ਭਾਜਪਾ ਦੇ ਹੋਣਗੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ, ਇਸ ਦਿਨ ਹੋਣਗੇ ਸ਼ਾਮਲ
ਪੀਐੱਲਸੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਦਾ ਭਾਜਪਾ 'ਚ ਰਲੇਵਾਂ ਕਰ ਸਕਦੇ ਹਨ।
ਪੀਐੱਲਸੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਦਾ ਭਾਜਪਾ 'ਚ ਰਲੇਵਾਂ ਕਰ ਸਕਦੇ ਹਨ।
ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੈਂਕ ਵਿੱਚ ਪਈ 42 ਲੱਖ ਰੁਪਏ ਦੀ ਕਰੰਸੀ ਮੀਂਹ ਦੇ ਸਿੱਲ੍ਹੇ ਕਾਰਨ ਸੜ ਅਤੇ ਗਲ ਗਈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਸੀਨੀਅਰ ਅਧਿਕਾਰੀਆਂ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ‘ਤੇ ਚਾਰ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਗਈ
ਡਰਾਈਵਿੰਗ ਸਮੇਂ ਲਾਈਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.), ਬੀਮਾ ਨਾ ਹੋਣ ਕਾਰਨ ਚਲਾਨ ਕੱਟਣ ਦਾ ਤਨਾਅ ਬਣਿਆ ਰਹਿੰਦਾ ਹੈ। ਪਰ ਹੁਣ ਤੁਹਾਡੇ ਲਈ ਰਾਹਤ ਦੀ ਖਬਰ ਹੈ
ਉਨ੍ਹਾਂ ਨੇ ਇਕ ਸੂਚੀ ਤਿਆਰ ਕਰਨ ਦਾ ਵੀ ਦਾਅਵਾ ਕੀਤਾ, ਜਿਸ ਵਿਚ ਉਹ ਸਿਆਸੀ ਲੋਕ ਤੇ ਪੱਤਰਕਾਰ ਸ਼ਾਮਲ ਕੀਤੇ ਜਾਣਗੇ, ਜੋ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ।
ਇਨ੍ਹਾਂ ਕੋਲੋਂ ਇੱਕ ਰੈੱਡਮੀ ਅਤੇ ਇੱਕ ਸੈਮਸੰਗ ਮੋਬਾਈਲ ਬਰਾਮਦ ਹੋਇਆ ਹੈ, ਜਿਸ ਵਿੱਚ ਜੀਓ ਅਤੇ ਏਅਰਟੈੱਲ ਦੇ ਨੰਬਰ ਲੱਗੇ ਹੋਏ ਸਨ।
ਹਰਭਜਨ ਸਿੰਘ ਨੇ ਕਿਹਾ ਕਿ ਮਨਦੀਪ ਤੂਫ਼ਾਨ ਦੀ ਗ੍ਰਿਫ਼ਤਾਰੀ ਬਾਰੇ ਅੱਜ ਤੜਕਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ।
ਮੋਬਾਈਲ ਚੋਰ ਨੂੰ ਯਾਤਰੀਆਂ ਨੇ ਰੰਗੇ ਹੱਥੀਂ ਫੜ ਲਿਆ ਅਤੇ ਚੱਲਦੀ ਟਰੇਨ ਦੀ ਖਿੜਕੀ ਨਾਲ ਲਟਕਾ ਦਿੱਤਾ। ਚੋਰ ਕਰੀਬ 15 ਕਿਲੋਮੀਟਰ ਤੱਕ ਆਪਣੀ ਜਾਨ ਦੀ ਭੀਖ ਮੰਗਦਾ ਰਿਹਾ ਚੋਰ
ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ।
ਮਹੰਤ ਨਰੇਂਦਰ ਗਿਰੀ ਦਾ ਸੀਲਬੰਦ ਕਮਰਾ ਸੀਬੀਆਈ ਨੇ ਕਰੀਬ ਇੱਕ ਸਾਲ ਬਾਅਦ ਖੋਲ੍ਹਿਆ ਹੈ।ਸੀ.ਬੀ.ਆਈ. ਨੂੰ ਸੀਲ ਕੀਤੇ ਕਮਰੇ ‘ਚੋਂ ਕਰੀਬ ਤਿੰਨ ਕਰੋੜ ਦੀ ਨਕਦੀ, ਗਹਿਣੇ, ਜ਼ਮੀਨ ਦੇ ਕਾਗਜ਼, ਮਹੰਤ ਦੇ ਗਹਿਣਿਆਂ ਦੀ ਮਾਲਾ ਆਦਿ ਮਿਲੇ ਹਨ।
Canada News-ਸਰੀ ਤੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਵਾਲੇ ਗੁਰਪ੍ਰੀਤ ਸਿੰਘ ਸਹੋਤਾ ਨੇ ਖ਼ਾਲਸ ਟੀਵੀ ਨਾਲ ਇਸ ਸਾਰੇ ਮਾਮਲੇ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ।