EXIT POLL ਨੇ ਕਰਨਾਟਕਾ ‘ਚ ਵਿਗਾੜਿਆ ਬੀਜੇਪੀ ਦਾ ਖੇਡ ! ਕਾਂਗਰਸ ਬਹੁਮੱਤ ਦੇ ਨਜ਼ਦੀਕ !ਵੇਖੋ ਹੁਣ ਤੱਕ ਜਾਰੀ 7 EXIT POLL ਦੇ ਨਤੀਜੇ
ਕਰਨਾਟਕਾ EXIT ਪੋਲ ਦੇ ਨਤੀਜੇ
ਕਰਨਾਟਕਾ EXIT ਪੋਲ ਦੇ ਨਤੀਜੇ
ਜਲੰਧਰ : ਪੰਜਾਬ ਦੇ ਜਲੰਧਰ ਸੰਸਦੀ ਹਲਕੇ ਸਣੇ ਦੇਸ਼ ਦੇ ਹੋਰ ਕਈ ਹਿੱਸਿਆਂ ‘ਚ ਅੱਜ ਚੋਣਾਂ ਦਾ ਦਿਨ ਰਿਹਾ। ਦੇਸ਼ ਦੇ ਦੱਖਣੀ ਹਿੱਸੇ ‘ਚ ਸਥਿਤ ਸੂਬੇ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ, ਉੱਤਰ ਪ੍ਰਦੇਸ਼ ਦੇ ਛਾਂਬੇ ਅਤੇ ਸੁਆਰ, ਓਡੀਸ਼ਾ ਦੇ ਝਾਰਸੁਗੁੜਾ ਅਤੇ ਮੇਘਾਲਿਆ ਦੇ ਸੋਹੀਓਂਗ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਬੁੱਧਵਾਰ ਨੂੰ ਸਖ਼ਤ
ਇਮਰਾਨ ਖਾਨ ਦੇ ਨਜ਼ਦੀਆਂ ਨੂੰ ਫੜਿਆ ਗਿਆ
ਦਿੱਲੀ : ਜੰਤਰ ਮੰਤਰ ਵਿਖੇ ਚੱਲ ਰਹੇ ਭਲਵਾਨਾਂ ਦੇ ਧਰਨੇ ਵਿੱਚ ਕੱਲ ਯਾਨੀ 11 ਮਈ ਨੂੰ black day ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਆਪਣੇ ਟਵੀਟ ਚ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਦੀਆਂ ਧੀਆਂ ਦੇ ਸਮਰਥਨ ਵਿੱਚ 11
25 ਅਪ੍ਰੈਲ ਨੂੰ ਮੋਰਿੰਡ ਅਤੇ 24 ਅਪ੍ਰੈਲ ਨੂੰ ਫਰੀਦਕੋਟ ਤੋਂ ਮਾਮਲਾ ਆਇਆ ਸੀ ਸਾਹਮਣੇ
ਮਨੀ ਲਾਂਡਰਿੰਗ ਮਾਮਲੇ ਵਿੱਚ 16 ਲੋਕਾਂ ਨੂੰ ਫੜਿਆ ਗਿਆ ਸੀ
ਬ੍ਰਿਟੇਨ ‘ਚ ਪਹਿਲੀ ਵਾਰ ਇੱਕ ਅਨੋਖੇ ਬੱਚੇ ਨੇ ਜਨਮ ਲਿਆ ਹੈ। ਅਸਲ ਵਿੱਚ ਵਿਗਿਆਨੀਆਂ ਨੇ ਤਿੰਨ ਵਿਅਕਦੀਆਂ ਦੇ ਡੀਐਨਏ ਤੋਂ ਬੱਚੇ ਦਾ ਜਨਮ ਹੋਇਆ ਹੈ। ਇਹ ਹੈਰਾਨਕੁਨ ਜਾਣਕਾਰੀ ਬੀਬੀਸੀ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਇਸ ਪ੍ਰਕਿਰਿਆ ਵਿੱਚ, 99.8 ਪ੍ਰਤੀਸ਼ਤ ਡੀਐਨਏ ਦੋ ਮਾਤਾ-ਪਿਤਾ ਤੋਂ ਆਏ ਅਤੇ ਬਾਕੀ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਤੋਂ ਆਏ।
ਇਸਲਾਮਾਬਾਦ :ਤੋਸ਼ਾਖਾਨਾ ਕੇਸ ਵਿੱਚ ਇਮਰਾਨ ਖਾਨ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਤੇ ਇੱਕ ਹੋਰ ਕੇਸ ਵਿੱਚ ਉਹਨਾਂ ਨੂੰ ਅੱਠ ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਸਬੰਧ ਵਿਚ ਪੁਲਿਸ ਲਾਈਨ ਇਸਲਾਮਾਬਾਦ ਵਿਖੇ ਹੋਈ ਵਿਸ਼ੇਸ਼ ਸੁਣਵਾਈ ਦੌਰਾਨ ਜ਼ਿਲ੍ਹਾ ਅਦਾਲਤ ਦੇ ਜੱਜ ਹੁਮਾਯੂੰ ਦਿਲਾਵਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੋਸ਼ੀ ਕਰਾਰ ਦੇਣ
Jalandhar loksabha Bypoll 2023 ਵਿੱਚ ਵਿਰੋਧੀਆਂ ਨੇ ਆਪ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ
ਕਰਨਾਟਕ : ਦੇਸ਼ ਦੇ ਦੱਖਣੀ ਹਿੱਸੇ ‘ਚ ਸਥਿਤ ਸੂਬੇ ਕਰਨਾਟਕ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਸੂਬੇ ਦੇ 224 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਚੱਲੇਗੀ। ਕਰਨਾਟਕ ਵਿੱਚ 224 ਵਿਧਾਨ ਸਭਾ ਹਲਕਿਆਂ ਲਈ ਹੋ ਰਹੀ ਵੋਟਿੰਗ ਵਿੱਚ 2,615 ਉਮੀਦਵਾਰ ਮੈਦਾਨ ਵਿੱਚ