Punjab

ਅਗਲੇ ਦੋ ਘੰਟਿਆਂ ਵਿੱਚ ਗੜੇ, ਝੱਖੜ ਤੇ ਮੀਂਹ, ਇਨ੍ਹਾਂ ਜ਼ਿਲਿਆਂ ਲਈ ਜਾਰੀ ਹੋਈ ਚੇਤਾਵਨੀ..

ਮੁਹਾਲੀ : ਅਗਲੇ 3ਘੰਟੇ ਦੌਰਾਨ ਕਪੂਰਥਲਾ , ਜਲੰਝਰ, ਮੋਗਾ, ਫਰੀਦਕੋਟ, ਫਿਰੋਜ਼ਪੁਰ , ਬਠਿੰਟਾ ,ਬਰਨਾਲਾ , ਤਰਨਤਾਰਨ ,  ਗੁਰਦਾਸਪੁਰ , ਮਾਨਸਾ , ਲੁਧਿਆਣਾ , ਸੰਗਰੂਰ , ਹੁਸ਼ੁਆਰਪੁਰ ਅਤੇ ਨਵਾਂ ਸਹਿਬ ਵਿੱਚ  ਤੇਜ਼ ਹਨੇਰੀ ਨਾਲ ਗੜੇ, ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਸੂਬੇ ਦੇ ਬਾਕੀ ਹਿੱਸਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਅੱਜ ਤੇਜ਼ ਮੀਂਹ ਨਾਲ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ। 24-25 ਮਾਰਚ ਦੌਰਾਨ ਮੱਧ ਅਤੇ ਆਸ-ਪਾਸ ਦੇ ਪੂਰਬੀ ਭਾਰਤ ਵਿਚ ਮੀਂਹ ਹਨ੍ਹੇਰੀ ਤੇ ਗੜ੍ਹੇਮਾਰੀ ਹੋਵੇਗੀ।