India Punjab

‘ਡਰਟੀ ਮਾਇੰਡ’ ਵਾਲੇ ਇਸ ਬਾਬੇ ਦੀਆਂ ਕਰ ਦਿੱਤੀਆਂ ਪਰੇਸ਼ਾਨੀਆਂ ਦੂਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਰਿਵਾਰਿਕ ਪਰੇਸ਼ਾਨੀਆਂ ਦੂਰ ਕਰਨ ਲਈ ਇਕ ਬਾਬੇ ਤੋਂ ਮਦਦ ਮੰਗਣੀ ਇਕ ਔਰਤ ਨੂੰ ਮਹਿੰਗੀ ਪੈ ਗਈ। ਇਸਦਾ ਫਾਇਦਾ ਚੁੱਕਦਿਆਂ ਬਾਬੇ ਨੇ ਔਰਤ ਨਾਲ ਰੇਪ ਕੀਤਾ ਤੇ ਉਸਦਾ ਕਈ ਥਾਈਂ ਲਿਜਾ ਕੇ ਜਿਣਸੀ ਸੋਸ਼ਣ ਕਰਦਾ ਰਿਹਾ। ਗੱਲ ਖੁਲ੍ਹੀ ਤਾਂ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ

Read More
Punjab

ਕੈਪਟਨ ਨੇ ਖਿਡਾਰੀਆਂ ਦੇ ਸਾਹਮਣੇ ਕੀਤਾ ਅਜਿਹਾ ਕੰਮ, ਸਭ ਦੇ ਮੂੰਹ ਅੱਡੇ ਰਹਿ ਗਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੋਕੀਉ ਉਲੰਪਿਕਸ-2020 ਵਿੱਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਉਲੰਪਿਕ ਤਗ਼ਮਾ ਜੇਤੂਆਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀਪੀ ਸਿੰਘ ਬਦਨੌਰ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ ਪੰਜਾਬ ਦੇ ਸਾਰੇ ਵਿਧਾਇਕ, ਮੰਤਰੀ ਸ਼ਾਮਿਲ ਹੋਏ। ਇਹ ਪਹਿਲੀ ਵਾਰ

Read More
India

ਸਾੜ ਕੇ ਸਵਾਹ ਕੀਤੀਆਂ ਭਾਜਪਾ ਵਿਧਾਇਕ ਦੀਆਂ ਦੋ ਕਾਰਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸਤੀਸ਼ ਰੇਡੀ ਦੇ ਘਰ ਅੰਦਰ ਖੜ੍ਹੀਆਂ ਦੋ ਕਾਰਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਬਸਵਰਾਜ ਨੇ ਮੰਗਲੁਰੂ ਤੋਂ ਇਹ ਜਾਣਕਾਰੀ ਦਿਤੀ ਕਿ ਸਤੀਸ਼ ਰੇਡੀ ਪਾਰਟੀ ਦੇ ਇਕ ਮਹੱਤਵਪੂਰਣ ਲੀਡਰ ਹਨ।ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਛੇਤੀ

Read More
Punjab

‘ਆਪ’ ਨੇ ਮੜ੍ਹਿਆ ਦੋਸ਼, ਬੇਰੁਜ਼ਗਾਰਾਂ ਦੀਆਂ ਜੇਬ੍ਹਾਂ ਕੱਟਣ ਲੱਗੀ ਪੰਜਾਬ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਾਂਗਰਸ ਸਰਕਾਰ ਉੱਤੇ ਸੂਬੇ ‘ਚ ਪੈਦਾ ਹੋਈ ਬੇਰੁਜ਼ਗਾਰੀ ਨੂੰ ਲੁੱਟਣ ਦਾ ਦੋਸ਼ ਲਾਇਆ ਹੈ।ਸਰਕਾਰ ਨੇ ਪਹਿਲਾਂ ਪਟਵਾਰੀਆਂ ਦੀ ਭਰਤੀ ਲਈ ਮੋਟੀ ਫ਼ੀਸ ਰੱਖੀ ਤੇ ਬੇਰੁਜ਼ਗਾਰਾਂ ਕੋਲੋਂ ਕਰੋੜਾਂ ਰੁਪਏ ਵਸੂਲ ਲਏ, ਹੁਣ ਸਰਕਾਰ ਰੀਚੈਕਿੰਗ ਦਾ ਦਾਅਵਾ ਕਰਨ ਲਈ ਪ੍ਰਤੀ ਸਵਾਲ 500 ਰੁਪਏ ਫ਼ੀਸ ਰੱਖ

Read More
India Punjab

ਜ਼ੀਰਕਪੁਰ ’ਚ ਹੈਜ਼ਾ ਪੀੜਤਾਂ ਦਾ ਹਾਲ ਜਾਨਣ ਪਹੁੰਚੇ ਸਿਹਤ ਮੰਤਰੀ, ਸਰਕਾਰੀ ਸਹਾਇਤਾ ਦੇਣ ਦਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਏਕਤਾ ਵਿਹਾਰ ਕਲੋਨੀ, ਬਲਟਾਣਾ ਜ਼ੀਰਕਪੁਰ ਦਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਦੌਰਾ ਕੀਤਾ, ਜਿੱਥੇ ਹੈਜ਼ਾ ਫੈਲਣ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਸ ਇਲਾਕੇ ਵਿੱਚੋਂ ਹੁਣ ਤੱਕ ਹੈਜ਼ੇ ਦੇ 340 ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰੀ ਸਿੱਧੂ

Read More
International

ਆਸਟ੍ਰੇਲੀਆ ਦੀ ਰਾਜਧਾਨੀ ਵਿੱਚ ਫਿਰ ਤਾਲਾਬੰਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਸਾਲ ਬਾਅਦ ਅਚਾਨਕ ਫਿਰ ਤੋਂ ਤਾਲਾਬੰਦੀ ਕਰ ਦਿੱਤੀ ਗਈ ਹੈ। ਅੱਜ ਸਥਾਨਕ ਸਮੇਂ ਅਨੁਸਾਰ ਇਹ ਲਾਗੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨਵਾਂ ਮਾਮਲਾ ਕਿਸ ਤਰ੍ਹਾਂ ਆਇਆ ਹੈ। ਪਰ ਚਾਰ ਲੱਖ ਦੀ ਵਸੋਂ ਵਾਲੇ ਪੂਰੇ

Read More
India Punjab

ਕਿਸਾਨਾਂ ਅੱਗੇ ਝੁਕਿਆ ਅੰਬਾਲਾ ਪ੍ਰਸ਼ਾਸਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਰੇ ਕਿਸਾਨ ਜੇਲ੍ਹ ਤੋਂ ਬਾਹਰ ਆ ਗਏ ਹਨ। ਕਿਸਾਨਾਂ ਵੱਲੋਂ ਅੰਬਾਲਾ ਐੱਸਪੀ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨਾਂ ਨੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਸੀ। ਪੁਲਿਸ ਵੱਲੋਂ ਕਿਸਾਨਾਂ ਨੂੰ

Read More
International

ਹਿੰਸਾ ਰੋਕਣ ਲਈ ਤਾਲਿਬਾਨ ਨੂੰ ਅਫਗਾਨ ਸਰਕਾਰ ਨੇ ਦਿੱਤਾ ਇਹ ਆਫਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਤਰ ਵਿੱਚ ਅਫਗਾਨ ਸਰਕਾਰ ਵੱਲੋਂ ਗੱਲਬਾਤ ਕਰਨ ਵਾਲਿਆਂ ਨੇ ਤਾਲਿਬਾਨ ਨੂੰ ਦੇਸ਼ ਵਿੱਚੋਂ ਲੜਾਈ ਖਤਮ ਕਰਨ ਲਈ ਇਕ ਖਾਸ ਆਫਰ ਦਿੱਤਾ ਹੈ। ਜਾਣਕਾਰੀ ਅਨੁਸਾਰ ਲੜਾਈ ਦੀ ਜੜ੍ਹ ਵੱਢਣ ਲਈ ਅਫਗਾਨ ਸਰਕਾਰ ਨੇ ਤਾਲਿਬਾਨ ਨੂੰ ਸੱਤਾ ਦਾ ਸਾਂਝੀਕਰਨ ਯਾਨੀ ਕਿ ਬਰਾਬਰ ਦੀ ਭਾਈਵਾਲੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਬਾਰੇ ਇਕ

Read More
India Punjab

ਜਾਗੋ ਕੇਜਰੀਵਾਲ! ਸੁਰੱਖਿਅਤ ਨਹੀਂ ਦਿੱਲੀ ਦੀਆਂ ਮਾਸੂਮ ਬੱਚੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਇਨ੍ਹਾਂ ਦਿਨਾਂ ਵਿੱਚ ਇਕ ਵਾਰ ਫਿਰ ਰੇਪ ਦੀਆਂ ਘਟਨਾਵਾਂ ਦੀ ਗਵਾਹ ਬਣ ਰਹੀ ਹੈ।ਬੱਚੀ ਨਾਲ ਰੇਪ ਤੋਂ ਬਾਅਦ ਸਮਸ਼ਾਨਘਾਟ ਵਿੱਚ ਧੱਕੇ ਨਾਲ ਫੂਕਣ ਦੀ ਘਟਨਾ ਹਾਲੇ ਠੰਡੀ ਨਹੀਂ ਹੋਈ ਹੈ, ਪੂਰਵੀ ਦਿੱਲੀ ਵਿਚ ਇਕ ਛੇ ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣਾ ਆ ਗਿਆ ਹੈ।ਇਸ ਘਟਨਾ ਨੂੰ

Read More
India International Punjab

ਵੱਡੀ ਤਬਾਹੀ ਦੇ ਸੰਕੇਤ । ਹੌਲੀ-ਹੌਲੀ ਸਮੁੰਦਰ ਵਿੱਚ ਡੁੱਬ ਰਿਹਾ ਮੁੰਬਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗਲੋਬਲ ਵਾਰਮਿੰਗ ਕਿੰਨੀ ਖਤਰਨਾਕ ਸਾਬਿਤ ਹੋਣ ਵਾਲੀ ਹੈ, ਇਸਦਾ ਅੰਦਾਜਾ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਭਾਰਤ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ।ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੋਂ 8 ਦਹਾਕੇ ਬਾਅਦ 2100 ਤੱਕ ਭਾਰਤ ਦੇ 12 ਸ਼ਹਿਰ 3 ਫੁੱਟ ਪਾਣੀ ਵਿੱਚ ਡੁੱਬ ਜਾਣਗੇ।ਇਸ

Read More