ਗੁਰਜੰਟ ਸਿੰਘ ਨੂੰ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਇਗੀ
ਬੀਤੇ ਦਿਨੀਂ ਤਰਨਤਾਰਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਅੱਜ ਬੇਹੱਦ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ।
ਬੀਤੇ ਦਿਨੀਂ ਤਰਨਤਾਰਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਅੱਜ ਬੇਹੱਦ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ।
5G ਫੋਨ ਸੇਵਾ ਦੇਣ ਵਾਲੀ ਮੋਬਾਈਨ ਕੰਪਨੀਆਂ ਨੂੰ Lock ਖੋਲਣਾ ਹੋਵੇਗਾ
ਤਰਨਤਾਰਨ ਵਿੱਚ ਦਿਨ ਦਿਹਾੜੇ ਦੋ ਹਮਲਾਵਰਾਂ ਵੱਲੋਂ ਮਾਰੇ ਗਏ ਦੁਕਾਨਦਾਰ ਗੁਰਜੰਟ ਸਿੰਘ ਦੇ ਪਿਤਾ ਨੇ ਲਖਬੀਰ ਲੰਡਾ ਨੂੰ ਸੰਬੋਧਨ ਹੁੰਦਿਆਂ ਮਾਵਾਂ ਦੇ ਪੁੱਤ ਨਾ ਮਾਰਨ ਦੀ ਸਲਾਹ ਦਿੱਤੀ ਹੈ।
Punjab School Education Department ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਅਧਿਆਪਕਾਂ ਦੀਆਂ 5994 ਅਸਾਮੀਆਂ ਕੱਢੀਆਂ ਗਈਆਂ ਹਨ।
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :ਅਸਟ੍ਰੇਲੀਆ ਤੋਂ ਕਲਾਕਾਰ ਅਤੇ ਯੂਟਿਊਬਰ ਨਵ ਲਹਿਲ ਨੇ ਮਹਿਤਾ ਅੰਮ੍ਰਿਤਸਰ ਰੋਡ ‘ਤੇ ਸਥਿਤ ਆਪਣੇ ਪਿੰਡ ਢਪੱਈਆਂ ਵਿੱਚ ਲੱਗੇ ਬੋਹੜ ਦੇ ਰੁੱਖ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਸ ਬੋਹੜ (banyan tree) ਨੂੰ “ਅੰਮ੍ਰਿਤਸਰ-ਊਨਾ Four Lane Project” ਦੇ ਕਰਕੇ ਵੱਢੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵ ਲਹਿਲ ਨੇ ਆਪਣੇ
ਦੁਨੀਆ ਦਾ ਸਭ ਤੋਂ ਖੂਬਸੂਰਤ ਚਿਹਰਾ ਕਿਸ ਦਾ ਹੈ? ਇਸ ਸਵਾਲ ਦਾ ਜਵਾਬ ਸਾਇੰਸ ਨੇ ਦਿੱਤਾ ਹੈ। ਵਿਗਿਆਨ ਦੀ ਮਦਦ ਨਾਲ ਜੋਡੀ ਕੋਮਰ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਐਲਾਨਿਆ ਗਿਆ ਹੈ
ਦਿੱਲੀ : ਕਰਨਾਟਕ ਹਾਈ ਕੋਰਟ ਦੇ ਹਿਜਾਬ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ਦੇ ਫੈਸਲੇ ਦੇ ਖਿਲਾਫ਼ ਹੋਈ ਅਪੀ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਕਰ ਰਹੇ ਦੋਨਾਂ ਜੱਜਾਂ ਦੀ ਬੈਂਚ ਦੇ ਵੱਖ-ਵੱਖ ਫੈਸਲੇ ਆਏ ਹਨ । ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਸੀਜੇਆਈ ਨੂੰ ਰੈਫਰ ਕਰ ਦਿੱਤਾ, ਤਾਂ ਕਿ ਇਸ ਮਾਮਲੇ ਨੂੰ ਵੱਡੀ
ਹੱਜ ਅਤੇ ਉਮਰਾਹ ਲਈ ਆਉਣ ਵਾਲੀਆਂ ਔਰਤਾਂ ਨੂੰ ਹੁਣ ਬਿਨਾਂ ਮੁਹਰਮ (ਖੂਨ ਦੇ ਰਿਸ਼ਤੇ ਵਾਲੇ ਮਰਦ) ਦੇ ਨਾਲ ਆਉਣ ਦੀ ਇਜਾਜ਼ਤ ਹੋਵੇਗੀ।
ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਸਵੇਰੇ 8 ਵਜੇ ਦੁਬਈ ਨੂੰ ਰਵਾਨਾ ਹੋਣ ਵਾਲੀ ਸਪਾਈਸ ਜੈੱਟ ਰਾਹੀਂ ਦੁਬਈ ਭੱਜਣ ਦੀ ਤਾਕ 'ਚ ਸੀ, ਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਸਨੂੰ ਕਾਬੂ ਕਰ ਲਿਆ ਗਿਆ
ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਚੜ੍ਹਤ ਸਿੰਘ ਵਿਦੇਸ਼ ਰਹਿੰਦੇ ਅੱਤਵਾਦੀ ਲਖਬੀਰ ਲੰਡਾ ਦਾ ਕਰੀਬੀ ਹੈ।