Punjab

ਪੰਜਾਬ ‘ਚ ਕੋਰੋਨਾ ਨੂੰ ਲੈ ਕੇ ਇਕੱਠਾਂ ਸਬੰਧੀ ਜਾਰੀ ਹੋਏ ਨਵੇਂ ਨਿਯਮ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸਨੂੰ ਲੈ ਕੇ ਸੂਬਾ ਸਰਕਾਰਾਂ ਗੰਭੀਰ ਹਨ। ਇਸ ਮਹਾਂਮਾਰੀ ‘ਤੇ ਜਿੱਤ ਪਾਉਣ ਲਈ ਸੂਬਾ ਸਰਕਾਰਾਂ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇਕੱਠਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। •          100 (ਇੰਡੋਰ) ਜਾਂ 200 ਆਊਟਡੋਰ) ਦੇ

Read More
India

ਸੁਪਰੀਮ ਕੋਰਟ ਨੇ ਅਦਾਲਤ ਵਿੱਚ ਸਿਰਫ ਇੱਕ ਹੀ ਔਰਤ ਜੱਜ ਹੋਣ ‘ਤੇ ਜਤਾਈ ਹੈਰਾਨੀ

‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਦੇ ਸੀਨੀਅਰ ਜਸਟਿਸ ਡੀਵਾਈ ਚੰਦਰਚੂੜ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਸਿਰਫ ਇੱਕ ਔਰਤ ਜੱਜ ਦਾ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਜਸਟਿਸ ਚੰਦਰਚੂੜ ਨੇ ਇਹ ਗੱਲ ਜਸਟਿਸ ਇੰਦੂ ਮਲਹੋਤਰਾ ਦੇ ਸਨਮਾਨ ਵਿੱਚ ਸੁਪਰੀਮ ਕੋਰਟ ਯੰਗ

Read More
International

ਸਾਊਦੀ ਅਰਬ ‘ਚ ਮਜ਼ਦੂਰਾਂ ਦੇ ਹੱਕ ‘ਚ ਲਾਗੂ ਹੋਇਆ ‘ਕਫਾਲਾ ਸਪਾਂਸਰਸ਼ਿਪ ਸਿਸਟਮ’

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਜਿਸ ‘ਕਫਾਲਾ ਸਪਾਂਸਰਸ਼ਿਪ ਸਿਸਟਮ’ ਦਾ ਵਾਅਦਾ ਕੀਤਾ ਸੀ, ਉਹ ਅੱਜ ਸਾਊਦੀ ਅਰਬ ਵਿੱਚ ਅਧਿਕਾਰਤ ਰੂਪ ਵਿੱਚ ਲਾਗੂ ਹੋ ਗਿਆ ਹੈ। ਇਸ ਨਾਲ ਮਜ਼ਦੂਰਾਂ ਦੇ ਜੀਵਨ ‘ਤੇ ਨੌਕਰੀ ਦੇਣ ਵਾਲੇ ਵਿਅਕਤੀ ਜਾਂ ਕੰਪਨੀ ਦਾ ਨਿਯੰਤਰਣ ਘੱਟ ਹੋ ਜਾਵੇਗਾ। ਜਾਣਕਾਰੀ ਮੁਤਾਬਕ ਇਸ ਬਦਲਾਅ ਦਾ ਅਸਰ

Read More
India

ਟੂਲਕਿੱਟ ਮਾਮਲੇ ‘ਚ ਉਲਝੀ ਦਿਸ਼ਾ ਰਵੀ ਨੇ ਕਿਹਾ, ਟੀਵੀ ਵਾਲਿਆਂ ਨੇ ਟੀਆਰਪੀ ਦੇ ਚੱਕਰ ‘ਚ ਮੈਨੂੰ ਮੁਲਜ਼ਮ ਬਣਾ ਦਿੱਤਾ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਟਵਿੱਟਰ ‘ਤੇ ਟੂਲਕਿੱਟ ਸਾਂਝਾ ਕਰਨ ‘ਤੇ ਗ੍ਰਿਫਤਾਰ ਹੋਈ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੇ ਪਿਛਲੇ ਮਹੀਨੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣਾ ਬਿਆਨ ਜਾਰੀ ਕੀਤਾ ਹੈ। ਦਿਸ਼ਾ ਰਵੀ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਚਾਰ ਪੰਨਿਆਂ ਦਾ ਇੱਕ ਪੋਸਟ ਸਾਂਝਾ ਕੀਤਾ, ਜਿਸ ਵਿੱਚ ਦਿਸ਼ਾ ਰਵੀ

Read More
International

ਕੈਨੇਡਾ ਵਿੱਚ 16 ਅਤੇ 17 ਅਪ੍ਰੈਲ ਨੂੰ ਲੱਗੇਗਾ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ

‘ਦ ਖ਼ਾਲਸ ਬਿਊਰੋ :- ਕੈਨੇਡਾ ਦੇ ਸਰੀ (ਵੈਨਕੂਵਰ) ਵਿੱਚ 16 ਅਤੇ 17 ਅਪ੍ਰੈਲ ਨੂੰ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ-2021 ਕਰਵਾਇਆ ਜਾ ਰਿਹਾ ਹੈ। ਇਹ ਮੇਲਾ 2 ਦਿਨ ਚੱਲੇਗਾ। ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਅਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਦਸਤਾਵੇਜ਼ੀ ਫਿਲਮ ਨਿਰਮਾਤਾ ਰਣਦੀਪ ਮੱਦੋਕੇ ਅਤੇ ਮੁਨੀਸ਼ ਸਾਹਨੀ (ਵਿਤਰਕ ਅਤੇ

Read More
India

ਸ਼੍ਰੀਲੰਕਾ ‘ਚ ਔਰਤਾਂ ਜਨਤਕ ਥਾਂਵਾਂ ‘ਤੇ ਨਹੀਂ ਪਾ ਸਕਣਗੀਆਂ ਬੁਰਕਾ

‘ਦ ਖ਼ਾਲਸ ਬਿਊਰੋ :- ਸ਼੍ਰੀਲੰਕਾ ਵਿੱਚ ਔਰਤਾਂ ਨੂੰ ਜਨਤਕ ਥਾਂਵਾਂ ‘ਤੇ ਬੁਰਕਾ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ਼੍ਰੀਲੰਕਾ ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਇਹ ਫੈਸਲਾ ਲਿਆ ਹੈ। ਇਸ ਪਾਬੰਦੀ ਵਿੱਚ ਔਰਤਾਂ ਨੂੰ ਮੂੰਹ ਢੱਕਣ ਦੇ ਹੋਰ ਵੀ ਕਈ ਤਰੀਕੇ ਸ਼ਾਮਿਲ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਾਬੰਦੀ ਨੂੰ ਜਲਦੀ ਹੀ ਅਮਲ

Read More
India International Punjab

ਸਿੱਖਸ ਫਾਰ ਜਸਟਿਸ ਨੇ ਯੂਐੱਨ ਨੂੰ ਕਿਸਾਨੀ ਅੰਦੋਲਨ ਬਾਰੇ ਜਾਂਚ ਕਮਿਸ਼ਨ ਬਣਾਉਣ ਦੀ ਕੀਤੀ ਮੰਗ

‘ਦ ਖ਼ਾਲਸ ਬਿਊਰੋ :- ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨੇ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਵਤੀਰੇ ਦੀ ਜਾਂਚ ਬਾਰੇ ਯੂਐੱਨ ਨੂੰ ਇੱਕ “ਜਾਂਚ ਕਮਿਸ਼ਨ” ਬਣਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਸੰਯੁਕਤ ਰਾਸ਼ਟਰ ਨੇ ਸੰਗਠਨ ਤੋਂ 10 ਹਜ਼ਾਰ ਅਮਰੀਕੀ ਡਾਲਰ ਦਾ “ਦਾਨ” ਮਿਲਣ ਦੀ ਪੁਸ਼ਟੀ ਕੀਤੀ ਹੈ। ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ

Read More
India Punjab

ਪੰਜਾਬ ਲਈ ਫਿਰ ਬਣਿਆ ਮਾਰਚ ਮਹੀਨਾ ਖਤਰੇ ਦੀ ਘੰਟੀ, ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਰੋਨਾ ਦੇ ਮਾਮਲੇ ਇੱਕ ਫਿਰ ਵੱਧ ਰਹੇ ਹਨ ਅਤੇ ਜ਼ਿਲ੍ਹਾ ਨਵਾਂ ਸ਼ਹਿਰ ਕੋਰਨਾ ਵਾਇਰਸ ਦਾ ਇੱਕ ਵਾਰ ਫਿਰ ਇਸ ਬਿਮਾਰੀ ਦਾ ਗੜ੍ਹ ਬਣ ਰਿਹਾ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਇਸ ਤੋਂ ਇਲਾਵਾਂ 10ਵੀਂ ਤੇ

Read More
International

ਕੈਨੇਡਾ ਅਤੇ ਅਮਰੀਕਾ ਦੀਆਂ ਘੜੀਆਂ ਇੱਕ ਘੰਟਾ ਅੱਗੇ

‘ਦ ਖ਼ਾਲਸ ਬਿਊਰੋ :- ਕੈਨੇਡਾ ਅਤੇ ਅਮਰੀਕਾ ਵਿੱਚ ਘੜੀਆਂ ਦਾ ਸਮਾਂ ਅੱਜ ਸਵੇਰੇ ਇੱਕ ਘੰਟਾ ਅੱਗੇ ਕੀਤਾ ਗਿਆ। ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦਾ ਸਮਾਂ ਉਸ ਦਿਨ ਤੋਂ ਲਗਭਗ 1 ਘੰਟਾ ਬਾਅਦ ਹੋਵੇਗਾ। ਇਹ ਘੜੀਆਂ 7 ਨਵੰਬਰ, 2021 ਨੂੰ ਸਵੇਰੇ 2 ਵਜੇ ਤੋਂ 1 ਵਜੇ ਤੱਕ ਵਾਪਸ ਆਉਣਗੀਆਂ। ਇਸ ਸਾਲ ਸਿੱਖ ਕੌਮ ਦਾ ਨਵਾਂ ਨਾਨਕਸ਼ਾਹੀ

Read More
India Punjab

ਬੀਜੇਪੀ ਦੇ ਇਸ ਵਿਧਾਇਕ ਨੂੰ ਤਾਜ ਮਹਿਲ ‘ਚੋਂ ਦਿਸਦਾ ਹੈ ਸ਼ਿਵ ਮੰਦਿਰ ਤੇ ਯੋਗੀ ਅਦਿੱਤਿਆਨਾਥ ਚੋਂ ਸ਼ਿਵਾ ਜੀ ਦਾ ਵੰਸ਼

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਭਾਰਤੀ ਜਨਤਾ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਬਾਲੀਆ ਜ਼ਿਲ੍ਹੇ ਦੇ ਬੈਰੀਆ ਖੇਤਰ ਦੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਤਾਜ ਮਹਿਲ ਨੂੰ ਸ਼ਿਵ ਮੰਦਿਰ ਦੱਸਿਆ ਹੈ। ਵਿਧਾਇਕ ਨੇ ਕਿਹਾ ਕਿ ਤਾਜ ਮਹਿਲ ਪਹਿਲਾਂ ਸ਼ਿਵ ਮੰਦਰ ਹੀ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਤਾਜ ਮਹਿਲ ਬਹੁਤ ਜਲਦੀ ਰਾਮ ਮੰਦਿਰ ਬਣ ਜਾਵੇਗਾ। ਵਿਧਾਇਕ

Read More