ਕੁਦਰਤ ਦੀ ਮਾਰ ਵੀ ਨਾ ਰੋਕ ਸਕੀ ਇਸ ਲਾੜੇ ਨੂੰ ਵਿਆਹ ਕਰਵਾਉਣ ਤੋਂ, ਚਰਚਾ ‘ਚ ਆਇਆ ਪਹਿਲਾ ਮਾਮਲਾ…
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਇੱਕ ਪਾਸੇ ਤਬਾਹੀ ਦਾ ਮੰਜਰ ਹੈ, ਉੱਥੇ ਹੀ ਇੱਕ ਵੱਖਰੇ ਮਾਮਲੇ ਨੇ ਸਭ ਦੇ ਚਿਹਰਿਆਂ ਉੱਤੇ ਮੁਸਕਾਨ ਲਿਆ ਦਿੱਤੀ ਹੈ। ਦਰਅਸਲ ਸੂਬੇ ਵਿੱਚ 7 ਜੁਲਾਈ ਤੋਂ 11 ਜੁਲਾਈ ਤੱਕ ਭਾਰੀ ਮੀਂਹ ਪਿਆ। ਇਸ ਕਾਰਨ ਹੁਣ ਤੱਕ 800 ਤੋਂ ਵੱਧ ਸੜਕਾਂ ਅਤੇ ਤਿੰਨ ਨੈਸ਼ਨਲ ਹਾਈਵੇਅ ਬੰਦ ਹਨ। ਭਾਰੀ ਮੀਂਹ
