ਫਿਲਮ ‘ਮਸਤਾਨੇ’ ਨੇ 10 ਦਿਨਾਂ ‘ਚ ਕੀਤੀ ਜ਼ਬਰਦਸਤ ਕਮਾਈ !
3 ਸਤੰਬਰ ਐਤਵਾਰ ਨੂੰ 52 ਫੀਸਦੀ ਸੀਟਾਂ ਬੁੱਕ ਸਨ
3 ਸਤੰਬਰ ਐਤਵਾਰ ਨੂੰ 52 ਫੀਸਦੀ ਸੀਟਾਂ ਬੁੱਕ ਸਨ
ਜਲੰਧਰ ਦੇ ਬਸਤੀ ਬਾਵਾ ਖੇਲ ਨਹਿਰ ਦੇ ਨਜ਼ਦੀਕ ਦਾ ਮਾਮਲਾ
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ‘ਚ ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ASI) ਲੋਕ ਗਾਇਕੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ASI ਨਾਇਬ ਸਿੰਘ ਨੇ ਲੋਕ ਗੀਤ ਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੁਲਿਸ ਜਵਾਨ ਦੀ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ASI ਦੀ
7 ਮਹੀਨੇ ਤੋਂ ਮੋਹਾਲੀ ਵਿੱਚ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ
ਲੁਧਿਆਣਾ ਬੱਡੇਵਾਲ ਰੋਡ ਸਥਿਤ ਭਾਈ ਦਇਆ ਸਿੰਘ ਨਗਰ ਵਿਚ ਚਚੇਰੇ ਭਰਾ ਨੇ ਨਾਬਾਲਗ ਭੈਣ ‘ਤੇ ਕੁਲਹਾੜੀ ਨਾਲ ਵਾਰ ਕੀਤੇ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਖ਼ੁਦ ਦੇ ਵੀ ਗਲੇ ‘ਚ ਛੁਰਾ ਮਾਰ ਲਿਆ। ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ। ਜਿਥੇ ਦੇਰ ਰਾਤ ਨਾਬਾਲਗ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਧਿਆ ਵਜੋਂ ਹੋਈ ਹੈ। ਇਸ
ਪਹਿਲਾਂ 11 ਤੋਂ 13 ਤੱਕ ਹੜ੍ਹਤਾਲ ਫਿਰ ਵੱਡਾ ਐਲਾਨ
ਜਲੰਧਰ ਦੇ ਸਿਵਲ ਹਸਪਤਾਲ ਜੋ ਕਿ ਪਹਿਲਾਂ ਮਹੀਨੇ ਮਾਸ ਦੇ ਟੁਕੜੇ ਮਿਲਣ ‘ਤੇ ਸੁਰਖੀਆਂ ਵਿੱਚ ਸੀ, ਹੁਣ ਅੱਧੀ ਸੜੀ ਹੋਈ ਲਾਸ਼ ਮਿਲਣ ਕਾਰਨ ਹਲਚਲ ਮਚ ਗਈ ਹੈ। ਲਾਸ਼ ਦੀ ਹਾਲਤ ਇੰਨੀ ਖਰਾਬ ਸੀ ਕਿ ਇਸ ਵਿੱਚ ਕੀੜੇ-ਮਕੌੜੇ ਤੱਕ ਚੱਲ ਰਹੇ ਸਨ। ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਪਿਛਲੇ ਪਾਸੇ ਆਕਸੀਜਨ ਪਲਾਂਟ ਨੇੜੇ ਝਾੜੀਆਂ ਵਿੱਚ ਲਾਸ਼
ਚੰਡੀਗੜ੍ਹ : ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਅਤੇ ਪੰਜਾਬ ਕਾਂਗਰਸ ਵਿਚਾਲੇ ਗੱਠਜੋੜ ਦੀਆਂ ਅਫ਼ਵਾਹਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦੋਵਾਂ ਪਾਰਟੀਆਂ ਦੇ ਗੱਠਜੋੜ ਦੇ ਸਵਾਲ ‘ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਸਪਸ਼ਟ ਕੀਤਾ ਹੈ ਕਿ I.N.D.I.A ਗੱਠਜੋੜ ਦਾ ਉਦੇਸ਼ ਬਹੁਤ ਵੱਡਾ ਹੈ। ਦੈਨਿਕ ਭਾਸਕਰ ਦੀ
ਅਸੀਂ ਆਪਣੇ ਫੇਫੜਿਆਂ ਵਿੱਚ ਸਾਹ ਲੈਂਦੇ ਹਾਂ। ਪਰ ਕੀ ਕੋਈ ਲੋਹੇ ਦੇ ਫੇਫੜੇ ਨਾਲ ਬਚ ਸਕਦਾ ਹੈ? ਇਸ ਸਵਾਲ ਦਾ ਜਵਾਬ ਹਾਂ ਹੈ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਪ੍ਰਕੋਪ ਫੈਲਿਆ ਤਾਂ ਪੌਲ ਸਿਰਫ਼ 6 ਸਾਲ ਦਾ ਸੀ। ਉਹ ਡਲਾਸ, ਟੈਕਸਾਸ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ। ਬਾਅਦ ਵਿਚ ਉਸ ਦਾ ਸਰੀਰ ਅਧਰੰਗ ਹੋ ਗਿਆ।
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ 3 ਸਤੰਬਰ ਦੀ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਤਿੰਨ ਮੰਜ਼ਿਲਾਂ ਇਮਾਰਤ ਅਚਾਨਕ ਢਹਿ ਗਈ। ਇਸ ਕਾਰਨ ਕਰੀਬ 15 ਲੋਕ ਮਕਾਨ ਦੇ ਮਲਬੇ ਹੇਠ ਦੱਬ ਗਏ। ਇਸ ਦੇ ਨਾਲ ਹੀ ਪੁਲਿਸ-ਪ੍ਰਸ਼ਾਸਨ ਨੂੰ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਾਰੇ ਉੱਚ ਅਧਿਕਾਰੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ