India

ਵਿਆਹ ‘ਚ ਜੈਮਾਲਾ ਤੋਂ ਬਾਅਦ ਲਾਪਤਾ ਹੋਈ ਦੁਲਹਨ , ਮਾਤਮ ‘ਚ ਬਦਲੀਆਂ ਖੁਸ਼ੀਆਂ, ਜਾਂਚ ਵਿੱਚ ਜੁਟੀ ਪੁਲਿਸ

ਕੁਸ਼ੀਨਗਰ : ਯੂਪੀ ਦੇ ਕੁਸ਼ੀਨਗਰ ਜ਼ਿਲੇ ਦੇ ਚੌਰਾ ਖਾਸ ਥਾਣਾ ਖੇਤਰ ਦੇ ਪਿੰਡ ਕੋਇਲਾਵਾ ਬੁਜ਼ੁਰਗ ‘ਚ ਜੈਮਾਲਾ ਤੋਂ ਬਾਅਦ ਭੱਜਣ ਵਾਲੀ ਲਾੜੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਦਰਖਤ ਨਾਲ ਲਟਕਦੀ ਵਿਆਹੀ ਲੜਕੀ ਦੀ ਲਾਸ਼ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ।

Read More
Punjab

ਰੰਗਲਾ ਪੰਜਾਬ ਬਣਾਉਣ ਲਈ CM ਮਾਨ ਦੇ 9 ਨੁਸਖ਼ੇ…

ਪਟਿਆਲਾ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਵਿਚ ਪਾਵਰ ਇੰਜੀਨੀਅਰਜ਼ ਦੇ ਮੀਟਿੰਗ ਵਿੱਚ ਪੁੱਜੇ । PSEB ਦੀ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਵੱਲ

Read More
India

IPS ਬੇਟੀ ਨੂੰ DGP ਪਿਤਾ ਨੇ ਕੀਤਾ ਸਲੂਟ , VIDEO ਸ਼ੇਅਰ ਕਰਕੇ ਕਿਹਾ- ਮੇਰੇ ਕੋਲ ਸ਼ਬਦ ਨਹੀਂ ਹਨ…

ਡੀਜੀਪੀ ਸਿੰਘ ਨੇ ਇਸ ਪਲ ਬਾਰੇ ਲਿਖਿਆ ਹੈ, ਮੇਰੇ ਕੋਲ ਸ਼ਬਦ ਨਹੀਂ ਹਨ...। ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਤੋਂ ਪਾਸ ਆਊਟ ਹੋਣ 'ਤੇ ਬੇਟੀ ਤੋਂ ਸਲਾਮੀ ਪ੍ਰਾਪਤ ਕੀਤੀ।

Read More
International

ਨਿਊਜ਼ੀਲੈਂਡ ‘ਚ ਤੂਫਾਨ ਗੈਬਰੀਅਲ ਦਾ ਅਸਰ ਸ਼ੁਰੂ,ਸਰਕਾਰ ਵੱਲੋਂ ਐਮਰਜੈਂਸੀ ਲਗਾਏ ਜਾਣ ਦੀ ਸੰਭਾਵਨਾ

ਨਿਊਜ਼ੀਲੈਂਡ : ਸਮੁੰਦਰ ਨਾਲ ਘਿਰੇ ਦੇਸ਼ ਨਿਊਜ਼ੀਲੈਂਡ ਦੇ ਕਈ ਇਲਾਕਿਆਂ ਵਿੱਚ ਚੱਕਰਵਰਤੀ ਤੂਫਾਨ ਗ੍ਰੈਬੀਇਲ ਦਾ ਅਸਰ ਦਿਸਣਾ ਸ਼ੁਰੂਹੋ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਤੂਫਾਨ ਦੀ ਵਜ੍ਹਾ ਨਾਲ 58 ਹਜ਼ਾਰ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਚਲਈ ਗਈ ਹੈ। ਅਧਿਕਾਰੀਆਂ ਨੇ ਤੇਜ਼ ਹਵਾਵਾਂ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਤੂਫ਼ਾਨ ਨੂੰ ਧਿਆਨ ਵਿੱਚ

Read More
Punjab

ਸਿੱਧੂ ਮੂਸੇਵਾਲਾ ਦੀ ਥਾਰ ‘ਤੇ ਪੰਜਾਬ ਦੀਆਂ ਸੜਕਾਂ ‘ਤੇ ਘੁੰਮਣਗੇ ਪਿਤਾ

ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਸਿੱਧੂ ਮੂਸੇਵਾਲਾ ਦੀ ਕਾਰ ਦਾ ਸ਼ੀਸ਼ਾ ਨਹੀਂ ਲਗਵਾਇਆ ਹੈ। ਉਹ ਗੋਲੀਆਂ ਲੱਗੀ ਥਾਰ ਨਾਲ ਸਣੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਕਾਰ ਵਿੱਚ ਘੁੰਮੇਗਾ ਅਤੇ ਲੋਕਾਂ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਦੱਸੇਗਾ।

Read More
Punjab

ਆਨਲਾਈਨ ਰੰਮੀ ‘ਚ ਵਿਅਕਤੀ ਨੇ ਗੁਆਏ 8 ਲੱਖ ਰੁਪਏ, ਰਕਮ ਦੇਣ ਲਈ 15 ਸਾਲਾ ਲੜਕੇ ਨੂੰ ਕੀਤਾ ਅਗਵਾ, ਫਿਰ ਕੀਤੀ ਇਹ ਹਰਕਤ

ਮੰਦਸੌਰ : ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਨੇ ਆਨਲਾਈਨ ਰੰਮੀ ਗੇਮ ਵਿੱਚ 8 ਲੱਖ ਰੁਪਏ ਗੁਆ ਦਿੱਤੇ। ਇਸ ਰਕਮ ਨੂੰ ਮੋੜਨ ਲਈ ਉਸ ਨੇ ਆਪਣੇ ਚਚੇਰੇ ਭਰਾ ਨਾਲ ਮਿਲ ਕੇ 15 ਸਾਲਾ ਲੜਕੇ ਨੂੰ ਅਗਵਾ ਕਰ ਲਿਆ ਅਤੇ ਉਸ ਦੇ ਪਿਤਾ ਤੋਂ ਫਿਰੌਤੀ ਦੀ ਮੰਗ

Read More