ਪਤਨੀ ਤੇ ਦੋ ਬੱਚਿਆਂ ਨਾਲ ਡਾਕਟਰ ਨੇ ਕਰ ਦਿੱਤਾ ਹੈਰਾਨ ਕਰ ਦੇਣ ਵਾਲਾ ਕਾਰਾ….
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਸਥਿਤ ਮਾਡਰਨ ਰੇਲ ਕੋਚ ਫ਼ੈਕਟਰੀ ਦੇ ਰਿਹਾਇਸ਼ੀ ਅਹਾਤੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਰੇਲ ਕੋਚ ਫ਼ੈਕਟਰੀ ‘ਚ ਤਾਇਨਾਤ ਐਡੀਸ਼ਨਲ ਡਵੀਜ਼ਨਲ ਮੈਡੀਕਲ ਅਫ਼ਸਰ ਅਰੁਣ ਸਿੰਘ ਨੇ ਆਪਣੀ ਪਤਨੀ ਅਰਚਨਾ, ਬੇਟੇ ਆਰਵ ਅਤੇ ਬੇਟੀ ਅਦੀਵਾ ਦਾ ਕਤਲ ਕਰਨ ਤੋਂ ਬਾਅਦ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਮਲਾ ਲਾਲਗੰਜ ਕੋਤਵਾਲੀ
