Punjab

ਸਿੱਧੂ ਨੇ ਲੋਕ ਸਭਾ ‘ਚੋਂ ਗੈਰ-ਹਾਜ਼ਰ ਰਹਿਣ ਦੇ ਤੋੜੇ ਰਿਕਾਰਡ

‘ਦ ਖ਼ਾਲਸ ਬਿਊਰੋ :- ਜਿੱਤੇਗਾ ਪੰਜਾਬ ਦਾ ਨਾਅਰਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਲੋਕ ਸਭਾ ਵਿੱਚ ਹਾਜ਼ਰ ਰਹਿਣ ਦਾ ਰਿਕਾਰਡ ਕਾਫੀ ਮਾੜਾ ਹੈ। ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿੱਚ ਪੁੱਜ ਤਾਂ ਗਏ ਪਰ ਉੱਥੇ ਪੰਜਾਬ ਦੇ ਮੁੱਦੇ ਚੁੱਕਣ ਦੀ ਥਾਂ ਉਹ ਸੈਸ਼ਨ ਵਿੱਚੋਂ ਗੈਰ-ਹਾਜ਼ਰ ਰਹਿੰਦੇ ਰਹੇ। ਉਨ੍ਹਾਂ ਨੇ ਲੋਕ ਸਭਾ ਵਿੱਚੋਂ ਗੈਰ-ਹਾਜ਼ਰ

Read More
India Punjab

ਖੇਤੀਬਾੜੀ ਮੰਤਰੀ ‘ਤੋਮਰ’ ਨੇ ਦਿੱਤਾ ਅਸਤੀਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਸੰਸਦ ਵਿੱਚ ਅੱਜ ਇੱਕ ਬਹੁਤ ਹੀ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਸੰਸਦ ਤਾਂ ਅਸਲੀ ਸੀ ਪਰ ਵਿੱਚ ਕਿਰਦਾਰ ਨਕਲੀ ਸੀ। ਕਿਸਾਨ ਸੰਸਦ, ਜੋ ਕਿਸਾਨਾਂ ਵੱਲੋਂ ਕੱਲ੍ਹ ਤੋਂ ਲਗਾਤਾਰ ਜਾਰੀ ਹੈ, ਉਸ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਜਗਾਉਣ ਲਈ ਕਿਸਾਨ ਸੰਸਦ ਵਿੱਚ ਨਾਟਕੀ ਰੂਪਾਂਤਰ ਕੀਤਾ ਗਿਆ। ਅੱਜ

Read More
Punjab

ਅਧਿਆਪਕਾਂ ਦਾ ਕਾਂਗਰਸ ਭਵਨ ‘ਤੇ ਕਬਜ਼ਾ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਚੰਡੀਗੜ੍ਹ ਦੀ ਸੀਆਈਡੀ ਅੱਜ ਬੁਰੀ ਤਰ੍ਹਾਂ ਫੇਲ੍ਹ ਹੋ ਗਈ। ਪੰਜਾਬ ਕਾਂਗਰਸ ਭਵਨ ਵਿੱਚ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ਖਤਮ ਹੁੰਦਿਆਂ ਹੀ ਕੱਚੇ ਅਧਿਆਪਕਾਂ ਨੇ ਇੱਕ ਤਰ੍ਹਾਂ ਨਾਲ ਕਾਂਗਰਸ ਭਵਨ ‘ਤੇ ਕਬਜ਼ਾ ਕਰ ਲਿਆ। ਅਧਿਆਪਕ ਕਾਂਗਰਸ ਭਵਨ ਦੀ ਛੱਤ ‘ਤੇ ਚੜ੍ਹ ਗਏ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ

Read More
Punjab

ਕੈਪਟਨ ਨੇ ਸਿੱਧੂ ਦੇ ਜਨਮ ਵੇਲੇ ਦੀ ਦੱਸੀ ਕਿਹੜੀ ਗੱਲ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਆਪਣੇ ਭਾਸ਼ਣ ਦੌਰਾਨ ਉੱਖੜੇ-ਉੱਖੜੇ ਸਾਫ ਨਜ਼ਰ ਆ ਰਹੇ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਏ। ਨਾਲ ਹੀ, ਅਕਾਲੀਆਂ ਨੂੰ ਰਗੜੇ ਵੀ ਲਾਏ। ਕੈਪਟਨ ਨੇ ਆਪਣੇ ਭਾਸ਼ਣ ਵਿੱਚ ਵਧੇਰੇ ਸਮਾਂ ਦੇਸ਼

Read More
Punjab

ਸਿੱਧੂ ਨੇ ਕੈਪਟਨ ਦਾ ਬੰਨ੍ਹਿਆ ਰਗੜਾ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਾਜਪੋਸ਼ੀ ਸਮਾਗਮ ਵਿੱਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਣਗੌਲਿਆ ਹੀ ਨਹੀਂ ਕੀਤਾ, ਸਗੋਂ ਰਗੜਾ ਵੀ ਲਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਕਰੇ ਬਿਨਾਂ ਗੁਜ਼ਾਰਾ ਨਹੀਂ। ਉਨ੍ਹਾਂ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਤਾਂ ਕੀਤੀ ਪਰ ਕਿਸੇ

Read More
Punjab

ਹਰੀਸ਼ ਰਾਵਤ ਨੇ ਕੈਪਟਨ ਨੂੰ ਪਲੋਸਿਆ

‘ਦ ਖ਼ਾਲਸ ਬਿਊਰੋ :- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ

Read More
Punjab

ਕੈਪਟਨ ਤੇ ਸਿੱਧੂ ਦੀ ਹੋਈ ਮਿਲਣੀ

‘ਦ ਖ਼ਾਲਸ ਬਿਊਰੋ :- ਕਾਂਗਰਸ ਦੇ ਨਵੇਂ ਕਮਾਂਡਰ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਸਮਾਗਮ ਰੱਖਿਆ ਗਿਆ ਹੈ। ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕੈਪਟਨ ਨੇ ਸਮਾਗਮ ਵਿੱਚ ਸ਼ਿਰਕਤ ਕਰਨਗੇ ਜਾਂ ਨਹੀਂ। ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਸਮਾਗਮ ਤੋਂ ਪਹਿਲਾਂ ਕੈਪਟਨ ਦੇ ਸੱਦੇ ‘ਤੇ ਚਾਹ ਪਾਰਟੀ ਵਿੱਚ ਜਾ ਪੁੱਜੇ, ਜਿੱਥੇ ਦੋਵਾਂ ਦੀ ਮਿਲਣੀ ਹੋਈ

Read More
Punjab

ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਆਈ ਬੁਰੀ ਖਬਰ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਨੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆ ਰਹੀ ਬੱਸ ਦਾ ਐਕਸੀਡੈਂਟ ਹੋਣ ਨਾਲ ਚਾਰ ਵਰਕਰਾਂ ਦੀ ਮੌਤ ਹੋਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਅੱਜ ਸਵੇਰੇ ਮੋਗਾ ਦੇ ਨੇੜੇ ਦੇ ਪਿੰਡ ਲੁਹਾਰਾ ਤੋਂ ਇਹ ਬੱਸ ਚੰਡੀਗੜ੍ਹ ਨੂੰ ਚੱਲੀ ਸੀ। ਪ੍ਰਾਈਵੇਟ

Read More
India Punjab

ਕਿਸਾਨ ਸੰਸਦ ਨੇ ਕਿਵੇਂ ਹਿਲਾਈ ਮੋਦੀ ਸੰਸਦ

‘ਦ ਖ਼ਾਲਸ ਬਿਊਰੋ :- ਸੰਸਦ ਭਵਨ ਨੇੜੇ ਇਤਿਹਾਸਕ ਕਿਸਾਨ ਸੰਸਦ ਨੇ ਆਪਣਾ ਮੌਨਸੂਨ ਸੈਸ਼ਨ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ। ਭਾਰਤੀ ਸੰਸਦ ਦੇ ਮੂਹਰੇ ਕਿਸਾਨਾਂ ਨੇ ਆਪਣੀ ਸੰਸਦ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਗਏ ਬੈਰੀਕੇਡ ਨਾਲ ਕੁਰਸੀਆਂ ਡਾਹ ਕੇ ਕਿਸਾਨ ਸੰਸਦ ਵਿੱਚ ਹਿੱਸਾ ਲਿਆ। ਕਿਸਾਨ ਲੀਡਰਾਂ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ

Read More
India Punjab

ਕੀ ਪੈਗਾਸਸ ਤੇ ਕੋਰੋਨਾ ਦੀ ਰਿਪੋਰਟ ਛਾਪਣ ਦਾ ਖਾਮਿਆਜ਼ਾ ਭੁਗਤਿਆ ਦੈਨਿਕ ਭਾਸਕਰ ਨੇ !

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿੰਦੀ ਦੇ ਰਾਸ਼ਟਰੀ ਅਖਬਾਰ ਦੈਨਿਕ ਭਾਸਕਰ ਉੱਤੇ ਸੀਬੀਡੀਟੀ ਦਾ ਛਾਪਾ ਪੈਣ ਨਾਲ ਮੀਡੀਆ ਖੇਤਰ ਵਿੱਚ ਸਨਸਨੀ ਫੈਲ ਗਈ ਹੈ। ਸੀਬੀਡੀਟੀ ਦੀ ਬੁਲਾਰੀ ਸੁਰਭੀ ਆਹਲੁਵਾਲੀਆ ਨੇ ਕਿਹਾ ਕਿ ਦੈਨਿਕ ਭਾਸਕਰ ਦੇ ਦਫਤਰਾਂ ਉੱਤੇ ਇਹ ਕਾਰਵਾਈਆਂ ਜਾਰੀ ਹਨ। ਇਹ ਅਪ੍ਰੇਸ਼ਨ ਕਿਸ ਲਈ ਹੈ, ਇਸਦੀ ਹਾਲੇ ਜਾਣਕਾਰੀ ਨਹੀਂ ਦੇ ਸਕਦੇ। ਇੱਥੇ ਦੱਸ ਦਈਏ

Read More