ਰੂਸ ਨੂੰ ਲੈ ਕੇ ਭਾਰਤ ਦੇ ਰਵੱਏ ਤੋਂ ਅਮਰੀਕਾ ਨਾਰਾਜ਼
‘ਦ ਖ਼ਾਲਸ ਬਿਊਰੋ : ਭਾਰਤ ਅਤੇ ਰੂਸ ਵਿਚਾਲੇ ਪ੍ਰਸਤਾਵਿਤ ਕੱਚੇ ਤੇਲ ਸੌਦੇ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਾਡਾ ਮੁੱਖ ਸਹਿਯੋਗੀ ਹੈ । ਬਾਈਡਨ ਨੇ ਕਿਹਾ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈ ਕੇ ਉਸਦੀ ਸਥਿਤੀ ਕੁਝ ਅਸਥਿਰ ਰਹੀ ਹੈ। ਉਨ੍ਹਾਂ