Punjab

ਰੱਬ ਭਰੋਸੇ ਛੱਡੀਆਂ ਪੇਂਡੂ ਸਿਹਤ ਸੇਵਾਵਾਂ ਸਰਕਾਰ ਨੇ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੇਂਡੂ ਡਿਸਪੈਂਸਰੀਆਂ ਵਿੱਚ ਪਿਛਲੇ ਡੇਢ ਸਾਲ ਤੋਂ ਦਵਾਈਆਂ ਨਹੀਂ ਭੇਜੀਆਂ ਗਈਆਂ। ਦੋ ਸਾਲ ਤੋਂ ਡਾਕਟਰ ਵੀ ਡਿਸਪੈਂਸਰੀਆਂ ਵਿੱਚੋਂ ਗਾਇਬ ਹਨ। ਕੋਰੋਨਾ ਕਾਲ ਦੌਰਾਨ ਰੂਰਲ ਮੈਡੀਕਲ ਡਿਸਪੈਂਸਰੀਆਂ ਦੇ ਡਾਕਟਰਾਂ ਦੀ ਡਿਊਟੀ ਸ਼ਹਿਰੀ ਸਰਕਾਰੀ ਹਸਪਤਾਲਾਂ ਵਿੱਚ ਲਾ ਦਿੱਤੀ ਗਈ ਸੀ। ਹੁਣ ਜਦੋਂ ਡਾਕਟਰ ਪੇਂਡੂ ਡਿਸਪੈਂਸਰੀਆਂ ਨੂੰ ਪਰਤਣ ਲੱਗੇ ਹਨ

Read More
India Khalas Tv Special

ਮਰਨ ਤੋਂ ਬਾਅਦ 150 ਬਾਂਦਰਾਂ ਤੇ 100 ਕੁੱਤਿਆਂ ਨੇ ਲਿਖੀ ਬੰਦੇ ਦੀ ਬੇਰਹਿਮੀ ਦੀ ਲ ਹੂ ਭਿੱਜੀ ਕਹਾਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੰਦਾ ਕਿੰਨਾ ਜ਼ਹਿਰੀਲਾ ਤੇ ਜਾਨਵਰਾਂ ਤੋਂ ਵੀ ਖਤਰਨਾਕ ਹੋ ਸਕਦਾ ਹੈ, ਇਹ ਕਰਨਾਟਕ ਦੇ ਸ਼ਿਵਮੋਗਾ ‘ਚ 150 ਬਾਂਦਰਾਂ ਤੋਂ ਬਾਅਦ 100 ਤੋਂ ਵੱਧ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਬੇਦਰਦੀ ਵਾਲੀ ਘਟਨਾ ਤੋਂ ਦੇਖਿਆ ਜਾ ਸਕਦਾ ਹੈ।ਜਾਣਕਾਰੀ ਅਨੁਸਾਰ ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਤਾਲੁਕ ਪਿੰਡ ਵਿੱਚ 100 ਤੋਂ

Read More
India Punjab

ਜੇਪੀ ਦਲਾਲ ਕਿਉਂ ਖਾਣਾ ਚਾਹੁੰਦੇ ਹਨ ਕਿਸਾਨਾਂ ਦੀ ਮਠਿਆਈ

‘ਦ ਖ਼ਾਲਸ ਬਿਊਰੋ :- ਹਰਿਆਣਾ ਸਰਕਾਰ ਨੇ ਗੰਨੇ ਦਾ ਭਾਅ ਵਧਾ ਦਿੱਤਾ ਹੈ। ਗੰਨੇ ਦੇ ਭਾਅ ਵਿੱਚ 12 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ। ਹਰਿਆਣਾ ਵਿੱਚ ਹੁਣ 362 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਰੇਟ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ

Read More
Punjab

ਬੀਬੀ ਜਗੀਰ ਕੌਰ ਨੇ ਚੜੂਨੀ ਨੂੰ ਕਿਸ ਗੱਲ ਤੋਂ ਨਾ ਮੁੱਕਰਣ ਦੀ ਦਿੱਤੀ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਾਕੀ ਵਿੱਚ ਨੈਸ਼ਨਲ ਮਾਨਤਾ ਪ੍ਰਾਪਤ ਕਰ ਲਈ ਹੈ। ਸਾਡੇ ਖਿਡਾਰੀ ਗੁਰਸਿੱਖੀ ਰੂਪ ਵਿੱਚ ਖੇਡਣਗੇ। ਉਨ੍ਹਾਂ ਨੂੰ ਮੁਫ਼ਤ ਸਿੱਖਿਆ, ਮੁਫ਼ਤ ਡਾਈਟ, ਮੁਫ਼ਤ ਕੋਚਿੰਗ, ਮੁਫ਼ਤ ਹੋਸਟਲ ਦੇ ਰਹੇ ਹਾਂ। ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ

Read More
India Punjab

ਸੁਖਬੀਰ ਬਾਦਲ ਦੀ ‘ਲੰਗਰ ਮੰਗਣ ਵਾਲੀ ਕਾਲ’ ਤੋਂ ਗਰਮ ਹੋਏ ਚੜੂਨੀ ਦਾ ਮੂਡ ਹੋਇਆ ‘ਠੰਡਾ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦਾ ਲੰਗਰ ਦੇ ਮਾਮਲੇ ਤੋਂ ਖਰਾਬ ਹੋਇਆ ਮੂਡ ਹੁਣ ਕੁੱਝ ਬਦਲਿਆ ਲੱਗ ਰਿਹਾ ਹੈ।ਕੱਲ੍ਹ ਤਿੱਖੇ ਸ਼ਬਦਾਂ ਵਿੱਚ ਚੜੂਨੀ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕੀਤਾ ਸੀ ਕਿ ਉਨ੍ਹਾਂ ਸੁਖਬੀਰ ਬਾਦਲ ਨੂੰ ਫੋਨ ਕਰਕੇ ਕਰਨਾਲ ਧਰਨੇ ਲਈ ਕਿਸਾਨਾਂ ਵਾਸਤੇ ਲੰਗਰ ਪਹੁੰਚਾਉਣ ਦੀ ਮੰਗ

Read More
India Punjab

ਅੱਖਾਂ ਦੀ ਰੌਸ਼ਨੀ ਮੁੜਨ ਤੋਂ ਪਹਿਲਾਂ ਹੀ ਕਰਨਾਲ ਮੋਰਚੇ ਵਿੱਚ ਮੁੜਿਆ ਗੁਰਜੰਟ ਸਿੰਘ ਖਾਲਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਖੇਤੀ ਕਾਨੂੰਨ ਦੇ ਖਿਲਾਫ ਵਿੰਢੇ ਅੰਦੋਲਨ ਦੌਰਾਨ ਗਾਇਕ ਕੰਵਰ ਗਰੇਵਾਲ ਦੇ ਇੱਕ ਗੀਤ ਦਾ ਅੰਤਰਾ ਹੈ…ਅਸੀਂ ਪੜ੍ਹਾਂਗੇ ਕਿਸਾਨ ਮਜ਼ਦੂਰ ਏਕਤਾ, ਤੇਰਾ ਛੁੱਟਣਾ ਏ ਪਿੱਛਾ ਜਿੰਦਾਬਾਦ ਬੋਲ ਕੇ। ਤੇ ਜਿੰਦਾਬਾਦ ਕਿਸੇ ਮੂੰਹੋਂ ਕਹਾਉਣ ਲਈ ਪਹਿਲਾਂ ਆਪਣੀ ਆਵਾਜ਼ ਵਿੱਚ ਦਮ ਹੋਣਾ ਚਾਹੀਦਾ ਹੈ। ਭਖਦੇ ਸੀਨੇ ਹੀ ਦੂਜਿਆਂ ਦੇ ਮਨਾਂ ਵਿੱਚ ਇਨਕਲਾਬ

Read More
India Punjab

ਕਿਸਾਨ ਲੀਡਰਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਭੇਜੀ ਚਿੱਠੀ, ਵੇਖੋ ਕੱਲ੍ਹ ਕੌਣ-ਕੌਣ ਆਊਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੱਲ੍ਹ ਸਿਆਸੀ ਪਾਰਟੀਆਂ ਦੇ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਦੇ ਸੈਕਟਰ 36 ਵਿੱਚ ਪੀਪਲਜ਼ ਕੰਨਵੈਨਸ਼ਨ ਹਾਲ ਵਿੱਚ ਸਵੇਰੇ 11 ਵਜੇ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਹੋਵੇਗੀ। ਸਾਰੀਆਂ ਪਾਰਟੀਆਂ ਦੇ ਮੁੱਖ ਆਗੂਆਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ

Read More
India

ਬਾਲੀਵੁੱਡ ਦੀ ਇਕ ‘ਮੰਡਲੀ’ ‘ਚ ਜਾਵੇਦ ਅਖਤਰ ਦਾ ਨਾਂ ਲੈਣਾ ਕੰਗਨਾ ਨੂੰ ਪੈ ਰਿਹਾ ਮਹਿੰਗਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੰਗਨਾ ਰਨੌਤ ਦੇ ਖਿਲਾਫ ਗੀਤਕਾਰ ਜਾਵੇਦ ਅਖਤਰ ਦੀ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਨੇ ਇਕ ਅਦਾਲਤ ਦੀ ਕਾਰਵਾਈ ਰੋਕਣ ਤੋਂ ਇਨਕਾਰ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਕੰਗਨਾ ਰਨੌਤ ਨੇ ਇਸ ਬਾਰੇ ਕੋਰਟ ਵਿੱਚ ਅਪੀਲ ਕੀਤੀ ਸੀ, ਜਿਸ ਨੂੰ ਰੇਵਤੀ ਮੋਹਿਤ ਡੇਰੇ ਨੇ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਇਕ ਸਤੰਬਰ ਨੂੰ ਫੈਸਲਾ

Read More
International

ਚੀਨ ਅਫਗਾਨਿਸਤਾਨ ਨੂੰ ਦੇਵੇਗਾ 2 ਅਰਬ ਤੋਂ ਵਧ ਦੀ ਆਰਥਿਕ ਸਹਾਇਤਾ

‘ਦ ਖ਼ਾਲਸ ਟੀਵੀ ਬਿਊਰੋ (ਜਗੀਜਵਨ ਮੀਤ):- ਚੀਨ ਨੇ ਅਫਗਾਨਿਸਤਾਨ ਨੂੰ 200 ਮਿਲੀਅਨ ਯੁਆਨ ਯਾਨਿ ਕਿ ਦੋ ਅਰਬ ਤੋਂ ਵਧ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚ ਅਨਾਜ ਦੀ ਪੂਰਤੀ ਤੇ ਕੋਰੋਨਾ ਵਾਇਰਸ ਦੇ ਟੀਕੇ ਦੀ ਮਦਦ ਸ਼ਾਮਿਲ ਹੈ।ਚੀਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਨਵੀਂ ਅੰਤਰਿਮ ਸਰਕਾਰ ਦਾ ਗਠਨ ਕਾਨੂੰਨ ਪ੍ਰਬੰਧ ਬਣਾਉਣ ਲਈ ਚੰਗਾ

Read More
India Punjab

ਕਰਨਾਲ ‘ਚ ਹਾਲੇ ਵੀ ਨਹੀਂ ਚੱਲੇਗਾ ਇੰਟਰਨੈੱਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਧਰਨਾ ਹਾਲੇ ਤੱਕ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਰਨਾਲ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ‘ਤੇ ਲੱਗੀ ਰੋਕ ਨੂੰ ਅੱਜ ਰਾਤ ਤੱਕ ਹੋਰ ਵਧਾ ਦਿੱਤਾ ਹੈ। ਹਰਿਆਣਾ ਸਰਕਾਰ ਨੇ ਕਿਹਾ ਕਿ ਕਰਨਾਲ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ

Read More