ਘਰ ਬੈਠੇ ਲੱਗ ਗਿਆ 7 ਕਰੋੜ ਦਾ ਚੂਨਾ ! ਇਨਕਮ ਟੈਕਸ ਦਾ ਨੋਟਿਸ ਪਹੁੰਚਿਆ ! ਅਗਲਾ ਨੰਬਰ ਤੁਹਾਡਾ ਜੇਕਰ ਨਹੀਂ ਲਿਆ ਇਸ ਖਬਰ ਤੋਂ ਸਬਕ
ਦੋਸਤ ਨੂੰ ਦਸਤਾਵੇਜ਼ ਦਿੱਤੇ ਸਨ
ਦੋਸਤ ਨੂੰ ਦਸਤਾਵੇਜ਼ ਦਿੱਤੇ ਸਨ
ਕੈਨੇਡਾ ਆਧਾਰਿਤ ਭਗੌੜੇ ਗੈਂਗਸਟਰ ਲਖਬੀਰ ਸਿੰਘ ਸੰਧੂ ਉਰਫ ਲੰਡਾ ( lakhbir landa ) ਦੇ ਸਿਰ ’ਤੇ 15 ਲੱਖ ਰੁਪਏ ਦੇ ਇਨਾਮ ਰੱਖਿਆ ਗਿਆ ਹੈ। ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਇਹ ਐਲਾਨ ਕੀਤਾ ਹੈ
ਫਿਰੋਜ਼ਪੁਰ ਪੁਲਿਸ ਵਲੋਂ 121 ਐਨਡੀਪੀਐਸ ਕੇਸ ਦਰਜ ਕਰ ਜਬਤ ਕੀਤੀ 3.7 ਕਿੱਲੋ ਹੈਰੋਇਨ, 665 ਕਿੱਲੋ ਭੁੱਕੀ, 29.5 ਕਿੱਲੋ ਭੰਗ, 775 ਗ੍ਰਾਮ ਪਾਊਡਰ, 3.6 ਲੱਖ ਨਸ਼ੀਲੀਆਂ ਗੋਲੀਆਂ, 46726 ਨਸ਼ੀਲੇ ਕੈਪਸੂਲ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਬਣਦੀ ਕਾਰਵਾਈ ਤਹਿਤ ਨਸ਼ਟ ਕੀਤਾ ਗਿਆ।
ਸੰਯੁਕਤ ਰਾਸ਼ਟਰ ਦੀ ਪ੍ਰਵਾਸ ਏਜੰਸੀ ਨੇ ਕਿਹਾ ਹੈ ਕਿ ਲੀਬੀਆ ਦੇ ਤੱਟ 'ਤੇ ਸਮੁੰਦਰੀ ਜਹਾਜ਼ ਦੇ ਡੁੱਬਣ ਕਾਰਨ ਘੱਟੋ-ਘੱਟ 73 ਯੂਰਪ ਜਾਣ ਵਾਲੇ ਪ੍ਰਵਾਸੀ ਅਤੇ ਸ਼ਰਨਾਰਥੀ ਲਾਪਤਾ ਹਨ।
ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਵਿੱਚ ਵੱਡਾ ਫੇਰ-ਬਦਲ ਕਰਦਿਆਂ 12 ਐੱਸਐੱਸਪੀਜ਼ ਸਣੇ 13 ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਬੀਤੀ ਰਾਤ ਪਟਿਆਲਾ-ਸੰਗਰੂਰ ਰੋਡ ‘ਤੇ ਇੱਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ
‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( Sukhbir Badal ) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਵੱਲੋਂ ਰਾਜਪਾਲ ਨੂੰ ਸਵਾਲਾਂ ਦਾ ਜਵਾਬ ਨਾ ਦੇਣਾ ਗਲਤ ਹੈ। ਇਹ ਕਹਿਣਾ ਕਿ ਰਾਜਪਾਲ ਸਵਾਲ ਪੁੱਛਣ ਦਾ ਹੱਕ ਨਹੀਂ ਰੱਖਦੇ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ
Dairy farming : ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਕਿਸਾਨਾਂ ਨੂੰ 24 ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਮਦਨ ਹੋਵੇਗੀ।
ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਟੈਕਸਾਸ ਦੇ ਇੱਕ ਸ਼ਾਪਿੰਗ ਮਾਲ ਵਿੱਚ ਗੋਲੀਬਾਰੀ ਦੌਰਾਨ ਇੱਕ ਦੀ ਮੌਤ ਹੋ ਗਈ।
ਏਅਰਟੈੱਲ ਦੇ 3,359 ਰੁਪਏ ਦੇ ਸਾਲਾਨਾ ਪਲਾਨ 'ਚ ਗਾਹਕਾਂ ਨੂੰ ਇਕ ਸਾਲ ਦਾ Amazon Prime ਮੋਬਾਈਲ ਸਬਸਕ੍ਰਿਪਸ਼ਨ ਮਿਲੇਗਾ। ਇਸ ਦੇ ਨਾਲ ਹੀ Disney Hotstar ਦਾ ਇੱਕ ਸਾਲ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ।