India

ਕਰਨਾਟਕ ਹਿਜਾਬ ਮਾਮਲੇ ‘ਚ ਤਿੰਨ ਜੱਜਾਂ ਦਾ ਬੈਂਚ ਬਣਾਉਣ ’ਤੇ ਵਿਚਾਰ ਕਰੇਗੀ ਸੁਪਰੀਮ ਕੋਰਟ

ਸੁਪਰੀਮ ਕੋਰਟ ( Supreme Court ) ਨੇ ਕਰਨਾਟਕ ਹਿਜਾਬ ਮਾਮਲੇ ( Karnataka Hijab Case)  'ਤੇ ਅੰਤਰਿਮ ਨਿਰਦੇਸ਼ਾਂ ਦੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ ਹੈ।

Read More
Punjab

ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ , 23 ਜਨਵਰੀ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ

‘ਦ ਖ਼ਾਲਸ ਬਿਊਰੋ : ਵੱਧਦੀ ਠੰਡ ਅਤੇ ਧੁੰਦ ਕਾਰਨ ਬੱਚਿਆਂ ਲਈ ਸਵੇਰੇ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਸੀ। ਇਸ ਦੌਰਾਨ ਬੱਚਿਆਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ਸੀ। ਫਿਲਹਾਲ ਸਕੂਲ ਦਾ ਸਮਾਂ ਫਿਰ ਤੋਂ ਬਦਲ ਦਿੱਤਾ ਗਿਆ ਹੈ।

Read More
Punjab

ਲੋਕਾਂ ਦੀਆਂ ਜਾਨਾਂ ਬਚਾਉਣਗੀਆਂ Basic Life Support ਤੇ Advance Life Support ਵਾਲੀਆਂ Ambulances,ਸਿਹਤ ਮੰਤਰੀ ਨੇ ਕੀਤਾ ਐਲਾਨ

ਮੁਹਾਲੀ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਸਾਰੇ ਨਰਸਿੰਗ ਕਾਲਜਾਂ,NGO ਤੇ ਟੋਲ ਪਲਾਜ਼ਿਆਂ,ਸਰਕਾਰੀ ਨਰਸਾਂ ਦਾ ਇੱਕ POOL ਬਣਾਇਆ ਜਾਵੇਗਾ ਤੇ ਬਹੁਤ ਜਲਦੀ ਇਸ ਦੀ OLA ਵਾਂਗ APP ਲਾਂਚ ਕੀਤੀ ਜਾਵੇਗੀ। ਜਿਸ ਨਾਲ ਇਹ ਹੋਵੇਗਾ ਕਿ ਕਿਸੇ ਵੀ ਹਾਦਸੇ ਵੇਲੇ 15-20 ਮਿੰਟਾਂ ਵਿੱਚ ਐਂਬੂਲੈਂਸ ਪਹੁੰਚੇਗੀ । ਇਹ

Read More
India

ਤਾਮਿਲਨਾਡੂ ਦੇ ਮੰਦਰ ‘ਚ ਤਿਉਹਾਰ ਦੌਰਾਨ ਡਿੱਗੀ ਕ੍ਰੇਨ , ਚਾਰ ਲੋਕਾਂ ਨਾਲ ਹੋਇਆ ਇਹ ਮਾੜਾ ਕੰਮ , ਦੇਖੋ Video

ਤਾਮਿਲਨਾਡੂ ਦੇ ਅਰਾਕੋਨਮ ਵਿੱਚ ਮੰਡਿਆਮਨ ਮੰਦਰ ਵਿੱਚ ਤਿਉਹਾਰ ਦੌਰਾਨ ਇੱਕ ਕਰੇਨ ਡਿੱਗਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

Read More
International

ਪਾਕਿਸਤਾਨ ‘ਚ ਬੱਤੀ ਗੁਲ , ਲੋਕਾਂ ‘ਚ ਮਚੀ ਹਾਹਾਕਾਰ

ਪਾਕਿਸਤਾਨੀ ਨਿਊਜ਼ ਵੈੱਬਸਾਈਟ 'ਦੁਨੀਆ ਨਿਊਜ਼' ਮੁਤਾਬਕ ਬਲੋਚਿਸਤਾਨ ਦੇ ਕਵੇਟਾ, ਇਸਲਾਮਾਬਾਦ, ਲਾਹੌਰ, ਮੁਲਤਾਨ ਖੇਤਰ ਦੇ ਸ਼ਹਿਰਾਂ ਅਤੇ ਕਰਾਚੀ ਵਰਗੇ ਕਈ ਵੱਡੇ ਸ਼ਹਿਰਾਂ ਸਮੇਤ 22 ਜ਼ਿਲਿਆਂ 'ਚ ਬਿਜਲੀ ਕੱਟ ਲੱਗ ਗਏ ਹਨ। 

Read More
International

ਬਿਸਕੁਟ ਲੈਣ ਗਈ ਔਰਤ ਦੀ ਖੁੱਲੀ ਕਿਸਮਤ , ਘਰ ਪਰਤੀ ਕਰੋੜਾਂ ਦੀ ਮਾਲਕ ਬਣ ਕੇ

ਅਮਰੀਕਾ 'ਚ ਇਕ ਔਰਤ (Woman biscuit shopping become millionaire) ਨਾਲ ਹੋਇਆ, ਜੋ ਦੁਕਾਨ 'ਤੇ ਬਿਸਕੁਟ ਖਰੀਦਣ ਗਈ ਸੀ ਪਰ ਜਦੋਂ ਘਰ ਵਾਪਸ ਆਈ ਤਾਂ ਉਹ ਕਰੋੜਪਤੀ ਬਣ ਚੁੱਕੀ ਸੀ।

Read More