ਬਿਹਾਰ ‘ਚ 3 ਸਾਲਾਂ ‘ਚ 100 ਤੋਂ ਵੱਧ ਟਰਾਂਸਜੈਂਡਰਾਂ ਨੇ ਪਿਆਰ ‘ਚ ਧੋਖਾ ਖਾ ਕੇ ਚੁੱਕਿਆ ਇਹ ਕਦਮ…
ਦਿੱਲੀ : ਲੜਕੀਆਂ ਨੂੰ ਪਿਆਰ ਦੇ ਜਾਲ ‘ਚ ਫਸਾ ਕੇ ਉਨ੍ਹਾਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੀਆਂ ਕਈ ਘਟਨਾਵਾਂ ਤੁਸੀਂ ਸੁਣੀਆਂ ਹੋਣਗੀਆਂ। ਪਰ ਹੁਣ ਪਿਆਰ ਲਈ ਤਰਸ ਰਹੇ ਟਰਾਂਸਜੈਂਡਰ ਵੀ ਆਪਣੇ ਪਿਆਰ ਦੇ ਜਾਲ ਵਿੱਚ ਫਸ ਰਹੇ ਹਨ ਅਤੇ ਖੁਸਰਿਆਂ ਵੱਲੋਂ ਉਨ੍ਹਾਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਜਿਹੇ
