ਰਜਿਸਟਰ ਤੇ ਸਾਂਝੀਆਂ ਕਰਨ ਲਈ ਕਿਹਾ ਜਾਵੇਗਾ ਤੇ ਫਿਰ ਇਹ ਰਜਿਸਟਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Read More
India

ਬੁਲਟ ਮੋਟਰਸਾਈਕਲ ਲਈ ਪਤੀ ਨੇ ਪਤਨੀ ਨਾਲ ਕੀਤਾ ਇਹ ਕਾਰਾ , ਜਾਣ ਕੇ ਉੱਡ ਜਾਣਗੇ ਹੋਸ਼

ਸਹੁਰਾ ਪਰਿਵਾਰ ਉਤੇ ਕਥਿਤ ਤੌਰ ਉਤੇ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਨਵ-ਵਿਆਹੁਤਾ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਘਟਨਾ ਕਟੇਆ ਥਾਣਾ (ਬਿਹਾਰ) ਖੇਤਰ ਦੇ ਪਿੰਡ ਮਝਵਲੀਆ ਦੀ ਹੈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਸਹੁਰਿਆਂ ਉਤੇ ਗਲਾ ਘੁੱਟ ਕੇ ਕਤਲ ਕਰਨ ਦਾ ਦੋਸ਼ ਲਾਇਆ ਹੈ।

Read More
International

ਕ੍ਰਿਪਟੋ ਕਰੰਸੀ ਕੰਪਨੀ FTX ਹੋਈ ਦਿਵਾਲੀਆ , CEO ਨੇ ਦਿੱਤਾ ਅਸਤੀਫ਼ਾ

ਕ੍ਰਿਪਟੋ ਕੰਪਨੀ FTX ਟਰੇਡਿੰਗ ਲਿਮਟਿਡ ਦੇ ਕੋ ਫਾਉਂਡਰ ਸੈਮ ਬੈਂਕਮੈਨ-ਫ੍ਰਾਈਡ $16 ਬਿਲੀਅਨ ਡਾਲਰ ਦੀ ਦੌਲਤ ਕੁਝ ਹੀ ਦਿਨਾਂ ਵਿੱਚ ਜ਼ੀਰੋ ਹੋ ਗਈ।

Read More
Punjab

ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ , 27 ਡਿਪੂਆਂ ‘ਚ ਬੱਸ ਸੇਵਾ ਠੱਪ

ਅੱਜ ਪੰਜਾਬ ਭਰ ਵਿੱਚ  ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

Read More
Punjab

ਅੰਮ੍ਰਿਤਸਰ ‘ਚ ਸੜਕ ਹਾਦਸਾ , ਪਤੀ-ਪਤਨੀ ਸਣੇ 2 ਬੱਚਿਆਂ ਦੀ ਜੀਵਨ ਲੀਲ੍ਹਾ ਸਮਾਪਤ

ਪੰਜਾਬ ਦੇ ਅੰਮ੍ਰਿਤਸਰ 'ਚ ਦੇਰ ਰਾਤ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਢੋਆ-ਢੁਆਈ ਕਰ ਰਹੇ ਇਕ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਇਸ ਦਰਦਨਾਕ ਹਾਦਸੇ ਵਿਚ ਪਤੀ-ਪਤਨੀ ਸਣੇ 2 ਬੱਚਿਆਂ ਦੀ ਮੌਤ ਹੋ ਗਈ।

Read More
International

ਏਅਰ ਸ਼ੋਅ ਦੌਰਾਨ ਦੋ ਜਹਾਜ਼ ਆਪਸ ਵਿੱਚ ਟਕਰਾਏ, ਜਾਂਚ ਸ਼ੁਰੂ , ਦੇਖੋ ਵੀਡੀਓ

ਅਮਰੀਕਾ ਦੇ ਡੱਲਾਸ ਵਿਚ ਏਅਰਸੋ਼ਅ ਦੌਰਾਨ ਬੀ 17 ਬੰਬਾਰੀ ਵਾਲਾ ਜਹਾਜ਼ ਇਕ ਹੋਰ ਜਹਾਜ਼ ਨਾਲ ਜਾ ਟਕਰਾਇਆ ਜਿਸ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। 

Read More
Punjab

ਡੇਰਾ ਪ੍ਰੇਮੀ ਮਾਮਲੇ ਵਿੱਚ ਗੈਂਗਸਟਰ ਗੋਲਡੀ ਬਰਾੜ ਸਮੇਤ ਚਾਰ ਨਾਮਜ਼ਦ

ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ( Dera Premi case) ਵਿੱਚ ਗੈਂਗਸਟਰ ਗੋਲਡੀ ਬਰਾੜ ( Goldi Brar ) ਸਮੇਤ 4 ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਫ਼ਰੀਦਕੋਟ ਦੇ 2 ਤੇ ਮੋਗਾ ਦਾ 1 ਨੌਜਵਾਨ ਸ਼ਾਮਲ ਹੈ

Read More
Punjab

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਦੋਸ਼ ਵਿਚ SHO ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਉਰੋ ( Punjab Vigilance Bureau ) ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਥਾਣਾ ਕੁਲਗੜ੍ਹੀ, ਜਿਲਾ ਫਿਰੋਜਪੁਰ ਵਿਖੇ ਤਾਇਨਾਤ ਐਸ.ਐਚ.ਓ ਰੁਪਿੰਦਰਪਾਲ ਸਿੰਘ ਨੂੰ ਰਿਸ਼ਵਤਖੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ।

Read More