ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਈ ਪੁਲਿਸ ਸਖ਼ਤ,ਸਰਪੰਚ ਆਇਆ ਅੜਿੱਕੇ,10 ਸਾਲਾ ਬੱਚੇ ‘ਤੇ ਵੀ ਹੋਇਆ ਮਾਮਲਾ ਦਰਜ
ਮੁਹਾਲੀ : ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਦਿਖਾਵੇ ਲਈ ਵਰਤੋਂ ‘ਤੇ ਪਾਬੰਦੀ ਲਗਾਉਣ ਲਈ ਕਾਰਵਾਈ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦਿਆਂ ਟਿਕਟੋਕ ਸਟਾਰ ਦਮਨਪ੍ਰੀਤ ਢਿਲੋਂ ‘ਤੇ ਪੰਜਾਬ ਪੁਲਿਸ ਨੇ ਕੇਸ ਦਰਦ ਕੀਤਾ ਹੈ। ਇਸ ‘ਤੇ ਇਹ ਇਲਜ਼ਾਮ ਲੱਗਾ ਹੈ ਕਿ ਉਸ ਨੇ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਈਆਂ ਹਨ।ਜਿਸਨੂੰ ਲੈ ਕੇ ਤਰਨਤਾਰਨ ਪੁਲਿਸ
