International

ਪਾਕਿਸਤਾਨ ਨੇ ਖੋਹ ਲਏ ਆਪਣੇ ਛੇ ਜਵਾਨ, ਜਹਾਜ਼ ਹੋਇਆ ਕ੍ਰੈਸ਼

ਮਰਨ ਵਾਲਿਆਂ ਵਿੱਚ ਪਾਇਲਟ ਮੇਜਰ ਮੁਹੰਮਦ ਮੁਨੀਬ ਅਤੇ ਪਾਇਲਟ ਮੇਜਰ ਖੁੱਰਮ ਸ਼ਹਿਜਾਦ, ਕ੍ਰਿਊ ਦੇ ਮੈਂਬਰ ਨਾਇਕ ਜਲੀਲ, ਸੂਬੇਦਾਰ ਅਬਦੁਲ ਵਹੀਦ, ਸਿਪਾਹੀ ਸ਼ੋਇਬਔਰ ਮੁਹੰਮਜ ਇਮਰਾਨ ਸ਼ਾਮਿਲ ਹਨ।

Read More
India

ਬੈਂਕਾਂ ‘ਚ 14000 ਕਰੋੜ, 14 ਟਨ ਸੋਨਾ ਤੇ 7,123 ਏਕੜ ਜ਼ਮੀਨ, ਮੰਦਰ ਦੀ ਜਾਇਦਾਦ ਦੇ ਵੇਰਵਾ ਨੇ ਉਡਾਏ ਹੋਸ਼

ਦੁਨੀਆ ਦੇ ਸਭ ਤੋਂ ਅਮੀਰ ਹਿੰਦੂ ਪੂਜਾ ਸਥਾਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੇ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕੀਤੇ ਹਨ। ਇਹ ਘੋਸ਼ਣਾ ਕੀਤੀ ਗਈ ਹੈ ਕਿ ਭਾਰਤ ਵਿੱਚ ਕੁੱਲ 960 ਮੰਦਰ ਸੰਪਤੀਆਂ ਹਨ। ਜਿਸ ਦੀ ਅਨੁਮਾਨਿਤ ਲਾਗਤ 85,705 ਕਰੋੜ ਰੁਪਏ ਹੈ।

Read More
International

Video: ਈਰਾਨ ‘ਚ ਚਾਰੇ ਪਾਸੇ ਮੁਸਲਿਮ ਔਰਤਾਂ ਅਚਾਨਕ ਆਪਣੇ ਵਾਲ ਕਿਉਂ ਕੱਟਣ ਲੱਗੀਆਂ? ਜਾਣੋ ਵਜ੍ਹਾ

ਹਿਜਾਬ ਵਿਰੋਧੀ ਪ੍ਰਦਰਸ਼ਨਾਂ ਵਿੱਚ 41 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

Read More
India

‘ਭਾਰਤ ਵਿੱਚ ਰਹਿਣ ਵਾਲਾ ਹਰੇਕ ਵਿਅਕਤੀ ਹਿੰਦੂ ਹੈ’ : RSS ਮੁਖੀ ਮੋਹਨ ਭਾਗਵਤ

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਮਾਮਲੇ ਵਿਚ ਹਿੰਦੂ ਹਨ।

Read More
India International Punjab

ਜਾਨ ਲੇਵਾ ਹ ਮਲੇ ਦੇ ਡਰੋਂ ਗੋਲਡੀ ਬਰਾੜ ਨੇ ਬਦਲਿਆ ਟਿਕਾਣਾ, ਹੁਣ ਇੱਥੇ ਪਹੁੰਚਿਆ..

ਮੀਡੀਆ ਰਿਪੋਰਟ ਮੁਤਾਬਿਕ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਇਹ ਵੱਡੀ ਜਾਣਕਾਰੀ ਮਿਲੀ ਹੈ ਕਿ ਗੋਲਡੀ ਬਰਾੜ 'ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋ ਸਕਦਾ ਹੈ, ਇਸ ਲਈ ਉਸ ਨੇ ਆਪਣਾ ਟਿਕਾਣਾ ਬਦਲ ਲਿਆ ਹੈ।

Read More
India

21 ਦਿਨਾਂ ਬਾਅਦ ਹਾਰੀ ਜ਼ਿੰਦਗੀ ਦੀ ਜੰਗ, ਕਾਰ-ਆਟੋ ਦੀ ਟੱਕਰ ‘ਚ ਹੋਈ ਸੀ ਜ਼ਖ਼ਮੀ

ਉੱਤਰ ਪ੍ਰਦੇਸ਼ : ਗ੍ਰੇਟਰ ਨੋਇਡਾ ‘ਚ 21 ਦਿਨ ਪਹਿਲਾਂ ਸੜਕ ਹਾਦਸੇ ‘ਚ ਜ਼ਖਮੀ ਹੋਈ ਵਿਦਿਆਰਥਣ ਸੁਮਿਤਾ ਮੰਡਲ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਮਾਮਲਾ ਈਕੋਟੈਕ-1 ਇਲਾਕੇ ਦਾ ਹੈ। ਦਰਅਸਲ, ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਜੀਬੀਯੂ ਦੇ ਸਾਹਮਣੇ ਆਟੋ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ‘ਚ ਵਿਦਿਆਰਥਣ ਸਮੇਤ ਕਈ ਲੋਕ ਜ਼ਖਮੀ ਹੋ

Read More
Punjab

ਚੰਡੀਗੜ੍ਹ ਪੁਲਿਸ ਨੇ ‘ਆਪ’ ਵਿਧਾਇਕ ਦਾ ਕੱਟਿਆ ਚਲਾਨ , ਬਿਨ੍ਹਾਂ ਹੈਲਮੇਟ ਤੋਂ ਚਲਾ ਰਹੇ ਸੀ ਬਾਈਕ

ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ( Gurpreet Bassi Gogi) ਦਾ ਚੰਡੀਗੜ੍ਹ ਪੁਲਿਸ(Chandigarh police) ਨੇ ਚਲਾਨ ਕੱਟ ਦਿੱਤਾ ਹੈ। ਵਿਧਾਇਕ ਗੁਰਪ੍ਰੀਤ ਗੋਗੀ ਬਿਨਾਂ ਹੈਲਮੇਟ ਤੋਂ ਬਾਈਕ ਚਲਾ ਰਹੇ ਸਨ , ਜਿਸ ਕਰਕੇ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ।

Read More
Punjab

ਭਗਤ ਸਿੰਘ ਨੂੰ ਨਹੀਂ ਸੀ ਇਕੱਲਾ ਖੜ੍ਹਨਾ ਪਸੰਦ, ਏਅਰਪੋਰਟ ‘ਤੇ ਰਾਜਗੁਰੂ ਤੇ ਸੁਖਦੇਵ ਦੀ ਫੋਟੋ ਵੀ ਲੱਗੇ: ਪ੍ਰੋ. ਜਗਮੋਹਨ

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਫੋਟੋਆਂ ਏਅਰਪੋਰਟ ਦੇ ਅੰਦਰ ਲਗਾਈਆਂ ਜਾਣ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਜੀ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਇਕੱਲੇ ਖੜ੍ਹੇ ਰਹਿਣਾ ਪਸੰਦ ਨਹੀਂ ਹੈ, ਉਸ ਨੂੰ ਆਪਣੇ ਸਾਥੀਆਂ ਨਾਲ ਰਹਿਣ ਦਿੱਤਾ ਜਾਵੇ: ਪ੍ਰੋ: ਜਗਮੋਹਨ ਸਿੰਘ

Read More
India

ਜ਼ਮੀਨ ਲਈ ਬੇਟੇ ਨੇ ਆਪਣੀ ਹੀ ਮਾਂ ਨਾਲ ਕੀਤਾ ਇਹ ਕਾਰਾ, ਪਤਨੀ ਨੇ ਵੀ ਦਿੱਤਾ ਸਾਥ

ਯੂਪੀ ਦੇ(Uttar Pradesh) ਹਾਥਰਸ ਤੋਂ ਦਿਲ ਨੂੰ ਦਿਹਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਥੇ  ਇੱਕ ਪੁੱਤਰ ਨੇ ਜ਼ਮੀਨ ਲਈ ਆਪਣੀ ਹੀ ਮਾਂ ਦਾ ਗਲਾ ਵੱਢ ਕਿ ਉਸਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਵੱਡੇ

Read More
India

Video : ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਨਦੀ ਵਿੱਚ ਉਤਾਰ ਕੇ ਇੰਝ ਕੀਤਾ ਪਾਰ

ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਨਦੀ ਤੇਜ਼ੀ ਨਾਲ ਵਹਿ ਰਹੀ ਹੈ। ਇਸ ਦੇ ਤੇਜ਼ ਵਹਾਅ ਨੂੰ ਦੇਖ ਕੇ ਕਿਸੇ ਦਾ ਮਨ ਪਰੇਸ਼ਾਨ ਹੋ ਸਕਦਾ ਹੈ, ਪਰ ਇੱਕ ਡਰਾਈਵਰ ਆਪਣੀ ਕਾਰ ਨੂੰ ਤੇਜ਼ ਵਗਦੀ ਨਦੀ ਵਿੱਚ ਉਤਾਰ ਦਿੰਦਾ ਹੈ।

Read More