NRI ਨੂੰ ਕਿਡਨੈੱਪ ਕਰਕੇ 2 ਕਰੋੜ ਦੀ ਫਿਰੌਤੀ ਮੰਗੀ ! ਅਮਰੀਕਾ ‘ਚ NRI ਵੱਲੋਂ ਕੀਤੀ ਗਈ ਸੀ ਬੇਸ਼ਰਮੀ ਵਾਲੀ ਹਰਕਤ !
ਬਿਉਰੋ ਰਿਪੋਰਟ : ਫਾਜ਼ਿਲਕਾ ਵਿੱਚ NRI ਨੂੰ ਕਿਡਨੈਪ ਕਰਕੇ 20 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਰਾਈਫਲ 12 ਬੋਰ,ਇੱਕ ਰਾਈਫਲ਼ 315 ਬੋਰ ਸਮੇਤ 7 ਜ਼ਿੰਦਾ ਕਾਰਤੂਸ ਅਤੇ 2 ਪਿਸਤੌਲ ਸਮੇਤ ਮੈਗਜ਼ੀਨ 32 ਬੋਰ ਅਤੇ 10 ਜ਼ਿੰਦਾ
