India International

ਮੋਦੀ ਦਾ ਬਿਆਨ ਕਿਤੇ ਅਫ਼ਗਾਨ ਲੋਕਾਂ ‘ਤੇ ਨਾ ਪੈ ਜਾਵੇ ਭਾਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਤਾਲਿਬਾਨ ਦੇ ਸੀਨੀਅਰ ਲੀਡਰ ਸ਼ਹਾਬੂਦੀਨ ਦਿਲਾਵਰ ਨੇ ਕਿਹਾ ਕਿ ਭਾਰਤ ਨੂੰ ਜਲਦੀ ਹੀ ਪਤਾ ਚੱਲ ਜਾਵੇਗਾ ਕਿ ਤਾਲਿਬਾਨ ਆਫਣੀ ਸਰਕਾਰ ਸੁਚਾਰੂ ਰੂਪ ਵਿੱਚ ਚਲਾ ਸਕਦਾ ਹੈ। ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ

Read More
India Punjab

ਇੱਕ ਸਾਲ ਬਾਅਦ ਕਿਸਾਨਾਂ ਨੇ ਮੁੜ ਦਿੱਤਾ ਭਾਰਤ ਬੰਦ ਦਾ ਸੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਨੇ ਸਿੰਘੂ ਬਾਰਡਰ ‘ਤੇ ਦੋ ਦਿਨਾਂ ਕੀਤੀ ਗਈ ਆਲ ਇੰਡੀਆ ਕੰਨਵੈਨਸ਼ਨ ਨੂੰ ਲੈ ਕੇ ਸਿੰਘੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਇਹ ਐਲਾਨ ਕੀਤਾ। ਕਿਸਾਨ ਲੀਡਰਾਂ ਨੇ ਸਾਰੇ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਸਮੇਤ ਹਰ

Read More
International

ਅਫ਼ਗਾਨ ਸੈਨਿਕਾਂ ਨੂੰ ਪਾਕਿਸਤਾਨ ਕਿਉਂ ਦੇਣਾ ਚਾਹੁੰਦਾ ਸੀ ਟ੍ਰੇਨਿੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨੀ ਸੈਨਾ ਦੇ ਲੋਕ ਸੰਪਰਕ ਵਿਭਾਗ ਦੇ ਮੁਖੀ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਅਫ਼ਗਾਨਿਸਤਾਨ ਮਸਲੇ ‘ਤੇ ਬੋਲਦਿਆਂ ਕਿਹਾ ਕਿ ਉਹ ਸਿਰਫ਼ ਸੈਨਿਕ ਮਸਲਿਆਂ ‘ਤੇ ਹੀ ਖੁਦ ਨੂੰ ਸੀਮਤ ਰੱਖਣਗੇ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਫੌਜੀ ਸਥਿਤੀ ਤੇਜ਼ੀ ਨਾਲ ਬਦਲੀ ਹੈ ਅਤੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇੰਨੀ

Read More
Punjab

ਸਿੱਧੂ ਦੀ ਹਾਈਕਮਾਂਡ ਨੂੰ ਇੱਟ ਨਾਲ ਇੱਟ ਖੜਕਾਉਣ ਦੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਕੱਲ੍ਹ ਟਰੇਡ ਅਤੇ ਇੰਡਸਟਰੀਅਲ ਐਸੋਸੀਏਸ਼ਨਾਂ ਨੂੰ ਸੰਬੋਧਨ ਕਰਨ ਲਈ ਅੰਮ੍ਰਿਤਸਰ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਸਿੱਧੂ ਨੇ ਹਾਈਕਮਾਂਡ ਤੋਂ ਫੈਸਲੇ ਲੈਣ ਦੀ ਖੁੱਲ੍ਹ ਮੰਗੀ ਹੈ। ਸਿੱਧੂ ਨੇ ਕਿਹਾ ਕਿ ਜੇ ਖੁੱਲ੍ਹ ਨਾ ਮਿਲੀ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਸਿੱਧੂ ਨੇ ਕਿਹਾ ਕਿ ਮੈਂ

Read More
International

ਕਾਬੁਲ ਹਵਾਈ ਅੱਡੇ ‘ਤੇ ਉੱਡੇ ਮਨੁੱਖੀ ਚੀਥੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਹਾਲਾਤ ਲਗਾਤਾਰ ਚਿੰਤਾਜਨਕ ਹੁੰਦੇ ਜਾ ਰਹੇ ਹਨ। ਬੀਤੀ ਰਾਤ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਆਈਐੱਸਆਈਐੱਸ ਲੜਾਕਿਆਂ ਵੱਲੋਂ ਦੋ ਆਤਮ ਘਾਤੀ ਹ ਮਲੇ ਕੀਤੇ ਗਏ, ਜਿਸ ਵਿੱਚ ਹੁਣ ਤੱਕ ਕਰੀਬ 90 ਲੋਕਾਂ ਦੀ ਮੌ ਤ ਹੋ ਗਈ ਹੈ। ਅਮਰੀਕੀ ਰੱਖਿਆ ਵਿਭਾਗ ਅਤੇ ਵਿਦੇਸ਼ੀ ਮੀਡੀਆ ਨੇ ਇਸ ਦੀ ਪੁਸ਼ਟੀ

Read More
Punjab

ਭਗਵੰਤ ਸਿੰਹੁ ਫੁੱਫੜ ਫਿਰੇ ਰੁੱਸਿਆ … ‘ਆਪ’ ਨੂੰ ਤਾਂ ਕੰਮ ਦਾ ਬੰਦਾ ਚਾਹੀਦਾ

ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਭਗ ਇਹ ਫੈਸਲਾ ਲੈ ਲਿਆ ਹੈ। ਉਨ੍ਹਾਂ ਵੱਲੋਂ ਪਿਛਲੇ ਸਮੇਂ ਤੋਂ ਅਜਿਹੇ ਸੰਕੇਤ ਵੀ ਦਿੱਤੇ

Read More
Punjab

ਹਰੀਸ਼ ਰਾਵਤ ਦੇ ਦਬਕੇ ਨੇ ਹਿਲਾਇਆ ਮਾਲੀ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਲੀ ਨੇ ਇਸਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੋਂ ਦਿੱਤੀ ਹੈ। ਮਾਲੀ ਨੇ ਕਿਹਾ ਕਿ ਪੰਜਾਬ, ਪੰਜਾਬੀ ਭਾਈਚਾਰੇ ਤੇ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਪੰਜਾਬ ਮੰਡਲ, ਪੰਜਾਬ ਦੇ ਮੁੱਦੇ ਅਤੇ ਉਨ੍ਹਾਂ

Read More
Punjab

ਹੁਣ ਸਿੱਧੂ ਦੇ ‘ਨੱਕ’ ਤੱਕ ਪਹੁੰਚੇਗੀ ਰਾਣਾ ਸੋਢੀ ਦੇ ਘਰ ਕੈਪਟਨ ਧੜੇ ਦੇ ‘ਰਾਤ ਦੇ ਖਾਣੇ’ ਦੀ ਖੁਸ਼ਬੋ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨੇੜਲਿਆਂ ਵਿੱਚੋਂ ਰਾਣਾ ਸੋਢੀ ਦੇ ਘਰ ਅੱਜ ਰਾਤੀਂ ਇਕ ਰਾਤ ਦੇ ਖਾਣੇ ਦੀ ਪਾਰਟੀ ਰੱਖ ਕੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਆਪਣੀ ਸ਼ਕਤੀ ਦਿਖਾਈ ਹੈ।ਜਾਣਕਾਰੀ ਮੁਤਾਬਿਕ ਕੈਪਟਨ ਸਮਰਥਕਾਂ ਵੱਲੋਂ 55 ਵਿਧਾਇਕ ਤੇ 8 ਸੰਸਦ ਮੈਂਬਰਾਂ ਪਹੁੰਚੇ ਦੱਸੇ ਗਏ ਹਨ। ਜ਼ਿਕਰਯੋਗ ਹੈ ਕਿ ਨਵਜੋਤ

Read More
International

ਸੰਗੀਤ ਨੂੰ ਹ ਰਾਮ ਕਿਊਂ ਮੰਨਦਾ ਹੈ ਤਾਲਿਬਾਨ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਨੇ ਕਿਹਾ ਨਵੇਂ ਨਿਜ਼ਾਮ ਵਿੱਚ ਸੰਗੀਤ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜ਼ਬੀਹੁਲੱਲਾਹ ਮੁਜਾਹਿਦ ਨੇ ਅਮਰੀਕੀ ਅਖਬਾਰ ਟਾਇਮਸ ਨੂੰ ਕਿਹਾ ਹੈ ਕਿ ਇਸਲਾਮ ਲਈ ਸੰਗੀਤ ਹਰਾਮ ਹੈ। ਉਨ੍ਹਾਂ ਕਿਹਾ ਅਸੀਂ ਲੋਕਾਂ ਉੱਤੇ ਦਬਾਅ ਪਾਉਣ ਦੀ ਬਜਾਏ ਇਹ ਸਮਝਾਵਾਂਗੇ ਕਿ ਉਹ ਅਜਿਹਾ ਨਾ ਕਰਨ। ਨੱਬੇ ਦੇ ਦਹਾਕਿਆਂ ਵਿੱਚ ਤਾਲਿਬਾਨ ਦੀ ਹਕੂਮਤ

Read More
Poetry

ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ‘ਕੈਪਟਨ ਧੜਾ’!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਕਾਂਗਰਸ ਦਾ ਕਲੇਸ਼ ਜਿੱਥੇ ਦੋ ਧੜਿਆਂ ਵਿੱਚ ਆ ਕੇ ਵੰਡ ਹੋ ਗਿਆ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਅੰਦਰੋਂ ਮਿਲ ਰਹੀਆਂ ਨਸੀਹਤਾਂ ਵਿਚਾਲੇ ਇਹ ਖਬਰ ਆ ਰਹੀ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਕੈਪਟਨ ਪੱਖੀਆਂ ਦੀ ਪਾਰਟੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਾਰਟੀ ਅੰਦਰ ਜਦੋਂ

Read More