India Punjab

ਸਿਰਸਾ ਵਲੋਂ 1984 ਦੇ ਸਿੱਖ ਕਤ ਲਿ ਆਮ ਬਾਰੇ ਫਿਲਮ ਬਣਾਉਣ ਦੀ ਅਪੀਲ

‘ਦ ਖ਼ਾਲਸ ਬਿਊਰੋ : ਭਾਜਪਾ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਅਪੀਲ ਕੀਤੀ ਹੈ ਕਿ 1984 ਦੇ ਸਿੱਖ ਕਤ ਲਿ ਆਮ ਬਾਰੇ ਵੀ ਫਿਲਮ ਬਣਾਉਣ, ਜਿਸ ਨਾਲ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ।

Read More
India International

ਮਿਸਰ ਵੱਲੋਂ ਭਾਰਤ ਨੂੰ ਕਣਕ ਸਪਲਾਇਰ ਵਜੋਂ ਦਿੱਤੀ ਮਾਨਤਾ

‘ਦ ਖ਼ਾਲਸ ਬਿਊਰੋ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਮਿਸਰ ਨੇ ਭਾਰਤ ਨੂੰ ਕਣਕ ਸਪਲਾਇਰ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਨੇ ਟਵੀਟ ਕੀਤਾ ਕਿ ਭਾਰਤੀ ਕਿਸਾਨ ਦੁਨੀਆ ਨੂੰ ਭੋਜਨ ਦੇ ਰਹੇ ਹਨ ਤੇ ਇਸੇ ਕੜੀ ਨੂੰ ਅੱਗੇ ਜੋੜਦਿਆਂ ਮਿਸਰ ਨੇ ਭਾਰਤ ਨੂੰ ਕਣਕ ਦੇ ਸਪਲਾਇਰ ਵਜੋਂ ਮਾਨਤਾ ਦੇ

Read More
Punjab

ਪੰਜਾਬ ਭਰ ਵਿਚ ਗਰਮੀ ਦਾ ਕਹਿਰ ਜਾਰੀ

‘ਦ ਖਾਲਸ ਬਿਊਰੋ:ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੈ ਰਹੀ ਅੰਤਾਂ ਦੀ ਗਰਮੀ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪੂਰੇ ਪੰਜਾਬ ਵਿੱਚ ਹੀਟ ਵੇਵ ਕਾਰਨ ਤਾਪਮਾਨ ਵਧੇਗਾ, ਜਿਸ ਕਾਰਣ ਆਉਂਦੇ ਦਿਨਾਂ ਵਿੱਚ ਗਰਮੀ ਦੇ ਹੋਰ ਵੱਧਣ ਦੀ ਸੰਭਾਵਨਾ ਹੈ । ਪੰਜਾਬ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗਰਮੀ ਦਾ

Read More
India

ਸੀਬੀਐੱਸਈ ਅਗਲੇ ਸਾਲ ‘ਤੋਂ ਸਾਲ ’ਚ ਇਕ ਵਾਰ ਲਵੇਗਾ 10ਵੀਂ ‘ਤੇ 12ਵੀਂ ਦੀ ਬੋਰਡ ਪ੍ਰੀਖਿਆ

‘ਦ ਖਾਲਸ ਬਿਊਰੋ:ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਸੰਬੰਧੀ ਬਦਲਾਅ ਕੀਤੇ ਗਏ ਹਨ। ਅਗਲੇ ਸਾਲ ਤੋਂ ਇਹਨਾਂ ਕਲਾਸਾਂ ਦੀ ਪ੍ਰੀਖਿਆ ਸਿਰਫ਼ ਇੱਕ ਵਾਰ ਹੋਵੇਗੀ। । ਇਸ ਸਾਲ ਸੈਸ਼ਨ 2022-23 ਵਿੱਚ ਕ ਰੋਨਾ ਕਾਰਨ ਬੋਰਡ 10ਵੀਂ-12ਵੀਂ ਦੀ ਪ੍ਰੀਖਿਆ ਦੋ ਟਰਮਾਂ ‘ਚ ਕਰਵਾ ਰਿਹਾ ਹੈ ਪਰ ਅਗਲੇ ਸੈਸ਼ਨ ਤੋਂ ਪ੍ਰੀਖਿਆ ਦੋ ਟਰਮਾਂ

Read More
Punjab

ਸਰਕਾਰੀ ਸਕੂਲਾਂ ਦੇ ਬੱਚੇ ਵਿਚਾਰੇ, ਕਿਸਮਤਾਂ ਮਾਰੇ

‘ਦ ਖ਼ਾਲਸ ਬਿਊਰੋ : ਭਲਾ ਤੁਸੀਂ ਹੀ ਦਸੋ ਜਿਸ ਸੂਬੇ ਦੇ ਪਾੜਿਆਂ ਨੂੰ ਪੜਨ ਲਈ ਸਮੇਂ ਸਿਰ ਪੁਸਤਕਾਂ ਨਾ ਮਿਲਣ, ਸਕੂਲਾਂ ਵਿੱਚ ਅਧਿਆਪਕ ਨਾ ਹੋਣ, ਮੁਢਲਾ ਅਧਾਰੀ ਢਾਂਚੇ ਦੀ ਕਿਲਤ ਰੜਕਦੀ ਰਵੇ ਉਨ੍ਹਾਂ ਦਾ ਭਵਿੱਖ ਕਿਵੇਂ ਦਾ ਹੋਵੇਗਾ। ਪੰਜਾਬ ਦੇ ਸਕੂਲਾਂ ਵਿੱਚ ਨਵਾਂ ਸ਼ੈਸ਼ਨ ਪਹਿਲਾ ਅਪ੍ਰੈਲ ਤੋਂ ਸ਼ੁਰੂ  ਹੋ ਗਿਆ ਹੈ ਪਰ ਹਾਲੇ ਤੱਕ ਕਿਤਾਬਾਂ

Read More
India

ਕਿਸਾਨਾਂ ਦੇ ਮੁੱਦੇ ਉਠਾਦਾਂ ਰਹਾਂਗਾ, ਅਹੁਦਾ ਖੋਣ ਦਾ ਡਰ ਨਹੀਂ : ਸੱਤਿਆ ਪਾਲ ਮਲਿਕ

‘ਦ ਖ਼ਾਲਸ ਬਿਊਰੋ : ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕੇਂਦਰ ‘ਤੇ ਨਿ ਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ ਉਠਾਉਣ ਲਈ ਆਪਣਾ ਅਹੁਦਾ ਖੁੱਸਣ ਤੋਂ ਨਹੀਂ ਡਰਦੇ। ਉਹ ਮੂਲ ਰੂਪ ਵਿੱਚ ਇੱਕ ਕਿਸਾਨ ਹਨ ਅਤੇ ਉਸਦੀ ਸਿਆਸੀ ਸਿਖਲਾਈ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਅਗਵਾਈ ਵਿੱਚ ਹੋਈ ਹੈ। ਉਨ੍ਹਾਂ ਦਾ

Read More
Others Punjab

ਕਾਂਗਰਸ ਦੇ ਬਾ ਗੀ ਆਗੂਆਂ ਨੂੰ ਮਿਲੇ ਨਵਜੋਤ ਸਿੱਧੂ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ਤੋਂ ਨਾਰਾਜ ਹੋ ਕੇ ਆਜਾਦ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਮਿਲਣ ਸਮਰਾਲਾ ਵਿਖੇ ਉਹਨਾਂ ਦੇ ਘਰ ਪਹੁੰਚੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਅਮਰੀਕ ਸਿੰਘ ਢਿੱਲੋਂ ਦੀ ਸਿਹਤ ਕਾਫੀ ਵਿਗੜ ਗਈ ਸੀ।

Read More
Punjab

ਕਿਸਾਨਾਂ ਨੇ ਕੀਤਾ ਰੇਲਾਂ ਰੋਕਣ ਦਾ ਐਲਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਮੰਡੀਆਂ ਵਿੱਚ ਕਣਕਾਂ ਦੀ ਸਹੀ ਖਰੀਦ ਨਾ ਹੋਣ ਕਾਰਣ ਨਿਰਾ ਸ਼ ਹੋਏ ਕਿਸਾਨਾਂ ਨੇ ਆਖਿਰਕਾਰ 25 ਅਪ੍ਰੈਲ ਨੂੰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਤੋਂ ਪਹਿਲਾਂ ਕੱਲ ਨੂੰ ਐਸਐਸਪੀ ਦਿਹਾਤੀ ਦਫ਼ਤਰਾਂ ਨੂੰ ਵੀ ਘੇ ਰਿਆ ਜਾਵੇਗਾ। ਆਗੂਆਂ ਨੇ ਕਿਹਾ ਹੈ

Read More
Punjab

ਕਾਂਗਰਸ ਨੂੰ ਇਕੱਠੀ ਕਰਨ ‘ਚ ਲੱਗੇ ਰਾਜਾ ਵੜਿੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅੰਮ੍ਰਿਤਸਰ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕਾਂ ਅਤੇ ਲੋਕ ਸਭਾ ਮੈਂਬਰ ਅਤੇ ਕੌਂਸਲਰਾਂ ਦੇ ਨਾਲ ਮੀਟਿੰਗ ਕੀਤੀ ਪਰ ਇਸ ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਮਿਲ ਸਨ। ਉਨ੍ਹਾਂ ਤੋਂ ਬਿਨਾਂ ਹੀ ਇਹ ਮੀਟਿੰਗ ਕੀਤੀ

Read More
Punjab

ਗਰੀਬਾਂ ਨੂੰ 300 ਯੂਨਿਟ ਦੇਣ ਦੀ ਗਾਰੰਟੀ ਨੂੰ ਪੂਰਾ ਕਰੇ ਭਗਵੰਤ ਮਾਨ ਸਰਕਾਰ : ਸੁਖਪਾਲ ਖਹਿਰਾ

‘ਦ ਖ਼ਾਲਸ ਬਿਊਰੋ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 300 ਯੂਨਿਟ ਮੁਫਤ ਦੇਣ ਦੀ ਗਾਰੰਟੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾ ਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅ ਰਵਿੰਦ ਕੇਜਰੀਵਾਲ

Read More