ਪਹਿਲਾਂ ਕੁੜੀ ਨਾਲ ਕੀਤਾ ਦੁਰਵਿਵਹਾਰ , ਫਿਰ ਜ਼ਬਰੀ ਕੈਬ ‘ਚ ਬਿਠਾਇਆ , ਦੇਖੋ VIDEO …
ਵਾਇਰਲ ਵੀਡੀਓ ‘ਚ ਦੋ ਵਿਅਕਤੀ ਇਕ ਲੜਕੀ ਦੀ ਕੁੱਟਮਾਰ ਕਰਦੇ ਹੋਏ ਅਤੇ ਉਸ ਨੂੰ ਜ਼ਬਰਦਸਤੀ ਕਾਰ ‘ਚ ਬਿਠਾਉਂਦੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ‘ਚ ਦੋ ਵਿਅਕਤੀ ਇਕ ਲੜਕੀ ਦੀ ਕੁੱਟਮਾਰ ਕਰਦੇ ਹੋਏ ਅਤੇ ਉਸ ਨੂੰ ਜ਼ਬਰਦਸਤੀ ਕਾਰ ‘ਚ ਬਿਠਾਉਂਦੇ ਦੇਖਿਆ ਜਾ ਸਕਦਾ ਹੈ।
ਹਰਿਆਣਾ ਦੇ ਅੰਬਾਲਾ 'ਚ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਭਰਾ-ਭੈਣ ਨੂੰ ਲੁਧਿਆਣਾ ਦੀ ਸੰਸਥਾ ਵੱਲੋਂ ਪਿੰਡ ਬੋਹ ਤੋਂ ਰੈਸਕਿਊ ਕੀਤਾ ਗਿਆ। ਇੱਕ ਦਿਨ ਵਿੱਚ ਉਸਦਾ ਹੁਲੀਆ ਬਦਲ ਗਿਆ ਹੈ।
ਇਸ ਰਕਮ ਲਈ ਜ਼ਮੀਨ ਮਾਲਕ ਤੋਂ 20 ਲੱਖ ਰੁਪਏ ਦੀ ਰਿਸ਼ਵਤ ਤੈਅ ਕੀਤੀ ਗਈ ਸੀ। ਪਹਿਲਾਂ ਪੰਜ ਲੱਖ ਰੁਪਏ ਦਿੱਤੇ ਜਾਣੇ ਸਨ। ਜਦੋਂ 2.5 ਕਰੋੜ ਰੁਪਏ ਮਿਲੇ ਤਾਂ 15 ਲੱਖ ਰੁਪਏ ਦਿੱਤੇ ਜਾਣੇ ਸਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ( President of Shiromani Akali Dal Amritsar Simranjit Singh Mann ) ਦਾ ਟਵਿੱਟਰ ਹੈਂਡਲ ਬੰਦ ( Twitter handle closed ) ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਕਾਰਨ ਦੀ ਪੁਸ਼ਟੀ ਨਹੀਂ ਹੋ ਸਕੀ।
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਸਰੰਡਰ ਕਰ ਦਿੱਤਾ ਹੈ। ਉਹਨਾਂ ਨੇ ਰਾਤ 2.00 ਵਜੇ ਜਲੰਧਰ ਪੁਲਿਸ ਅੱਗੇ ਸਰੰਡਰ ਕੀਤਾ।
ਸ੍ਰੀ ਅਕਾਲ ਦਲ ਤਖਤ ਦੇ ਜਥੇਦਾਰ ਨੇ ਦਿੱਤੀ ਨਸੀਹਤ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ।
ਪੰਜਾਬ ਪੁਲਿਸ ਦਾ ਬਿਆਨ ਵੀ ਆ ਗਿਆ ਹੈ ।
ਮਾਨਸਾ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ‘ਤੇ ਵੱਡੇ ਇਲਜ਼ਾਮ ਲਾਏ ਹਨ ਤੇ ਕਿਹਾ ਹੈ ਕਿ ਸਿੱਧੂ ਦੀ ਬਰਸੀ ਮੌਕੇ ਮਾਹੌਲ ਨੂੰ ਵਿਗਾੜਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਬਾਜਵਾ ਅੱਜ ਗਾਇਕ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਪਹੁੰਚੇ ਸਨ ਤੇ ਉਹਨਾਂ ਦੇ ਨਾਲ ਪੰਜਾਬ
ਮਾਨਸਾ : ਸਿੱਧੂ ਦੀ ਪਹਿਲੀ ਬਰਸੀ ਮੌਕੇ ਆਪਣੇ ਸੰਬੋਧਨ ਵਿੱਚ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ‘ਤੇ ਸਿੱਧੇ ਨਿਸ਼ਾਨੇ ਲਾਏ ਹਨ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਕੀਤਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਇੰਟਰਵਿਊ ਦੇਖ ਕੇ ਇੰਝ ਲਗਾ ਜਿਵੇਂ ਸਿੱਧੂ ਦੀ ਮੌਤ ਦੁਬਾਰਾ ਹੋ ਗਈ ਹੁੰਦੀ ਹੈ।