ਬਟਾਲਾ ‘ਚ CM ਕੋਆਰਡੀਨੇਟਰ ਟੀਮ ਨਾਲ ਲੋਕਾਂ ਤੋਂ ਸਮੱਸਿਆ ਪੁੱਛਣ ‘ਤੇ, ‘ਆਪ’ ਵਰਕਰਾਂ ਨੇ ਕੀਤਾ ਇਹ ਹਾਲ
ਪੰਜਾਬ ਦੇ ਬਟਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੁੱਖ ਮੰਤਰੀ ਕੋਆਰਡੀਨੇਟਰ ਟੀਮ ਦੀ ਕੁੱਟਮਾਰ ਕੀਤੀ। ਇਸ ਟੀਮ ਦੇ ਮੈਂਬਰ ਰਾਕੇਸ਼ ਅਤੇ ਤਰਲੋਕ ਪਿੰਡ ਬੱਲ ਪੁਰੀਆ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਪੁੱਛ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਘਰ ‘ਚ ਚਾਹ ਲਈ ਬੁਲਾਉਣ ‘ਤੇ ਕੁਝ ਵਰਕਰਾਂ ਨੇ ਉਨ੍ਹਾਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। 2 ਘੰਟੇ
