India

ਪੈਟਰੋਲ 1.31 ਰੁਪਏ, ਡੀਜ਼ਲ 1.19 ਰੁਪਏ ਹੋਇਆ ਮਹਿੰਗਾ

ਦਿੱਲੀ : ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਰੀਬ 3 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸਵੇਰੇ ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਦਰਾਂ ਵਿੱਚ ਬਦਲਾਅ ਨਜ਼ਰ ਆ ਰਿਹਾ ਹੈ। ਹੋਲੀ ਵਾਲੇ ਦਿਨ ਵੀ ਕਈ ਸ਼ਹਿਰਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ

Read More
India Punjab

ਪੰਜਾਬ ਦੀ ਇਸ ਧੀ ਦੇ ਹਿੱਸੇ ਆਈ ਵੱਡੀ ਉਪਲਬਧੀ, ਭਾਰਤੀ ਹਵਾਈ ਸੈਨਾ ਦੇ 90 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਮਹਿਲਾ ਪਹੁੰਚੀ ਇਸ ਮੁਕਾਮ ‘ਤੇ

ਲੁਧਿਆਣਾ : ਅੱਜ ਅੰਤਰਾਰਾਸ਼ਟਰੀ ਮਹਿਲਾ ਦਿਵਸ ‘ਤੇ ਇੱਕ ਵੱਡੀ ਖ਼ਬਰ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ,ਜਿਸ ‘ਤੇ ਮਾਣ ਕਰਨਾ ਵੀ ਬਣਦਾ ਹੈ। ਬੀਤੇ ਦਿਨ ਹੀ ਪੰਜਾਬ ਦੀ ਇੱਕ ਹੋਣਹਾਰ ਧੀ ਤੇ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਹਵਾਈ ਸੈਨਾ ਦੇ ਪੱਛਮੀ ਸੈਕਟਰ ਵਿੱਚ

Read More
Punjab

ਮੇਲਾ ਦੇਖਣ ਗਏ 19 ਸਾਲਾ ਨੌਜਵਾਨ ਦਾ ਅਣਪਛਾਤਿਆਂ ਨੇ ਕੀਤਾ ਇਹ ਮਾੜਾ ਹਾਲ , ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਗੁਰਦਾਸਪੁਰ ਵਿਖੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋੜ ਮੇਲਾ ਚੋਹਲਾ ਸਾਹਿਬ ਦੇਖਣ ਗਏ 19 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰੁਪਿੰਦਰ ਸਿੰਘ (19) ਵਾਸੀ ਪਿੰਡ ਹਰੂਵਾਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ

Read More
Punjab

ਵੇਰਕਾ ਬੂਥ ‘ਤੇ ਇੰਪਰੂਵਮੈਂਟ ਟਰੱਸਟ ਦੀ ਕਾਰਵਾਈ , ਖੋਖਾ ਤੋੜ ਕੇ ਕਬਜ਼ਾ ਛੁਡਵਾਇਆ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ‘ਚ ਇੰਪਰੂਵਮੈਂਟ ਟਰੱਸਟ ਨੇ ਵੇਰਕਾ ਬੂਥ ‘ਤੇ ਸਵੇਰੇ ਕਾਰਵਾਈ ਕੀਤੀ। ਪੁਲੀਸ ਫੋਰਸ ਦੇ ਨਾਲ ਲਾਰੈਂਸ ਰੋਡ ’ਤੇ ਨਹਿਰੂ ਸ਼ਾਪਿੰਗ ਕੰਪਲੈਕਸ ਪੁੱਜੀ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੀ ਟੀਮ ਨੇ ਡਿੱਚ ਮਸ਼ੀਨ ਨਾਲ ਖੋਖੇ ਨੂੰ ਢਾਹ ਦਿੱਤਾ। ਸਵੇਰ ਹੋਣ ਕਾਰਨ ਨਾ ਤਾਂ ਬੂਥ ਮਾਲਕ ਸਮਰਥਕ ਇਕੱਠੇ ਕਰ ਸਕੇ ਅਤੇ ਨਾ ਹੀ ਨਗਰ

Read More
Khetibadi

100 ਰੁਪਏ ‘ਚ ਇੱਕ ਅੰਡਾ ਵਿਕਦਾ, 5 ਮੁਰਗੀਆਂ ਨਾਲ ਹੀ ਸ਼ੁਰੂ ਹੋ ਜਾਂਦਾ ਪੋਲਟਰੀ ਫਾਰਮਿੰਗ…

ਤੁਸੀਂ 5 ਤੋਂ 10 ਮੁਰਗੀਆਂ ਦੇ ਨਾਲ ਪੋਲਟਰੀ ਫਾਰਮਿੰਗ ਦਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ। ਕੁਝ ਮਹੀਨਿਆਂ ਬਾਅਦ, ਤੁਸੀਂ ਚਿਕਨ ਅਤੇ ਅੰਡੇ ਵੇਚ ਕੇ ਚੰਗੀ ਕਮਾਈ ਕਰ ਸਕਦੇ ਹੋ।

Read More
Khetibadi

20,000 ਰੁਪਏ ਪ੍ਰਤੀ ਲੀਟਰ ਵਿਕਦਾ ਇਸ ਪੌਦੇ ਦਾ ਤੇਲ, ਬਾਜ਼ਾਰ ਵਿੱਚ ਭਾਰੀ ਮੰਗ…

ਬਾਜ਼ਾਰ 'ਚ ਜੀਰੇਨੀਅਮ ਪਲਾਂਟ ਆਇਲ ਦੀ ਕੀਮਤ 20,000 ਰੁਪਏ ਪ੍ਰਤੀ ਲੀਟਰ ਤੱਕ ਹੈ। ਇਸ ਦੀ ਉੱਚ ਕੀਮਤ ਪਿੱਛੇ ਕਈ ਕਾਰਨ ਹਨ।

Read More
Punjab Religion

ਖਾਲਸਾਈ ਰੰਗਾਂ ਚ ਰੰਗੀ ਗਈ ਖਾਲਸੇ ਦੀ ਜਨਮ ਭੂਮੀ , ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਹੋਲਾ-ਮਹੱਲਾ

ਹੋਲਾ ਮੁਹੱਲੇ ਦਾ ਤਿਓਹਾਰ ਦੁਨੀਆ ਭਰ ਦੇ ਸਿੱਖਾਂ ਦੁਆਰਾ ਚੇਤ ਦੇ ਮਹੀਨੇ ਸਿੱਖੀ ਜਾਹੋ ਜਲਾਲ ਨਾਲ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਹੀ ਜੋਸ਼ ਨਾਲ ਮਨਾਇਆ ਜਾਂਦਾ ਹੈ।

Read More
India

ਸਬਜ਼ੀ ਵੇਚਣ ਵਾਲੇ ਦੇ ਖਾਤੇ ਵਿੱਚ ਆਏ 172 ਕਰੋੜ, ਆਇਆ ਨੋਟਿਸ ਤਾਂ ਹੋਇਆ ਘਰੋਂ ਹੋਇਆ ਫ਼ਰਾਰ

ਗਾਜ਼ੀਪੁਰ (Ghazipur News ) ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਬਜ਼ੀ ਵਿਕਰੇਤਾ ਨੂੰ ਉਸਦੇ ਬੈਂਕ ਖਾਤੇ ਵਿੱਚ 172.81 ਕਰੋੜ ਰੁਪਏ ਦੇ ਲੈਣ-ਦੇਣ ਲਈ ਆਮਦਨ ਕਰ ਦਾ ਭੁਗਤਾਨ ਨਾ ਕਰਨ ਦਾ ਨੋਟਿਸ ਮਿਲਿਆ ਹੈ। ਦੂਜੇ ਪਾਸੇ ਸਬਜ਼ੀ ਵਿਕਰੇਤਾ ਵਿਨੋਦ ਰਸਤੋਗੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਸਤੋਗੀ

Read More