ਅਸਮਾਨ ਵਿੱਚ ਇਸਰੋ ਦਾ ਇੱਕ ਹੋਰ ਕਾਰਨਾਮਾ , ਇੱਕੋ ਸਮੇਂ ਲਾਂਚ ਕੀਤੇ 9 ਸੈਟੇਲਾਈਟ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਸਵੇਰੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ। ਭਾਰਤੀ ਪੁਲਾੜ ਖੋਜ ਸੰਗਠ ਨੇ 12 ਵਜੇ ਇੱਕੋ ਸਮੇਂ 9 ਉਪਗ੍ਰਹਿ ਲਾਂਚ ਕੀਤੇ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਸਵੇਰੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ। ਭਾਰਤੀ ਪੁਲਾੜ ਖੋਜ ਸੰਗਠ ਨੇ 12 ਵਜੇ ਇੱਕੋ ਸਮੇਂ 9 ਉਪਗ੍ਰਹਿ ਲਾਂਚ ਕੀਤੇ।
ਇਕ ਪਤਨੀ ਨੇ ਆਪਣੇ ਹੀ ਪਤੀ ਨੂੰ ਦਰਦਨਾਕ ਮੌਤ ਦਿੱਤੀ ਹੈ। ਜਿਸ ਬਾਰੇ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਇਕ ਔਰਤ ਨੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ‘ਚ ਦਬਾ ਦਿੱਤਾ।
Blanca Arellano: ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਪ੍ਰੇਮੀ 'ਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਵੀ ਦੋਸ਼ ਹੈ।
ਜੇਕਰ ਤੁਸੀਂ WhatsApp ਸਟੇਟਸ ਪਾਉਣਾ ਪਸੰਦ ਕਰਦੇ ਹੋ, ਤਾਂ WhatsApp ਤੁਹਾਡੇ ਲਈ ਇੱਕ ਅਜਿਹਾ ਫੀਚਰ ਲੈ ਕੇ ਆ ਰਿਹਾ ਹੈ, ਜਿਸ ਨਾਲ ਤੁਸੀਂ ਸਟੇਟਸ 'ਤੇ voice note ਲਗਾ ਸਕੋਗੇ।
ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਇੱਕ ਦੀ ਮੌਤ ਅਤੇ 15 ਵਿਦਿਆਰਥੀਆ ਸਮੇਤ 40 ਜ਼ਖਮੀ ਹੋ ਗਏ। ਅਸਲ ਵਿੱਚ ਸ਼ਨੀਵਾਰ ਸਵੇਰੇ ਜੀਂਦ-ਰੋਹਤਕ ਰੋਡ 'ਤੇ ਜੈਜਾਵੰਤੀ ਪਿੰਡ ਨੇੜੇ ਦਰਦਨਾਕ ਹਾਦਸ ਵਾਪਰਿਆ।
ਡੀਜੀਪੀ ਗੌਰਵ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ 72 ਘੰਟਿਆਂ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈਇੱਛਾ ਨਾਲ ਹਟਾਉਣ।
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦਾ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਗਰੀਬ ਪਿਤਾ ਨੇ 3 ਸਾਲ ਦੀ ਬੇਟੀ ਨੂੰ ਕੁੱਟਣ ਤੋਂ ਬਾਅਦ ਖੂਹ 'ਚ ਸੁੱਟ ਦਿੱਤਾ।
ਇਸ ਵੀਡੀਓ 'ਚ ਇਕ ਕੁੱਤਾ 6 ਸਾਲ ਦੇ ਬੱਚੇ ਦੀ ਜਾਨ ਬਚਾਉਂਦਾ ਨਜ਼ਰ ਆ ਰਿਹਾ ਹੈ। ਜਦੋਂ ਕੁੱਤੇ ਘਰ ਨੂੰ ਆਪਣਾ ਸਮਝਦੇ ਹਨ, ਤਾਂ ਉਹ ਉੱਥੇ ਰਹਿਣ ਵਾਲੇ ਹਰ ਮੈਂਬਰ ਪ੍ਰਤੀ ਮੋਹ ਮਹਿਸੂਸ ਕਰਦੇ ਹਨ।
ਸਤੇਂਦਰ ਜੈਨ ਦੀ ਜੇਲ੍ਹ ਦੀ ਬੈਰਕ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਤਿਹਾੜ ਜੇਲ੍ਹ ਦੇ ਸਾਬਕਾ ਪੁਲਿਸ ਸੁਪਰਡੈਂਟ ਅਜੀਤ ਕੁਮਾਰ ਸਤੇਂਦਰ ਜੈਨ ਦੀ ਸੇਲ ਵਿੱਚ ਬੈਠੇ ਨਜ਼ਰ ਆ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ( Sanyukt kisan morcha ) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦੇ ਭਵਨ ਵੱਲ ਮਾਰਚ ਕੀਤਾ ਜਾਏਗਾ। ਇਸ ਤੋਂ ਪਹਿਲਾਂ ਮੋਹਾਲੀ ਦੇ ਗੁਰੁਦਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਅਤੇ ਇਥੋਂ ਚੰਡੀਗੜ੍ਹ ਵੱਲ ਮਾਰਚ ਕੀਤਾ ਜਾਏਗਾ।