ਸਿੱਕਮ ‘ਚ ਹੜ੍ਹ ਕਾਰਨ 22 ਫੌਜੀ ਜਵਾਨਾਂ ਸਮੇਤ 98 ਲੋਕ ਲਾਪਤਾ…
ਸਿੱਕਮ ਦੇ ਤੀਸਤਾ ਨਦੀ ਬੇਸਿਨ ਵਿੱਚ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਪੁਲ ਦੇ ਅਚਾਨਕ ਡਿੱਗਣ ਕਾਰਨ ਕਈ ਲੋਕ ਵਹਿ ਗਏ। ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਫ਼ੌਜ ਦੇ 22 ਜਵਾਨਾਂ ਸਮੇਤ 98 ਲੋਕ ਅਜੇ ਵੀ
