Punjab

ਸਿਆਸੀ ਲੜਾਈ ਸਿਆਸੀ ਧਿਰ ਤੋਂ ਬਗੈਰ ਨਹੀਂ ਲੜੀ ਜਾਂਦੀ : ਦੀਪ ਸਿੱਧੂ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਖ਼ੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦੇ ਨਾਲ ਅਗਵਾਈ ਕਰ ਰਹੇ ਅਦਾਕਾਰ ਤੇ ਵਕੀਲ ਦੀਪ ਸਿੱਧੂ ਨੇ ‘ਸ਼ੰਭੂ ਮੋਰਚਾ ਪੰਚਾਇਤ’ ਮੈਂਬਰਾਂ ਨਾਲ ਮਿਲ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਪਣੀ ਅਗਲੀ ਰਣਨੀਤੀ ਲਈ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਦੀਪ ਸਿੱਧੂ ਦੀਆਂ ਖ਼ਾਸ ਗੱਲਾਂ ਦੀਪ ਸਿੱਧੂ ਨੇ ਕਿਹਾ

Read More
India

ਕੇਂਦਰ ਸਰਕਾਰ ਪਰਾਲੀ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਕਰ ਰਹੀ ਹੈ ਤਿਆਰੀ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਅਗਲੇ 2 ਦਿਨਾਂ ਦੇ ਅੰਦਰ ਜਲਦ ਹੀ ਪਰਾਲੀ ਨੂੰ ਲੈ ਕੇ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਨਾਲ ਪਰਾਲੀ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ। ਇਸ ਕਾਨੂੰਨ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਾਬਕਾ ਜਸਟਿਸ ਮਦਨ ਲੋਕੁਨ ਦੀ ਅਗਵਾਈ ਵਿੱਚ

Read More
Punjab

ਕਿਸਾਨਾਂ ਨੇ ਕੇਂਦਰ ਦੀ ਯਾਤਰੀ-ਗੱਡੀਆਂ ਚਲਾਉਣ ਦੀ ਅਪੀਲ ਨੂੰ ਠੁਕਰਾਇਆ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਖ਼ਿਲਾਫ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀਆਂ 30 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਡਾ. ਦਰਸ਼ਨਪਾਲ ਦੀ ਅਗਵਾਈ ‘ਚ ਹੰਗਾਮੀ-ਆਨਲਾਈਨ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਕੀਤੀ ਅਤੇ ਕੇਂਦਰ ਵੱਲੋਂ ਮਾਲ-ਗੱਡੀਆਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ

Read More
India

ਸਾਬਕਾ ਮੁੱਖ ਮੰਤਰੀਆਂ ਵੱਲੋਂ ਸਰਕਾਰੀ ਬੰਗਲਿਆਂ ਦੇ ਕਿਰਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ

‘ਦ ਖ਼ਾਲਸ ਬਿਊਰੋ :- ਸਰਬਉੱਚ ਅਦਾਲਤ ਨੇ ਸਰਕਾਰੀ ਬੰਗਲਿਆਂ ਲਈ ਸਾਬਕਾ ਮੁੱਖ ਮੰਤਰੀਆਂ ਵੱਲੋਂ ਕਥਿਤ ਤੌਰ ’ਤੇ ਕਿਰਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਖ਼ਿਲਾਫ਼ ਉੱਤਰਾਖੰਡ ਹਾਈ ਕੋਰਟ ਦੇ ਅਪਮਾਨ ਦੀ ਕਾਰਵਾਈ ’ਤੇ ਅੱਜ ਰੋਕ ਲਗਾ ਦਿੱਤੀ ਹੈ। ਉਤਰਾਖੰਡ ਹਾਈ ਕੋਰਟ ਨੇ ਪਿਛਲੇ ਸਾਲ 3 ਮਈ ਨੂੰ ਰਾਜ ਦੇ ਸਾਬਕਾ

Read More
International

ਅਰਬ ਦੇਸ਼ਾਂ ਨੇ ਇਸਲਾਮ ਬਾਰੇ ਗਲਤ ਟਿੱਪਣੀ ਕਰਨ ‘ਤੇ ਫਰਾਂਸ ਦਾ ਕੀਤਾ ਬਾਈਕਾਟ

‘ਦ ਖ਼ਾਲਸ ਬਿਊਰੋ :- ਇਸਲਾਮ ਬਾਰੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਵੱਲੋਂ ਕੀਤੀ ਇੱਕ ਟਿੱਪਣੀ ਕਰਨ ਮਗਰੋਂ ਕਈ ਮੁਸਲਮ ਦੇਸ਼ ਨਰਾਜ਼ਗੀ ਜਤਾ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਚੀਨ ਤੇ ਪਾਕਿਸਤਾਨ ਬਾਰੇ ਭਾਰਤੀ ਨੀਤੀ ਦੇ ਮੁਤੱਲਕ ਵਿਵਾਦਿਤ ਬਿਆਨ ਦਿੱਤਾ ਹੈ। ਦਰਅਸਲ ਫਰਾਂਸ ਦੇ ਇੱਕ ਅਧਿਆਪਕ ਵੱਲੋਂ ਪੈਗੰਬਰ ਮੁਹੰਮਦ

Read More
India

ਭਾਜਪਾ ਕਾਰਕੁੰਨਾਂ ਵੱਲੋਂ ਕਸ਼ਮੀਰ ‘ਚ ਲਹਿਰਾਇਆ ਗਿਆ ਤਿਰੰਗਾ

‘ਦ ਖ਼ਾਲਸ ਬਿਊਰੋ :- ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਮਗਰੋਂ ਇਹ ਸਵਾਲ ਉੱਠ ਰਿਹਾ ਹੈ ਕਿ, ‘ਕੀ ਕਸ਼ਮੀਰ ਵਿੱਚ ਤਿੰਰਗਾ ਫਹਿਰਾਉਣਾ ਅਪਰਾਧ ਹੈ। ਖਾਸਕਰ ਸ਼੍ਰੀਨਗਰ ਦੇ ਲਾਲ ਚੌਕ ’ਤੇ ਜਿਥੇ ਸਾਲ 1992 ਤੋਂ ਤਿਰੰਗਾ ਫਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅੱਜ ਕਸ਼ਮੀਰ ਪੁਲੀਸ ਨੇ ਭਾਜਪਾ ਕਰਕੁਨਾਂ ਨੂੰ ਇਥੇ ਤਿਰੰਗਾ ਫਹਿਰਾਉਣ ਤੋਂ ਮੁੜ ਰੋਕ

Read More
Khaas Lekh Punjab

ਜਾਣੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਦੇ ਸਵਿਸ ਖਾਤਿਆਂ ਦਾ ਭੇਤ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਸਵਿਸ ਬੈਂਕ ‘ਚ ਖਾਤੇ ਮਾਮਲਾ ‘ਤੇ ਕਾਫੀ ਸਵਾਲ ਉੱਠ ਰਹੇ ਹਨ। ਦਰਅਸਲ ਇਸ ਖਾਤੇ ਵਿੱਚ ਲੱਖਾਂ ਰੁਪਏ ਜਮ੍ਹਾ ਹੋਏ, ਪਰ ਕਿਸ ਨੇ ਤੇ ਕਿਉਂ ਕਰਵਾਏ ਇਹ ਨਹੀਂ ਪਤਾ ਚੱਲਿਆ। ਇਸ ਕੇਸ ਵਿੱਚ ਈਡੀ ਨੇ ਰਣਇੰਦਰ ਨੂੰ ਪੁੱਛਗਿੱਛ ਲਈ ਸੰਮਨ

Read More
Punjab

ਸੁਮੇਧ ਸੈਣੀ SIT ਅੱਗੇ ਹੋਇਆ ਪੇਸ਼, ਪੁਲਿਸ ਮੁਲਾਜ਼ਮਾਂ ‘ਤੇ ਝਾੜਿਆ ਰੋਹਬ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ SIT ਦੀ ਪੁੱਛਗਿੱਛ ਖਤਮ ਹੋ ਗਈ ਹੈ। ਕਰੀਬ ਤਿੰਨ ਘੰਟਿਆਂ ਤੱਕ SIT ਨੇ ਸੈਣੀ ਤੋਂ ਸਵਾਲ-ਜਵਾਬ ਕੀਤੇ ਹਨ। SIT ਵੱਲੋਂ ਸੈਣੀ ਤੋਂ ਸਵੇਰ ਦੇ 11 ਵਜੇ ਤੋਂ ਦੁਪਹਿਰ ਦੇ ਡੇਢ ਵਜੇ ਤੱਕ ਪੁੱਛਗਿੱਛ ਕੀਤੀ ਗਈ ਹੈ। ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ

Read More
Punjab

ਦੁਸ਼ਹਿਰੇ ਮੌਕੇ ਕਿਸਾਨਾਂ ਨੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਸਾੜੇ ਮੋਦੀ ਤੇ ਅੰਬਾਨੀ ਦੇ ਪੁਤਲੇ

‘ਦ ਖ਼ਾਲਸ ਬਿਊਰੋ :- ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਖਿਲਾਫ਼ ਨੇ ਇੱਥੇ ਸਟੇਡੀਅਮ ਨੇੜੇ ਬਦੀ ਦੀ ਮੂਰਤ ਬਣੇ ਵਿਦੇਸ਼ੀ ਕੰਪਨੀਆਂ, ਕਾਰਪੋਰੇਟ ਤੇ ਭਾਜਪਾ ਦੀ ਤਿਕੜੀ ਦੇ ਦਿਓ ਕੱਦ ਬੁੱਤ ਨੂੰ ਸਾੜਨ ਸਮੇਂ ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਬਹਾਲ ਢੀਂਡਸਾ, ਦਰਸ਼ਨ ਚੰਗਾਲੀਵਾਲਾ, ਬਲਾਕ ਆਗੂ ਧਰਮਿੰਦਰ ਪਿਸ਼ੌਰ, ਸੂਬਾ ਸੰਗਤਪੁਰਾ, ਮਾਸਟਰ ਗੁਰਚਰਨ ਸਿੰਘ

Read More
International

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚ ਐਨਡੀਪੀ ਪਾਰਟੀ ਨੇ ਮੁੜ ਜਿੱਤ ਕੀਤੀ ਹਾਸਲ

‘ਦ ਖ਼ਾਲਸ ਬਿਊਰੋ :- ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ ਅੱਠ ਉਮੀਦਵਾਰਾਂ ਨੇ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ, ਜਿਨ੍ਹਾਂ ਦੇ ਨਤੀਜੇ ਅੱਜ 25 ਅਕਤੂਬਰ ਨੂੰ ਐਲਾਨੇ ਗਏ ਹਨ, ਬਹੁਤੇ ਪੰਜਾਬੀ ਸਰੀ ਖੇਤਰ ਤੋਂ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੀ ਟਿਕਟ ‘ਤੇ ਜਿੱਤੇ ਹਨ। ਰਾਜ ਚੌਹਾਨ, ਲਗਾਤਾਰ ਪੰਜਵੀਂ ਵਾਰ ਚੁਣੇ ਗਏ। ਉਹ

Read More