India Punjab

ਰਾਜੇਵਾਲ ਨੇ ਕੈਪਟਨ ਦੇ ਮੂੰਹ ‘ਚ ਪਾਇਆ ‘ਲੱਡੂ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਅੱਜ ਗੰਨੇ ਦਾ ਭਾਅ 369 ਰੁਪਏ ਤੈਅ ਕਰ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਮਝੌਤਾ ਕਰ ਲਿਆ ਹੈ। ਕਿਸਾਨ ਲੀਡਰ ਤਾਂ ਇੰਨੇ ਖੁਸ਼ ਹੋ ਗਏ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਖੁਆ ਕੇ ਉਨ੍ਹਾਂ ਦਾ ਮੂੰਹ

Read More
Punjab

ਪੰਜਾਬੀ ਕਲਾਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਕੀਤੀਆਂ ਖ਼ਾਸ ਮੰਗਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਕਲਾਕਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਕਈ ਅਹਿਮ ਮੰਗਾਂ ਰੱਖੀਆਂ ਹਨ। ਕਲਾਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਇਨ੍ਹਾਂ ਕਲਾਕਾਰਾਂ ਵਿੱਚ ਕਮਲ ਖਾਨ, ਫਿਰੋਜ਼ ਖਾਨ, ਸੁਰਜੀਤ ਖਾਨ, ਸਰਦਾਰ ਅਲੀ ਸਮੇਤ ਹੋਰ ਵੀ ਕਈ ਕਲਾਕਾਰ ਸ਼ਾਮਿਲ ਸਨ। ਇਹ ਕਲਾਕਾਰ ‘ਕਾਫਿਲਾ-ਏ-ਮੀਰ ਆਲ ਇੰਡੀਆ ਰਜਿਸਟਰਡ ਪੰਜਾਬ

Read More
India

DSGMC Elections Result : ਕੱਲ੍ਹ ਨੂੰ ਕੌਣ ਜਿੱਤੇਗਾ, ਕੀ ਕਹਿੰਦਾ ਹੈ ਸਰਵੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 22 ਅਗਸਤ ਨੂੰ ਚੋਣਾਂ ਪਈਆਂ ਸਨ, ਜਿਸਦਾ ਨਤੀਜਾ ਕੱਲ੍ਹ ਆਉਣਾ ਹੈ। DSGMC ਦੀਆਂ ਚੋਣ ਵਿੱਚ ਕਰੀਬ 40 ਫ਼ੀਸਦੀ ਵੋਟਿੰਗ ਹੋਈ ਹੈ। DSGMC ਦੀਆਂ 46 ਸੀਟਾਂ ਲਈ ਵੋਟਿੰਗ ਹੋਈ ਸੀ, ਜਿਸ ਵਿੱਚੋਂ ਕਿਸੇ ਵੀ ਪਾਰਟੀ ਨੂੰ 24 ਸੀਟਾਂ ‘ਤੇ ਬਹੁਮੱਤ ਹਾਸਿਲ ਕਰਨੀ ਹੋਵੇਗੀ। DSGMC

Read More
India

ਊਧਵ ਠਾਕਰੇ ਉੱਤੇ ਟਿੱਪਣੀ ਪੈ ਗਈ ਮਹਿੰਗੀ, ਕੇਂਦਰੀ ਮੰਤਰੀ ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਥੱਪੜ ਮਾਰਨ ਦੀ ਕਥਿਤ ਟਿੱਪਣੀ ਕਰਨ ਵਾਲੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੇਸ ਦਰਜ ਹੋਣ ਤੋਂ ਬਾਅਦ ਨਾਸਿਕ ਪੁਲੀਸ ਕਮਿਸ਼ਨਰ ਨੇ ਰਾਣੇ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ।ਹਾਲਾਂਕਿ ਰਾਣੇ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਬੰਬੇ

Read More
India International Khalas Tv Special Punjab

ਇਸ ਸਮੁੰਦਰੀ ਜੀਵ ਨੂੰ ਰੰਗ ਬਦਲਦਾ ਦੇਖ ਤੁਸੀਂ ਕਹੋਗੋ-Wow…SO AMAZING

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿਆਸੀ ਲੀਡਰ ਤਾਂ ਤੁਸੀਂ ਰੰਗ ਬਦਲਦੇ ਤੇ ਵਾਅਦਿਆਂ ਤੋਂ ਮੁਕਰਦੇ ਵੇਖੇ ਹੋਣਗੇ ਪਰ ਜਿਹੜਾ ਸਮੁੰਦਰੀ ਜੀਵ ਤੁਹਾਨੂੰ ਅਸੀਂ ਦੱਸਣ ਤੇ ਵਿਖਾਉਣ ਜਾ ਰਹੇ ਹਾਂ ਇਹ ਸੌਂਦਾ ਹੋਇਆ ਰੰਗ ਬਦਲਦਾ ਹੈ। ਸੋਸ਼ਲ ਮੀਡੀਆ ਦੇ ਟਵਿੱਟਰ ਪਲੇਟਫਾਰਮ ਦੇ ਅਕਾਊਂਟ Buitengebieden ਉੱਤੇ ਵਾਇਰਲ ਹੋ ਰਹੀ ਇਸ ਆਕਟੋਪਸ ਦੀ ਵੀਡੀਓ ਜਿੰਨੀ ਹੈਰਾਨ ਕਰਨ ਵਾਲੀ

Read More
India Punjab

ਕਿਸਾਨ ਹੋਏ ਰਾਜ਼ੀ, ਸਰਕਾਰ ਦੀ ਮੰਨ ਲਈ ਆਹ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੇ ਕੈਪਟਨ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ। ਕਿਸਾਨ 360 ਰੁਪਏ ਪ੍ਰਤੀ ਕੁਇੰਟਲ ਗੰਨੇ ਦੇ ਭਾਅ ‘ਤੇ ਰਾਜ਼ੀ ਹੋ ਗਏ ਹਨ, ਹਾਲਾਂਕਿ ਕਿਸਾਨ 400 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕਰ ਰਹੇ ਸਨ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 50 ਰੁਪਏ ਕੁਇੰਟਲ ਗੰਨੇ ਦੇ ਭਾਅ ਵਿੱਚ ਵਾਧਾ

Read More
Others

ਹਾਈਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਦਾ ਫ਼ੈਸਲਾ ਸੁਣਾਉਣ ’ਤੇ ਲਾਈ ਰੋਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਚਕੂਲਾ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਨੂੰ ਰਣਜੀਤ ਸਿੰਘ ਕਤਲ ਕੇਸ ਵਿਚ ਫ਼ੈਸਲਾ ਸੁਣਾਉਣ ਤੋਂ ਰੋਕ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਡੇਰਾ ਸਿਰਸਾ ਦਾ ਬਲਾਤਕਾਰੀ ਮੁਖੀ ਰਾਮ ਰਹੀਮ ਮੁਖੀ ਮੁੱਖ ਮਲਜ਼ਮ ਹੈ। ਮ੍ਰਿਤਕ ਦੇ ਪੁੱਤਰ ਨੇ ਸੀਬੀਆਈ ਜੱਜ ’ਤੇ ਸਵਾਲ ਖੜ੍ਹੇ ਕੀਤੇ ਸਨ

Read More
Others

‘ਮੋਟੀ’ ਕਮਾਈ ਦੱਸ ਕੇ ਸਰਕਾਰ ਪੱਟੇ ਉੱਤੇ ਚਾੜ੍ਹ ਰਹੀ ਸਟੇਡੀਅਮ, ਸੜਕਾਂ ਤੇ ਰੇਲਵੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਨੈਸ਼ਨਲ ਮੋਨੇਟਾਈਜੇਸ਼ਨ ਪਾਈਪਲਾਇਨ ਯਾਨੀ ਕਿ ਐੱਨਐੱਮਪੀ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਸਿਰਫ ਘੱਟ ਵਰਤੋਂ ਵਾਲੀਆਂ ਜਾਇਦਾਦਾਂ ਨੂੰ ਪੱਟੇ ਉੱਤੇ ਚਾੜ੍ਹ ਕੇ ਸਰਕਾਰ ਪੈਸਾ ਕਮਾਵੇਗੀ। ਪਰ ਮਾਲਕੀ ਦਾ ਹੱਕ ਸਰਕਾਰ ਕੋਲ ਹੀ ਰਹੇਗਾ।ਇਸ ਯੋਜਨਾ ਦੇ ਤਹਿਤ ਮੋਦੀ ਸਰਕਾਰ ਬ੍ਰਾਉਨਫੀਲਡ ਇੰਨਫ੍ਰਾਸਟਰਕਚਰ ਅਸਾਸਿਆਂ ਯਾਨੀ

Read More
Punjab

ਕਪਤਾਨ ਦੀ ਕੁਰਸੀ ਖ਼ਤਰੇ ਵਿੱਚ, ਬਾਗੀ ਧੜੇ ਨੇ ਕਪਤਾਨ ਦੀ ਲੀਡਰਸ਼ਿਪ ‘ਚ ਜਤਾਈ ਬੇਭਰੋਸਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟਣ ਦੇ ਆਸਾਰ ਬਣਨ ਲੱਗੇ ਹਨ। ਕਾਂਗਰਸ ਦੇ ਬਾਗੀ ਧੜੇ ਨੇ ਕਪਤਾਨ ਨੂੰ ਕੁਰਸੀ ਤੋਂ ਲਾਹੁਣ ਦੀ ਠਾਣ ਲਈ ਹੈ। ਅਮਰਿੰਦਰ ਸਿੰਘ ਦੇ ਪਿਛਲੀ ਵਾਰ ਮੁੱਖ ਮੰਤਰੀ ਬਣਨ ਵੇਲੇ ਵੀ ਉਨ੍ਹਾਂ ਦੀ ਕੁਰਸੀ ਡੋਲਦੀ ਰਹੀ ਸੀ। ਸਾਬਕਾ ਮੁੱਖ ਮੰਤਰੀ ਰਾਜਿੰਦਰ

Read More
India Punjab

“ਅੰਦਰ ਵੜ੍ਹ ਕੇ ਗਲਤੀ ਕਰਨੀ ਤੇ ਅੰਦਰੇ ਹੀ ਮੁਆਫ਼ੀ ਮੰਗਣੀ, ਅਸੂਲਾਂ ਦੇ ਖ਼ਿਲਾਫ਼”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਕੋਦਰ ਵਿਖੇ ਸਿੱਖ ਅਤੇ ਪੰਥਕ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਬੇਸ਼ੱਕ ਗੁਰਦਾਸ ਮਾਨ ਨੇ ਮੁਆਫ਼ੀ ਮੰਗ ਲਈ ਹੈ ਪਰ ਸਾਨੂੰ ਆਪਣਾ ਸਟੈਂਡ ਕਾਇਮ ਰੱਖਣਾ ਚਾਹੀਦਾ ਹੈ, ਜੇ ਅਸੀਂ ਹੁਣ ਪਿੱਛੇ ਮੁੜ ਗਏ ਤਾਂ ਹਰ ਵਾਰ ਇਕੱਠ ਕਰਕੇ ਸਾਨੂੰ

Read More