PM Kisan : ਇਸ ਇੱਕ ਗਲਤੀ ਨਾਲ 4 ਕਰੋੜ ਤੋਂ ਵੱਧ ਕਿਸਾਨ ਹੋਏ ਕਿਸ਼ਤ ਤੋਂ ਵਾਂਝੇ, ਚੈੱਕ ਕਰੋ ਆਪਣਾ ਨਾਮ..
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਨਿਰਧਾਰਤ ਉਪਬੰਧਾਂ ਦੇ ਅਨੁਸਾਰ, ਹਰ ਸਾਲ 5% ਲਾਭਪਾਤਰੀਆਂ ਦੀ ਸਰੀਰਿਕ ਤੌਰ ਉੱਤੇ ਤਸਦੀਕ ਲਾਜ਼ਮੀ ਤੌਰ 'ਤੇ ਕੀਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਨਿਰਧਾਰਤ ਉਪਬੰਧਾਂ ਦੇ ਅਨੁਸਾਰ, ਹਰ ਸਾਲ 5% ਲਾਭਪਾਤਰੀਆਂ ਦੀ ਸਰੀਰਿਕ ਤੌਰ ਉੱਤੇ ਤਸਦੀਕ ਲਾਜ਼ਮੀ ਤੌਰ 'ਤੇ ਕੀਤੀ ਜਾਂਦੀ ਹੈ।
ਉਹ ਦਸਤਾਰ ਨਾਲ ਹਿੰਦ ਮਹਾਸਾਗਰ ਵਿੱਚ ਸਨੌਰਕਲ ਕਰਨ ਵਾਲਾ ਪਹਿਲਾ ਸਿੱਖ ਬਣ ਗਿਆ ਹੈ। ਉਹਨਾਂ ਨੇ ਉੱਤਰ-ਮੱਧ ਹਿੰਦ ਮਹਾਸਾਗਰ ਵਿੱਚ ਮਾਲਦੀਵ ਵਿੱਚ ਆਪਣੀ ਪੱਗ ਨਾਲ ਸਨੋਰਕਲ ਕੀਤਾ।
ਬਾਬਾ ਰਾਮਦੇਵ ਨੇ ਕਿਹਾ ਕਿ ਵੱਡੇ-ਵੱਡੇ ਫਿਲਮੀ ਸਿਤਾਰੇ ਨਸ਼ੇ ਕਰਦੇ ਹਨ ਅਤੇ ਪੂਰੀ ਫਿਲਮ ਇੰਡਸਟਰੀ ਇਸ ਦੀ ਲਪੇਟ 'ਚ ਹੈ। ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਸਲਮਾਨ ਖਾਨ ਵੀ ਡਰੱਗਜ਼ ਲੈਂਦੇ ਹਨ।
ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਜੱਜ ਡਾ. ਜਸਟਿਸ ਡੀ ਵਾਈ ਚੰਦਰਚੂੜ ਨੂੰ 9 ਨਵੰਬਰ 2022 ਤੋਂ ਦੇਸ਼ ਦਾ ਚੀਫ ਜਸਟਿਸ ਨਿਯੁਕਤ ਕੀਤਾ ਹੈ।
ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਜਨਤ ਤੌਰ 'ਤੇ ਮੁਆਫੀ ਮੰਗਣ ਦੀ ਨਸੀਹਤ ਦਿੱਤੀ
ਡੋਰ ਟੂ ਡੋਰ ਰਾਸ਼ਨ ਸਕੀਮ ਵਿੱਚ ਬਦਲਾਅ ਕਰੇਗੀ ਪੰਜਾਬ ਸਰਕਾਰ
ਪੁਲਿਸ ਨੇ ਠੱਗਾਂ ਤੋਂ Luxury vehicles ਵੀ ਫੜੇ
CA ਅਤੇ ਉਸ ਦਾ ਭਰਾ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ।
ਆਸ਼ੀਸ਼ ਕਪੂਰ ਨੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਇਹ ਹਸਪਤਾਲ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੀ ਇਸ ਮੌਕੇ ਮੌਜੂਦ ਸਨ।