Khetibadi

ਖਾਲੀ ਖੇਤਾਂ ‘ਚ ਪਾਣੀ ਖੜਾ ਕਰਨ ਦੇ ਹੁੰਦੇ ਬਹੁਤ ਨੁਕਸਾਨ, ਖੇਤੀਬਾੜੀ ਮਾਹਰ ਨੇ ਦੱਸੇ

ਬਰਨਾਲਾ : ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਕਣਕ ਦੀ ਵਾਢੀ ਤੇ ਕਣਕ ਦੀ ਤੂੜੀ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਖਾਲੀ ਖੇਤਾਂ ਵਿੱਚ ਪਾਣੀ ਨਾ ਲਾਇਆ ਜਾਵੇ, ਇਸ ਨਾਲ ਜਿੱਥੇ ਇੱਕ ਵਾਰ 3 ਲੱਖ ਲੀਟਰ ਪਾਣੀ ਦੀ ਬਰਬਾਦੀ ਹੁੰਦੀ ਹੈ, ਉੱਥੇ

Read More
Punjab

ਮੁੱਖ ਮੰਤਰੀ ਪੰਜਾਬ ਵਲੋਂ ਝੋਨੇ ਦੀ ਲਵਾਈ ਸੰਬੰਧੀ ਕੀਤੇ ਐਲਾਨਾਂ ‘ਤੇ ਇਸ ਕਿਸਾਨ ਆਗੂ ਨੇ ਖੜੇ ਕੀਤੇ ਸ਼ੰਕੇ

ਅੰਮ੍ਰਿਤਸਰ : ਮੁੱਖ ਮੰਤਰੀ ਪੰਜਾਬ ਵਲੋਂ ਝੋਨੇ ਦੀ ਲਵਾਈ ਸੰਬੰਧੀ ਕੀਤੇ ਐਲਾਨਾਂ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੁੱਝ ਸ਼ੰਕੇ ਖੜੇ ਕੀਤੇ ਹਨ। ਉਹਨਾਂ ਕਿਹਾ ਹੈ ਕਿ ਸਰਹੱਦੀ ਇਲਾਕੇ ਵਾਲੇ ਕਿਸਾਨਾਂ ਨੂੰ ਸਰਕਾਰ ਨੇ 10 ਜੂਨ ਦੀ ਤਰੀਕ ਦਿੱਤੀ ਹੈ।ਇਸ ਵਿੱਚ ਤਰਨਤਾਰਨ ਤੇ ਗੁਰਦਾਸਪੁਰ ਨੂੰ 16 ਜੂਨ ਤੇ ਅੰਮ੍ਰਿਤਸਰ ਨੂੰ 19 ਜੂਨ ਦਿੱਤੀ ਗਈ

Read More
Punjab

ਗੁਰਦੁਆਰਾ ਦੂਖਨਿਵਾਰਨ ਸਾਹਿਬ ਮਾਮਲਾ , ਮੁਲਜ਼ਮ ਨਿਰਮਲਜੀਤ ਸਿੰਘ ਨੂੰ ਭੇਜਿਆ ਗਿਆ 14 ਦਿਨ ਦੀ ਨਿਆਂਇਕ ਹਿਰਾਸਤ ‘ਚ

ਪਟਿਆਲਾ :  ਕੱਲ ਦੇਰ ਰਾਤ ਦੂਖ ਨਿਵਾਰਨ ਗੁਰਦੁਆਰਾ ਕੰਪਲੈਕਸ ਵਿਚ ਔਰਤ ਦਾ ਕਤਲ ਕਰਨ ਵਾਲੇ ਨਿਰਮਲਜੀਤ ਸਿੰਘ ਸੈਣੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਉਸਨੂੰ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਵਕੀਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਦਾਲਤ ਨੇ  ਨਿਰਮਲਜੀਤ ਸਿੰਘ ਨੂੰ ਸਿੱਧਾ ਹੀ ਨਿਆਂਇਕ ਹਿਰਾਸ ਵਿੱਚ ਭੇਜ ਦਿੱਤਾ

Read More
Khetibadi Punjab

Weather forecast : ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਗਰਜ ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ…

Weather forecast in Punjab -ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਿਤੇ-ਕਿਤੇ ਗਰਜ ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਹੈ।

Read More
International Punjab

ਹਵਾ ‘ਚ ਉੱਡ ਰਹੇ ਜਹਾਜ਼ ‘ਚ Air hostess ਨਾਲ ਕੀਤੀ ਛੇੜਖਾਨੀ, ਉੱਤਰਦਿਆਂ ਹੀ ਪੁਲਿਸ ਲੈ ਗਈ ਥਾਣੇ

ਅੰਮ੍ਰਿਤਸਰ : ਹਵਾਈ ਜਹਾਜ ਆਵਾਜਾਈ ਦਾ ਇੱਕ ਵਧੀਆ ਤੇ ਆਰਾਮਦਾਇਕ ਸਾਧਨ ਮੰਨਿਆ ਜਾਂਦਾ ਹੈ ਪਰ ਹੁਣ ਹਵਾਈ ਯਾਤਰਾ ਦੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਹੁਣ ਤਾਜ਼ੀ ਘਟਨਾ ਦੁਬਈ ਤੋਂ ਅੰਮ੍ਰਿਤਸਰ ਆ ਰਹੇ ਜਹਾਜ਼ ਵਿੱਚ ਵਾਪਰੀ ਹੈ। ਦੁਬਈ-ਅੰਮ੍ਰਿਤਸਰ ਫਲਾਈਟ ‘ਚ ਸ਼ਰਾਬੀ ਹਾਲਤ ‘ਚ ਏਅਰ ਹੋਸਟੈੱਸ ਨਾਲ

Read More
India

Adani-Hindenburg Case : ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ- 2016 ਤੋਂ ਅਡਾਨੀ ਗਰੁੱਪ ਦੀ ਜਾਂਚ ਦੇ ਸਾਰੇ ਦਾਅਵੇ ਤੱਥਹੀਣ

ਦਿੱਲੀ :  ਅਡਾਨੀ-ਹਿੰਡਨਬਰਗ ਮਾਮਲੇ (Adani-Hindenburg Case) ‘ਚ ਸੁਪਰੀਮ ਕੋਰਟ ‘ਚ ਅੱਜ ਯਾਨੀ ਸੋਮਵਾਰ (15 ਮਈ) ਨੂੰ ਸੁਣਵਾਈ ਹੋਈ। ਇਸ ਦੌਰਾਨ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ(SEBI) ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 2016 ਤੋਂ ਅਡਾਨੀ ਗਰੁੱਪ ਦੀ ਜਾਂਚ ਦੇ ਸਾਰੇ ਦਾਅਵੇ ਤੱਥਹੀਣ ਹਨ। ਜਵਾਬ ਵਿੱਚ ਰੈਗੂਲੇਟਰ ਦੁਆਰਾ ਸੁਪਰੀਮ ਕੋਰਟ ਨੂੰ ਕਿਹਾ ਗਿਆ ਹੈ ਕਿ 2016

Read More
International

ਪਾਕਿਸਤਾਨ ‘ਚ ਮੁੜ ਵਿਗੜੇ ਹਾਲਾਤ,ਸੁਪਰੀਮ ਕੋਰਟ ਨੂੰ ਪਿਆ ਘੇਰਾ

ਇਸਲਾਮਾਬਾਦ :  ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬਣਿਆ ਸਿਆਸੀ ਸੰਕਟ ਹਾਲ ਦੀ ਘੜੀ ਖਤਮ ਹੁੰਦਾ ਨਹੀਂ ਲੱਗ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ ਪਰ  ਦੇਸ਼ ਵਿੱਚ ਸੱਤਾਧਾਰੀ ਪਾਕਿਸਤਾਨ ਡੈਮੋਕਰੇਟਿਕ

Read More