Punjab

ਸੈਣੀ ਖਾਤਿਰ ਰਾਤ ਭਰ ਜਾਗਣ ਪਿੱਛੇ ਜੱਜਾਂ ਦੀ ਕੀ ਮਜ਼ਬੂਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਬੇਸ਼ੱਕ ਹਾਲ ਦੀ ਘੜ੍ਹੀ ਰਾਹਤ ਮਿਲ ਗਈ ਹੈ, ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਗ੍ਰਿਫਤਾਰੀ ਦੀ ਤਲਵਾਰ ਹਾਲੇ ਵੀ ਸੈਣੀ ਦੀ ਗਰਦਨ ਉੱਤੇ ਪਹਿਲਾਂ ਵਾਂਗ ਲਟਕ ਰਹੀ ਹੈ। ਸੁਮੇਧ ਸੈਣੀ ਦੀ ਗ੍ਰਿਫਤਾਰੀ ਤੋਂ ਬਾਅਦ ਮੁਹਾਲੀ ਦੀ ਅਦਾਲਤ ਵੱਲੋਂ ਸੈਣੀ ਨੂੰ ਰਾਹਤ

Read More
Punjab

ਤਿੰਨ ਪੀੜ੍ਹੀਆਂ ਦੀਆਂ ਤਿੰਨ ਪੁਸਤਕਾਂ ਲੋਕ ਅਰਪਣ 21 ਨੂੰ

‘ਦ ਖ਼ਾਲਸ ਬਿਊਰੋ :- ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ 21 ਅਗਸਤ ਨੂੰ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀਆਂ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਸਮਾਗਮ ਪੰਜਾਬ ਕਲਾ ਭਵਨ ਵਿਖੇ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਪਰਿਵਾਰ ਦਾ ਸਬੰਧ ਮਰਹੂਮ ਸਾਹਿਤਕਾਰ ਸੰਤੋਖ ਸਿੰਘ ਧੀਰ ਨਾਲ ਹੈ। ਭਲਕ ਦੇ ਸਮਾਗਮ ਵਿੱਚ ਰਿਪੁਦਮਨ ਸਿੰਘ ਰੂਪ ਦਾ ਕਹਾਣੀ ਸੰਗ੍ਰਹਿ ਪਹੁ

Read More
Punjab

ਫਿਰ ਥਾਣੇ ‘ਚ ਆ ਗਈ ਸੁਮੇਧ ਸੈਣੀ ਦੀ ‘ਬੋਤੀ ਬੋਹੜ ਥੱਲੇ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਹਿੰਦੇ ਨੇ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਤੇ ਸਾਡਾ ਕੀਤਾ ਕਰਾਇਆ, ਚੰਗਾ-ਮਾੜਾ ਇਕ ਵਾਰ ਤਾਂ ਜ਼ਰੂਰ ਸਾਰਿਆਂ ਦੇ ਸਾਹਮਣੇ ਆਉਂਦਾ ਹੈ।ਪੁਲਿਸ ਮੁਖੀ ਹੁੰਦਿਆਂ ਸੁਮੇਧ ਸੈਣੀ ਦੀ ਤੂਤੀ ਬੋਲਦੀ ਸੀ, ਪਰ ਬੀਤੇ ਬੁੱਧਵਾਰ ਦੀ ਰਾਤ ਨੂੰ ਜੋ ਸੈਣੀ ਨੇ ਦੇਹ ਉੱਤੇ ਹੰਢਾਇਆ ਹੈ, ਉਹ ਸ਼ਾਇਦ ਹੀ ਉਸਦੇ ਚਿੱਤ ਚੇਤੇ ਹੋਵੇ।

Read More
Punjab

ਕੀਹਦੀ ਸ਼ਹਿ ‘ਤੇ ਕੋਰਟ ਕੰਪਲੈਕਸ ਵਿੱਚ ਧੂੰਆਂ ਛੱਡਦਾ ਰਿਹਾ ਸੈਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੇਸ਼ੱਕ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਹਾਈਕੋਰਟ ਦੇ ਹੁਕਮਾਂ ਤਹਿਤ ਹੇਠਲੀ ਅਦਾਲਤ ਨੇ ਹਾਲ ਦੀ ਘੜ੍ਹੀ ਘਰ ਭੇਜ ਦਿੱਤਾ ਹੈ, ਪਰ ਕੋਰਟ ਕੰਪਲੈਕਸ ਦੇ ਅੰਦਰ ਸੁਮੇਧ ਸੈਣੀ ਵੱਲੋਂ ਮਿੰਟ-ਮਿੰਟ ਬਾਅਦ ਪੀਤੀਆਂ ਗਈਆਂ ਸਿਗਰਟਾਂ ਹੁਣ ਵਿਵਾਦ ਦਾ ਧੂੰਆਂ ਬਣ ਕੇ ਉਡ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ

Read More
Punjab

ਗੰਨੇ ਦਾ ਭਾਅ ਵਧਾਉਣ ਦੀ ਮੰਗ, ਕਿਸਾਨਾਂ ਨੇ ਜਲੰਧਰ ਵਿੱਚ ਗੱਡਿਆ ਪੱਕਾ ਮੋਰਚਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗੰਨੇ ਦੇ ਮੁੱਲ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਲੁਧਿਆਣਾ ਵੱਲ ਜਾਣ ਵਾਲੇ ਜਲੰਧਰ-ਦਿੱਲੀ ਕੌਮੀ ਮਾਰਗ ਨੂੰ ਜਾਮ ਕਰ ਦਿੱਤਾ।ਜਾਣਕਾਰੀ ਅਨੁਸਾਰ ਕਿਸਾਨਾਂ ਨੇ ਧਨੌਵਾਲੀ ਗੇਟ ਦੇ ਨੇੜੇ ਦੋਵਾਂ ਪਾਸਿਆਂ ਦੀ ਆਵਾਜਾਈ ਠੱਪ ਕਰ ਦਿੱਤੀ ਹੈ।ਇਸ ਨਾਲ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜੰਮੂ ਸਣੇ ਜਲੰਧਰ ਰਾਹੀਂ ਆਵਾਜਾਈ ਦੇ

Read More
Punjab

ਕੈਪਟਨ ਸਰਕਾਰ ਨੇ ਭੂਮੀਹੀਣ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਨੇ ਅੱਜ ਆਪਣੇ ਚੋਣ ਮੈਨੀਫੈਸਟੋ ਵਿੱਚੋਂ ਇਕ ਹੋਰ ਵਾਅਦੇ ਨੂੰ ਕੱਢ ਕੇ ਭੂਮੀਹੀਣ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਜ਼ਾ ਮੁਆਫੀ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੂਮੀਹੀਣ ਕਿਸਾਨਾਂ ਦਾ ਸਵਾ 5 ਸੌ ਕਰੋੜ ਰੁਪਏ ਦਾ ਕਰਜ਼ਾ

Read More
Punjab

ਕੈਪਟਨ ਨੇ ਸੁੱਖੀ ਰੰਧਾਵਾ ਨੂੰ ਦਿੱਤੀ ਨਸੀਹਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਸੁਮੇਧ ਸੈਣੀ ਦੀ ਰਿਹਾਈ ਦੇ ਮਾਮਲੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਤਾੜਿਆ ਹੈ। ਕੈਪਟਨ ਨੇ ਕਿਹਾ ਕਿ ਬਿਨਾਂ ਤਰਕ ਦੇ ਕੋਈ ਗੱਲ ਨਾ ਕਰੋ ਤੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜਾਣ ਤੋਂ ਪਹਿਲਾਂ ਮੇਰੇ ਨਾਲ ਗੱਲ ਕਰੋ।ਉਨ੍ਹਾਂ

Read More
India Punjab

ਕੈਪਟਨ ਦੇ ਦਰਬਾਰ ਪਹੁੰਚੇ ਪੰਜਾਬ ਕਾਂਗਰਸ ਦੇ ‘ਗੁਰੂ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੱਤਾਧਿਰ ਪਾਰਟੀ ਅਤੇ ਰਾਜ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਨੂੰ ਪੱਕਾ ਕਰਨ ਲਈ ਅਤੇ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਅਤੇ ਸੁਧਾਰ ਪਹਿਲਕਦਮੀਆਂ ਦੇ ਅਮਲ ਨੂੰ ਹੋਰ ਤੇਜ਼ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ 10 ਮੈਂਬਰੀ ਗਠਜੋੜ ਬਣਾ ਦਿੱਤਾ ਹੈ। ਇਸ ਰਣਨੀਤੀਘਾੜਿਆਂ ਵਿੱਚ

Read More
Punjab

ਸੁਮੇਧ ਸੈਣੀ ਦੀ ਰਿਹਾਈ ਤੋਂ ਬਾਅਦ ਸੁੱਖੀ ਰੰਧਾਵਾ ਦਾ ਕੈਪਟਨ ‘ਤੇ ਚੜ੍ਹਿਆ ਪਾਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਨੂੰ ਮੁਹਾਲੀ ਦੀ ਕੋਰਟ ਤੋਂ ਮਿਲੀ ਰਿਹਾਈ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪਾਰਾ ਕੈਪਟਨ ਦੁਆਲੇ ਹੋ ਗਿਆ ਹੈ। ਰੰਧਾਵਾ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਡਵੋਕੇਟ ਜਨਰਲ, ਗ੍ਰਹਿ ਸਕੱਤਰ ਅਤੇ ਚੀਫ ਡਾਇਰੈਕਟਰ

Read More
India Punjab

14 ਘੰਟੇ ਛਿੱਕੇ ‘ਤੇ ਟੰਗੀ ਰਹੀ ਸੈਣੀ ਦੀ ਜਾਨ, ਅੱਧੀ ਰਾਤ ਨੂੰ ਆਇਆ ਸੌਖਾ ਸਾਹ

‘ਦ ਖ਼ਾਲਸ ਟੀਵੀ ਬਿਊਰੋ (ਹਰਵਿੰਦਰ ਸਿੰਘ):-ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਐੱਫਆਈਆਰ 11 ਤਹਿਤ ਗ੍ਰਿਫਤਾਰ ਹੋਏ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਮੁਹਾਲੀ ਦੀ ਕੋਰਟ ਨੇ ਅੱਧੀ ਰਾਤ ਨੂੰ 2 ਵਜੇ ਦੇ ਕਰੀਬ ਰਿਹਾਅ ਕਰ ਦਿੱਤਾ। ‘ਦ ਖ਼ਾਲਸ ਟੀਵੀ ਦੀ ਦੇਰ ਰਾਤ ਇਸ ਵਿਸ਼ੇਸ਼ ਕਵਰੇਜ ਦੌਰਾਨ ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੀ

Read More